ਪਿਛਲੇ 20 ਸਾਲਾਂ ਤੋਂ ਬਦਲੀ ਨੂੰ ਉਡੀਕ ਰਹੇ ਫਾਜ਼ਿਲਕਾ ਤੋਂ ਬਾਹਰ ਪੜ੍ਹਾਉਂਦੇ ਹਿੰਦੀ ਅਧਿਆਪਕ
ਸਭ ਤੋਂ ਵੱਧ ਸੀਨੀਆਰਤਾ ਅਤੇ ਸਭ ਤੋਂ ਵੱਧ ਠਇਰ ਦੇ ਬਾਵਜੂਦ ਨਹੀਂ ਹੋਈ ਬਦਲੀ
(ਰਜਨੀਸ਼ ਰਵੀ) ਫਾਜਿਲਕਾ। ਫਾਜ਼ਿਲਕਾ ਤੋਂ ਬਾਹਰੀ ਜ਼ਿਲ੍ਹਿਆਂ ਵਿਚ ਪੜ੍ਹਾਉਂਦੇ ਹਿੰਦੀ ਅਧਿਆਪਕ ਜੋ ਬਦਲੀ ਲਈ ਪਿਛਲੇ 15 ਤੋਂ 20 ਸਾਲਾਂ ਤੋਂ ਇੰਤਜਾਰ ਕਰ ਰਹੇ ਹਨ ਨੇ ਸਥਾਨਕ ਪਾਰਕ ਵਿਖੇ ਮੀਟਿੰਗ ਕੀਤੀ ਗਈ ਅਤੇ ਇਹਨਾਂ ਵਿੱਚ ਕੁਝ ਅਧਿ...
NEET ਦੀ ਤਿਆਰੀ ਕਿਵੇਂ ਕਰੀਏ | Neet ki taiyari kaise karen
NEET ਲਈ ਸਿਰਫ਼ ਪੰਜ ਮਹੀਨੇ ਬਾਕੀ ਹਨ। ਜੇਕਰ ਤੁਸੀਂ ਮੈਡੀਕਲ ਸਾਇੰਸ ਵਿੱਚ ਦਿਲਚਸਪੀ ਰੱਖਦੇ ਹੋ ਅਤੇ ਡਾਕਟਰ ਬਣ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਜਾਣਕਾਰੀ ਨੂੰ ਦੂਜਿਆਂ ਨਾਲ ਸਾਂਝਾ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼...
ਗੁਰਅੰਸ਼ ਇੰਸਾਂ ਨੇ ਕਰਵਾਇਆ ਇੰਡੀਆ ਬੁੱਕ ਆਫ਼ ਰਿਕਾਰਡ ’ਚ ਨਾਂਅ ਦਰਜ਼
ਸਿਰਫ਼ 30 ਸਕਿੰਟਾਂ ’ਚ 25 ਸਿੱਕਿਆਂ ਦਾ ਬਣਾਇਆ ਇੱਕ ਟਾਵਰ
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ’ਚ ਚੌਥੀ ਕਲਾਸ ਦਾ ਹੈ ਵਿਦਿਆਰਥੀ
(ਸੁਨੀਲ ਵਰਮਾ) ਸਰਸਾ। ਸ਼ਾਹ ਸਤਿਨਾਮ ਜੀ ਬੁਆਇਜ ਸਕੂਲ ਸਰਸਾ ਦੇ ਕਲਾਸ ਚੌਥੀ ਦੇ ਹੋਣਹਾਰ ਵਿਦਿਆਰਥੀ ਗੁਰਅੰਸ਼ ਇੰਸਾਂ ਨੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਗੁਰਅੰਸ਼ ਨੇ ...
New Traffic Rules: ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੇ ਚਲਾਨ ਕੀਤੇ
New Traffic Rules: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹੇ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਕਰਨ ਦੇ ਮੰਤਵ ਨਾਲ ਖੇਤਰੀ ਟਰਾਂਸਪੋਰਟ ਵਿਭਾਗ ਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ...
ਚੱਕ ਮੋਚਣ ਵਾਲਾ ਦੇ 14 ਵਿਦਿਆਰਥੀ ਪੰਜਾਬ ਭਰ ’ਚੋਂ ਰਹੇ ਮੋਹਰੀ
ਪੀ.ਐੱਸ.ਟੀ.ਐੱਸ.ਈ.ਦੀ ਵਜ਼ੀਫਾ ਮੁਕਾਬਲਾ ਪ੍ਰੀਖਿਆ 'ਚ ਚੱਕ ਮੋਚਣ ਵਾਲਾ ਨੇ ਫਿਰ ਮਾਰੀ ਬਾਜ਼ੀ (Scholarship Competition Exam)
14 ਵਿਦਿਆਰਥੀ ਸਿਲੈਕਟ ਹੋਣ ਨਾਲ ਪੰਜਾਬ ਭਰ ’ਚੋਂ ਪਹਿਲਾ ਸਥਾਨ
ਪਿਛਲੇ ਮਹੀਨੇ ਹੀ ਐਨ .ਐਮ ਐਮ .ਐਸ .ਦੀ ਪ੍ਰੀਖਿਆ ਚ ਵੀ ਸੀ ਪੰਜਾਬ ਭਰ ’ਚੋਂ ਅਵੱਲ
(ਰਜਨੀਸ਼ ਰਵੀ) ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆਵਾਂ ਦੇ ਪ੍ਰਬੰਧ ਮੁਕੰਮਲ : ਬੈਂਸ
ਬਾਰਵੀਂ ਸ੍ਰੇਣੀ ਦੀ ਪ੍ਰੀਖਿਆ ਸੋਮਵਾਰ ਤੋਂ ਸੁਰੂ
ਮੋਹਾਲੀ (ਐੱਮ ਕੇ ਸਾਇਨਾ)। ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਸ੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ...
