ਯੂਪੀ ਬੋਰਡ ਦੀ ਹਾਈ ਸਕੂਲ ਦੀ ਪ੍ਰੀਖਿਆ ਵਿੱਚ ਕੁੜੀਆਂ ਨੇ ਫਿਰ ਮਾਰੀ ਬਾਜ਼ੀ
ਯੂਪੀ ਬੋਰਡ ਦੀ ਹਾਈ ਸਕੂਲ ਦੀ ਪ੍ਰੀਖਿਆ ਵਿੱਚ ਕੁੜੀਆਂ ਨੇ ਫਿਰ ਮਾਰੀ ਬਾਜ਼ੀ
ਪ੍ਰਯਾਗਰਾਜ (ਏਜੰਸੀ)। ਉੱਤਰ ਪ੍ਰਦੇਸ਼ ਮਾਧਿਅਮਕ ਸਿੱਖਿਆ ਪ੍ਰੀਸ਼ਦ (ਯੂਪੀ ਬੋਰਡ) ਵੱਲੋਂ ਇਸ ਸਾਲ ਹਾਈ ਸਕੂਲ ਦੀਆਂ ਪ੍ਰੀਖਿਆਵਾਂ ਲਈ ਸ਼ਨਿੱਚਰਵਾਰ ਨੂੰ ਐਲਾਨੇ ਗਏ ਨਤੀਜਿਆਂ ਵਿੱਚ ਲੜਕੀਆਂ ਨੇ ਇੱਕ ਵਾਰ ਫਿਰ ਮੁੰਡਿਆਂ ਦੇ ਮੁਕਾਬਲੇ ਅ...
ਮਾਪਿਆਂ ਨੂੰ ਘਰ ’ਚ ਪੜ੍ਹਾਈ ਦਾ ਮਾਹੌਲ ਬਣਾਉਣਾ ਚਾਹੀਦੈ
ਮਾਪਿਆਂ ਨੂੰ ਘਰ ’ਚ ਪੜ੍ਹਾਈ ਦਾ ਮਾਹੌਲ ਬਣਾਉਣਾ ਚਾਹੀਦੈ
ਬੱਚਿਆਂ ਲਈ ਸਿਲੇਬਸ ਯਾਦ ਕਰਨਾ ਬਹੁਤ ਵੱਡੀ ਸਮੱਸਿਆ ਹੈ । ਮਾਪੇ ਇਸ ਸੱਮਿਸਆ ਨੂੰ ਬਹੁਤ ਅਸਾਨੀ ਨਾਲ ਘਟਾ ਸਕਦੇ ਹਨ ਤੇ ਪੜ੍ਹਾਈ ਨੂੰ ਰੌਚਕ ਬਣਾ ਸਕਦੇ ਹਨ । ਜੇਕਰ ਪੜ੍ਹਾਈ ਨਾਲੋ-ਨਾਲ ਹੁੰਦੀ ਰਹੇ ਤਾਂ ਪੇਪਰਾਂ ਦੇ ਦਿਨਾਂ ਵਿੱਚ ਬੱਚਿਆਂ ਨੂੰ ਕੋਈ ਮੁਸ਼ਕ...
ਮਿਤਾਲੀ ਦਾ ਕਿ੍ਰਕਟ ਦਾ ਸੁਨਹਿਰਾ ਸਫ਼ਰ
ਮਿਤਾਲੀ ਦਾ ਕਿ੍ਰਕਟ ਦਾ ਸੁਨਹਿਰਾ ਸਫ਼ਰ
ਭਾਰਤੀ ਮਹਿਲਾ ਕਿ੍ਰਕਟ ਦੀ ਮਹਾਨ ਖਿਡਾਰਨ ਮਿਤਾਲੀ ਰਾਜ ਨੇ ਕੌਮਾਂਤਰੀ ਕਿ੍ਰਕਟ ਤੋਂ ਸੰਨਿਆਸ ਲੈ ਲਿਆ ਹੈ। ਮਿਤਾਲੀ ਨੇ ਆਪਣੇ ਕਿ੍ਰਕਟ ਦੇ 23 ਸਾਲ ਦੇ ਕੈਰੀਅਰ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਸ ਨੇ ਆਪਣੇ ਖੇਡ ਕੈਰੀਅਰ ਦੌਰਾਨ ਅਨੇਕ ਰਿਕਾਰਡ ਸਥਾਪਿਤ...
ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਤੇ ਪੁਲਿਸ ਵਿਚਾਲੇ ਖਿੱਚ ਧੂਹ
ਵਿਰੋਧ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫ਼ਤਰ ਨੂੰ ਕਰਨਾ ਪਿਆ ਆਰਜ਼ੀ ਬੰਦ
ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਤੇ ਨਾਨਕਿਆਣਾ ਚੌਕ ’ਚ ਲਾਇਆ ਜਾਮ
(ਗੁਰਪ੍ਰੀਤ ਸਿੰਘ) ਸੰਗਰੂਰ। ਅੱਜ ਸੰਗਰੂਰ ਵਿਖੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ (ETT Teachers) ਦੀ ਨਾਨਕਿਆਣਾ ਚੌਂਕ ਵਿਖੇ ਪੁਲ...
ਭਾਰਤ ’ਚ ਮਾਰਕੀਟਿੰਗ ਮੈਨੇਜ਼ਮੈਂਟ ’ਚ ਕਰੀਅਰ ਆਪਸ਼ਨ
ਭਾਰਤ ’ਚ ਮਾਰਕੀਟਿੰਗ ਮੈਨੇਜ਼ਮੈਂਟ ’ਚ ਕਰੀਅਰ ਆਪਸ਼ਨ
ਇਨ੍ਹੀਂ ਦਿਨੀਂ ਦੇਸ਼-ਦੁਨੀਆ ਦੇ ਪ੍ਰੋਡਕਟ ਅਤੇ ਸਰਵਿਜੇਸ ਦੇ ਪ੍ਰਚਾਰ ਦੇ ਨਾਲ-ਨਾਲ ਇੰਡਸਟਰੀ, ਬਿਜ਼ਨਸ, ਹਾਉਸੇਜ, ਕਾਰਪੋਰੇਟ ਹਾਉਸੇਜ਼ ਅਤੇ ਸਰਵਿਸ ਸੈਕਟਰ ਲਈ ਮਾਰਕੀਟਿੰਗ ਮੈਨੇਜ਼ਮੈਂਟ ਬਹੁਤ ਜ਼ਰੂਰੀ ਹੈ ਇਸ ਆਰਟੀਕਲ ’ਚ ਅਸੀਂ ਭਾਰਤ ’ਚ ਮਾਰਕੀਟਿੰਗ ਮੈਨੇਜ਼ਮੈਂਟ ਦ...
ਹਰਿਆਣਾ ਬੋਰਡ ਨੇ 12ਵੀਂ ਦੇ ਨਤੀਜੇ ਐਲਾਨੇ, ਰੋਹਤਕ ਦੀ ਕਾਜਲ ਪਹਿਲੇ ਸਥਾਨ ‘ਤੇ ਰਹੀ
ਹਰਿਆਣਾ ਬੋਰਡ 12ਵੀਂ ਦੇ ਨਤੀਜੇ ਐਲਾਨੇ, ਰੋਹਤਕ ਦੀ ਕਾਜਲ ਪਹਿਲੇ ਸਥਾਨ 'ਤੇ ਰਹੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਬੋਰਡ ਨੇ ਬੁੱਧਵਾਰ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਨਤੀਜਾ ਦੇਖਣ ਲਈ ਹਰਿਆਣਾ ਬੋਰ...
