10th Class Result: BSEB ਨੇ ਐਲਾਨਿਆ ਦਸਵੀਂ ਦਾ ਨਤੀਜਾ, ਧੀਆਂ ਦੀ ਸਰਦਾਰੀ
ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੜਕੀਆਂ ਨੇ ਪਹਿਲੇ ਤਿੰਨ ਸਥਾਨਾਂ ’ਤੇ ਕਬਜ਼ਾ ਕੀਤਾ ਹੈ। ਪਹਿਲੇ ਸਥਾਨ ’ਤੇ ਲੁਧਿਆਣਾ ਤੋਂ ਅਦਿੱਤੀ ਰਹੀ...
ਜ਼ਿਲ੍ਹਾ ਫਰੀਦਕੋਟ ਦੇ ਵਿਦਿਆਰਥੀਆਂ ਦੇ ਸਲਾਨਾ ਹੁਨਰ ਮੁਕਾਬਲੇ ਕਰਵਾਏ
(ਸੁਭਾਸ਼ ਸ਼ਰਮਾ) ਕੋਟਕਪੁਰਾ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਦਾਇਤਾਂ ਅਨੁਸਾਰ ਐੱਨ ਐੱਸ ਕਿਊ ਐੱਫ ਵੋਕੇਸ਼ਨਲ ਸਿੱਖਿਆ ਅਧੀਨ ਆਉਂਦੇ 30 ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ ਚੁਣੇ ਗਏ 20 ਵਿਦਿਆਰਥੀਆਂ ਦਾ ਸਾਲਾਨਾ ਹੁਨਰ ਮੁਕਾਬਲਾ (Skill Competition) ਅੱਜ ਸਥਾਨਕ ਡਾਕਟਰ ਹਰੀ ਸਿੰਘ ਸੇਵਕ ਸਰਕਾਰੀ ਸੈਕੰਡਰੀ ...
ਪੰਜਾਬ ਸਰਕਾਰ ਵੱਲੋਂ ਇੱਕ ਹੋਰ ਸਹੂਲਤ ਦਾ ਆਗਾਜ਼
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ (Punjab Government) ਸੂਬਾ ਵਾਸੀਆਂ ਲਈ ਨਿੱਤ ਨਵੀਆਂ ਸਕੀਮਾਂ ਤੇ ਸਹੂਲਤਾਂ ਲਾਂਚ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਦੇ ਹਰ ਨਾਗਰਿਕ ਲਈ ਸੁਚੱਜੀਆਂ ਤੇ ਸੌਖੀਆਂ ਸਹੂਲਤਾਂ ਦੇਣ ਲਈ ਯਤਨ ਕਰ ਰਹੀ ਹੈ। ਇਸੇ ਤਹਿਤ ਪੰਜਾਬ ...
ਸਰਚ ਇੰਜਣ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ ਤੇ ਕਿਵੇਂ ਹੋਂਦ ’ਚ ਆਇਆ?
ਅਸੀਂ ਇੰਟਰਨੈੱਟ ’ਤੇ ਕੁਝ ਲੱਭਣ ਲਈ ਸਰਚ ਇੰਜਣ ਦੀ ਵਰਤੋਂ ਕਰਦੇ ਹਾਂ ਕੀ ਅਸੀਂ ਇਹ ਜਾਣਦੇ ਹਾਂ ਕਿ ਸਰਚ ਇੰਜਣ ਹੈ ਕੀ? ਇਹ ਕਿਵੇਂ ਕੰਮ ਕਰਦਾ ਹੈ ਅਤੇ ਇਹ ਕਿਵੇਂ ਹੋਂਦ ਵਿੱਚ ਆਇਆ??ਆਓ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰੀਏ। ਸਰਚ ਇੰਜਣ ਇੱਕ ਸਾਫਟਵੇਅਰ ਪ੍ਰੋਗਰਾਮ ਹੈ ਜੋ ਯੂਜ਼ਰ ਵੱਲੋਂ ਲੱਭੇ ਗਏ ਵਾਕੰਸ਼ਾਂ ਅਤੇ ਕੀਵ...
ਸੰਘਰਸ਼ੀ ਅਧਿਆਪਕਾਂ ਲਈ ਇਨਸਾਫ਼ ਦੀ ਮੰਗ, ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਸ਼ਹਿਰ ’ਚ ਸੂਬਾ ਪੱਧਰੀ ‘ਇਨਸਾਫ਼ ਕਰੋ ਰੈਲੀ’
ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਲਗਾਈ ਸਟੇਜ; ਕੈਬਨਿਟ ਮੰਤਰੀ ਨੂੰ ਮੰਗਾਂ ਦੇ ਹੱਲ ਲੲਂ 2 ਵਜੇ ਤੱਕ ਦਾ ਦਿੱਤਾ ਅਲਟੀਮੇਟਮ
ਸੰਘਰਸ਼ੀ ਅਧਿਆਪਕਾਂ ਦੇ ਕਈ ਸਾਲਾਂ ਤੋਂ ਰੋਕੇ ਪੈਡਿੰਗ ਰੈਗੂਲਰ ਪੱਤਰ ਜਾਰੀ ਕਰਨ ਅਤੇ ਪੁਲਿਸ ਕੇਸ ਰੱਦ ਕਰਨ ਦੀ ਕੀਤੀ ਮੰਗ
(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਦੋ ਅਧਿਆ...