ਭੱਠਲ ਕਾਲਜ ਦੇ ਸਟਾਫ ਦੀਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣੀਆਂ ਸਮੱਸਿਆਵਾਂ
ਜਲਦ ਹੀ ਭੱਠਲ ਕਾਲਜ ਦੇ ਸਟਾਫ ਦਾ ਮਸਲਾ ਕੀਤਾ ਜਾਵੇਗਾ ਹੱਲ : ਭਗਵੰਤ ਮਾਨ
(ਰਾਜ ਸਿੰਗਲਾ) ਲਹਿਰਾਗਾਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਆਪਣੇ ਪੁਰਾਣੇ ਸਾਥੀ ਤੇ ਲਹਿਰਾਗਾਗਾ ਵਿਖੇ ਸੀਬਾ ਇੰਟਰਨੈਸ਼ਨਲ ਸਕੂਲ ਦੇ ਮਾਲਕ ਕੰਵਲਜੀਤ ਸਿੰਘ ਢੀਂਡਸਾ ਪਰਿਵਾਰ ਨੂੰ ਮਿਲਣ ਲਈ ਆਪਣੀ ਮਾਤਾ ਅਤ...
ਜੇਈਈ ਤੇ ਨੀਟ ਪ੍ਰੀਖਿਆਵਾਂ ਲਈ ਰੇਲਵੇ ਚਲਾ ਰਹੀ ਹੈ ਸਪੈਸ਼ਲ ਰੇਲਾਂ
JEE and NEET exams | 15 ਸਤੰਬਰ ਤੱਕ ਮਿਲੇਗੀ ਸਹੂਲਤ
ਟਿਕਟ ਖਰੀਦਣ ਲਈ ਵਿਦਿਆਰਥੀ ਨੂੰ ਵਿਖਾਉਣਾ ਪਵੇਗਾ ਐਡਮਿਟ ਕਾਰਡ
ਨਵੀਂ ਦਿੱਲੀ। ਜੇਈਈ ਤੇ ਨੀਟ ਪ੍ਰੀਖਿਆਵਾਂ (JEE and NEET exams) 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਲਈ ਰਾਹਤ ਭਰੀ ਖਬਰ ਹੈ। ਲਾਕਡਾਊਨ ਦੌਰਾਨ ਪ੍ਰਵੇਸ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਭ...
Satbir Bedi: ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਨੇ ਦਿੱਤਾ ਅਸਤੀਫ਼ਾ
ਮੋਹਾਲੀ (ਐੱਮ ਕੇ ਸ਼ਾਇਨਾ) Satbir Bedi : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਬੇਦੀ ਸੇਵਾ ਮੁਕਤ ਆਈ.ਏ.ਐਸ. ਨੇ ਚੇਅਰਪਰਸਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਬੋਰਡ ਚੇਅਰਪਰਸਨ ਦਾ ਅਸਤੀਫ਼ਾ ਪੰਜਾਬ ਸਰਕਾਰ ਵਲੋਂ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਫਿਲਹਾਲ ਉਨ੍ਹਾਂ ਦੀ...
ਨੀਟ-ਪੀਜੀ 2022-23 ਪ੍ਰੀਖਿਆ ਮੁਲਤਵੀਂ ਕਰਨ ਤੋਂ ਸੁਪਰੀਮ ਕੋਰਟ ਦੀ ਨਾਂਹ
ਨੀਟ-ਪੀਜੀ 2022-23 ਪ੍ਰੀਖਿਆ ਮੁਲਤਵੀਂ ਕਰਨ ਤੋਂ ਸੁਪਰੀਮ ਕੋਰਟ (Supreme Court) ਦੀ ਨਾਂਹ
(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ (Supreme Court) ਨੇ ਮੈਡੀਕਲ ਕੋਰਸਾਂ ਦੀ ਪੋਸਟ ਗ੍ਰੈਜੂਏਟ ਲਈ ਕੌਮੀ ਪੱਧਰ ਦੀ ਸਹਿ ਪ੍ਰਵੇਸ਼ (ਨੀਟ ਪੀਜੀ-2022-23) ਦੀ 21 ਮਈ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰਨ ਦੀ ...