ਸ਼ਾਹ ਸਤਿਨਾਮ ਜੀ ਨੋਬਲ ਸਕੂਲ ਕੋਟੜਾ ਦੇ 5ਵੀਂ, 8ਵੀਂ ਅਤੇ 10ਵੀਂ ਪ੍ਰੀਖਿਆ ਦੇ ਨਤੀਜੇ ਸ਼ਾਨਦਾਰ ਰਹੇ
ਦਸਵੀਂ ਜਮਾਤ ’ਚੋਂ ਅੰਜਲੀ ਲੋਹਾਰ ਨੇ 92.67 ਫੀਸਦੀ ਅਤੇ ਜਯੇਸ਼ ਨੇ 90.67 ਫੀਸਦੀ ਅੰਕ ਪ੍ਰਾਪਤ ਕੀਤੇ
(ਸੱਚ ਕਹੂੰ ਨਿਊਜ਼)
ਕੋਟਾ । ਸ਼ਾਹ ਸਤਿਨਾਮ ਜੀ ਨੋਬਲ ਸਕੂਲ ਕੋਟੜਾ, ਜ਼ਿਲ੍ਹਾ ਉਦੇਪੁਰ (ਰਾਜਸਥਾਨ) ਦੇ ਹੋਣਹਾਰ ਬੱਚਿਆਂ ਨੇ ਰਾਜਸਥਾਨ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ ਐਲਾਨੇ 5ਵੀਂ, 8ਵੀਂ ਅਤੇ 10ਵੀਂ ਜਮ...
ਆਰਬੀਯੂ ਅਤੇ ਯੂਨਾਈਟਿਡ ਕਿੰਗਡਮ ਦੀਆਂ ਯੂਨੀਵਰਸਿਟੀਆਂ ਵਿਚਕਾਰ ਵਿੱਦਿਅਕ ਸਹਿਯੋਗ ਦੀ ਸੰਭਾਵਨਾ
ਆਰਬੀਯੂ ਅਤੇ ਯੂਨਾਈਟਿਡ ਕਿੰਗਡਮ ਦੀਆਂ ਯੂਨੀਵਰਸਿਟੀਆਂ ਵਿਚਕਾਰ ਵਿੱਦਿਅਕ ਸਹਿਯੋਗ ਦੀ ਸੰਭਾਵਨਾ
ਚੰਡੀਗੜ੍ਹ, (ਸੱਚ ਕਹੂੰ ਨਿੳੂਜ਼) ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ.ਪਰਵਿੰਦਰ ਸਿੰਘ ਅਤੇ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਆਰਬੀਜੀਆਈ) ਦੇ ਉਪ-ਪ੍ਰਧਾਨ ਗੁਰਿੰਦਰ ਬਾਹਰਾ ਨੇ ਦਿੱਲੀ ਵਿਖੇ ਹੋਏ...
ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ
ਤਿੰਨ ਰੋਜਾ ਫੁੱਟਬਾਲ ਟੂਰਨਾਮੈਂਟ ਸ਼ੁਰੂ
(ਗੁਰਜੀਤ) ਭੁੱਚੋ ਮੰਡੀ। ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵੱਲੋਂ ਤਿੰਨ ਰੋਜ਼ਾ 22ਵਾਂ ਫੁੱਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ ਜਿਸ ਦਾ ਉਦਘਾਟਨ ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਗੰਨੂ ਅਤੇ ਸਮਾਜ ਸੇਵੀ ਵਿਪਨ ਬ...
ਵਿਦਿਆਰਥੀਆਂ ਦਾ ਅਨੋਖਾ ਪ੍ਰਦਰਸ਼ਨ, ਬੂਟ ਪਾਲਿਸ਼, ਨਿੰਬੂ ਪਾਣੀ ਅਤੇ ਮੈਗੀ ਦੀਆਂ ਲਾਈਆਂ ਸਟਾਲਾਂ
6200 ਤੋਂ ਵਧਾ ਕੇ ਇੰਟਰਨਸ਼ਿਪ ਕੀਤੀ ਜਾਵੇ ਦੂਜੇ ਸੂਬਿਆਂ ਦੇ ਬਰਾਬਰ
(ਰਘਬੀਰ ਸਿੰਘ) ਲੁਧਿਆਣਾ। ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ ਯੂਨੀਵਰਸਿਟੀ (ਗਡਵਾਸੂ) ਦੇ ਵਿਦਿਆਰਥੀਆਂ ਦੀ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਧਰਨੇ ਦੌਰਾਨ ਜੋ ਤਰੀਕਾ ਵਿਦਿਆਰਥੀਆਂ ਨੇ ਅਪਣਾਇਆ ਉਹ ਅਨੋਖਾ ਹੈ। ਵਿਦਿਆਰਥੀ...