ਰਿਆਤ ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਟੈਕਨਾਲੋਜੀਕਲ ਮੀਟ ’ਚ ਲਿਆ ਹਿੱਸਾ
ਰਿਆਤ ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਟੈਕਨਾਲੋਜੀਕਲ ਮੀਟ ’ਚ ਲਿਆ ਹਿੱਸਾ
ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵੱਲੋਂ ਟੈਕਨਾਲੋਜੀ ਸਮਰੱਥ ਕੇਂਦਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਕਰਵਾਈ ਸੀਆਰਆਈਸੀਕੇ -ਸੀਆਈਆਈ ਪ੍ਰਦਰਸ਼ਨੀ ਅਤੇ...
ਖ਼ਬਰ ਕੰਮ ਦੀ: ਕੀ-ਬੋਰਡ ’ਤੇ ਬਟਨ ਇੱਧਰ-ਉੱਧਰ ਕਿਉਂ ਲੱਗੇ ਹੁੰਦੇ ਹਨ?
ਖ਼ਬਰ ਕੰਮ ਦੀ: ਕੀ-ਬੋਰਡ ’ਤੇ ਬਟਨ ਇੱਧਰ-ਉੱਧਰ ਕਿਉਂ ਲੱਗੇ ਹੁੰਦੇ ਹਨ?
ਕੀ-ਬੋਰਡ ’ਤੇ ਏ ਤੋਂ ਜੈੱਡ ਤੱਕ ਦੇ ਬਟਨ ਇੱਧਰ-ਉੱਧਰ ਕਿਉਂ ਲੱਗੇ ਹੁੰਦੇ ਹਨ। ਕੀ-ਬੋਰਡ ’ਤੇ ਏ ਤੋਂ ਜੈੱਡ ਬਟਨਾਂ ਨੂੰ ਖਿਸਕਾਉਣ ਦਾ ਮੁੱਖ ਕਾਰਨ ਟਾਈਪਰਾਈਟਰ ਨਾਲ ਸਬੰਧਤ ਹੈ। ਭਾਵ ਕਿ ਕਵਿਰਟੀ (ਕਿਊਡਬਲਯੂਆਈਆਰਟੀਵਾਈ) ਫਾਰਮੈਟ ਕੰਪਿਊਟਰ ...
ਬੱਚਿਆਂ ਨਾਲ ਪਿਆਰ
ਬੱਚਿਆਂ ਨਾਲ ਪਿਆਰ
ਖਲੀਫ਼ਾ ਹਜ਼ਰਤ ਉਮਰ ਨੇ ਇੱਕ ਵਿਅਕਤੀ ਨੂੰ ਕਿਸੇ ਰਾਜ ਦਾ ਗਵਰਨਰ ਨਿਯੁਕਤ ਕੀਤਾ ਨਿਯੁਕਤੀ ਪੱਤਰ ਦੇਣ ਤੋਂ ਪਹਿਲਾਂ ਖਲੀਫ਼ਾ ਨੇ ਉਸ ਨੂੰ ਜ਼ਰੂਰੀ ਗੱਲਾਂ ਵੀ ਸਮਝਾ ਦਿੱਤੀਆਂ ਉਸੇ ਸਮੇਂ ਉਨ੍ਹਾਂ ਦੇ ਸਾਹਮਣੇ ਇੱਕ ਬੱਚਾ ਆਇਆ ਹਜ਼ਰਤ ਉਮਰ ਨੇ ਬੱਚੇ ਨੂੰ ਪ੍ਰੇਮ ਨਾਲ ਆਪਣੀ ਬੁੱਕਲ ’ਚ ਚੁੱਕ ਲਿਆ ਫਿਰ ...
School Holiday: ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਇਸ ਇਲਾਕੇ ’ਚ 2 ਦਿਨ ਬੰਦ ਰਹਿਣਗੇ ਸਕੂਲ
ਚੋਣਾਂ ਨੂੰ ਵੇਖਦੇ ਹੋਏ ਡੀਸੀ ਵੱਲੋਂ ਆਦੇਸ਼ ਜਾਰੀ
ਪ੍ਰਾਈਵੇਟ ਸਕੂਲਾਂ ’ਤੇ ਵੀ ਆਦੇਸ਼ ਲਾਗੂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। School Holiday: ਹਰਿਆਣਾ ’ਚ 5 ਅਕਤੂਬਰ ਨੂੰ ਵਿਧਾਨ ਸਭਾ ਚੌਣਾਂ ਹੋਣਗੀਆਂ। ਇਸ ਨੂੰ ਵੇਖਦੇ ਹੋਏ ਪੰਚਕੂਲਾ ਦੇ ਡੀਸੀ ਨੇ 2 ਦਿਨ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਡੀਸੀ...
‘ਆਪ’ ਸਰਕਾਰ ਦੇ ਅੱਠ ਮਹੀਨੇ ਪੂਰੇ, ਪਰ ਮਿਆਰੀ ਸਿੱਖਿਆ ਦੇਣ ਦੇ ਵਾਅਦੇ ਅਧੂਰੇ : ਡੀਟੀਐੱਫ
ਕਿਹਾ, ਸਮਾਂਬੱਧ ਤਰੱਕੀਆਂ ਅਤੇ ਨਵੀਂ ਭਰਤੀ ਨਾਲ ਸਿੱਖਿਆ ਵਿਭਾਗ ਦੀਆਂ ਖਾਲੀ ਪੋਸਟਾਂ ਛੇਤੀ ਭਰੀਆਂ ਜਾਣ
ਪਟਿਆਲਾ, (ਸੱਚ ਕਹੂੰ ਨਿਊਜ)। ਸਿੱਖਿਆ ਅਤੇ ਸਿਹਤ ਨੂੰ ਪਹਿਲ ਦੇਣ ਦਾ ਚੋਣਾਵੀ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੇ 8 ਮਹੀਨੇ ਪੂਰੇ ਹੋਣ ਪਿੱਛੋਂ ਵੀ ਜ਼ਿਲ੍ਹਾ ਸਿੱਖ...