ਤੀਰਅੰਦਾਜ਼ ਅਮਨ ਸੈਣੀ ਦੀ ‘ਵਰਲਡ ਗੇਮਜ’ ਲਈ ਚੋਣ
ਤੀਰਅੰਦਾਜ਼ ਅਮਨ ਸੈਣੀ ਦੀ ‘ਵਰਲਡ ਗੇਮਜ’ ਲਈ ਚੋਣ
(ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤੀਰਅੰਦਾਜ ਅਮਨ ਸੈਣੀ (Archer Aman Saini) ਦੀ ‘ਵਰਲਡ ਗੇਮਜ’ ਲਈ ਚੋਣ ਹੋ ਗਈ ਹੈ। ਇਸ ਬਾਰੇ ਖੁਸੀ ਜਾਹਿਰ ਕਰਦਿਆਂ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ...
ਸਕੂਲ ਆਫ ਐਮੀਨੈਸ ਅਮਲੋਹ ਦੇ ਮੈਰਿਟ ’ਚ ਆਏ ਵਿਦਿਆਰਥੀ ਕੀਤੇ ਸਨਮਾਨਿਤ
(ਅਨਿਲ ਲੁਟਾਵਾ) ਅਮਲੋਹ। ਪੰਜਾਬ ਸਕੂਲ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਤੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸਕੂਲ ਆਫ ਐਮੀਨੈਂਸ ਅਮਲੋਹ ਦੇ ਵਿਦਿਆਰਥੀਆਂ ਨੂੰ ਅੱਜ ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਹੇਠ ਸਮੁੱਚੇ ਸਟਾਫ ਨੇ ਉਨ੍ਹਾਂ ਨੂੰ ਸੀਲਡ, ਮੈਡਲ ਤੇ ਪ੍ਰਿੰਸੀਪਲ ਇਕਬਾਲ ਸਿੰਘ ਵੱਲੋਂ 5100 ਰੁਪਏ ਨਗਦ ਇ...
Haryana School Holidays : ਗਰਮੀ ਦਾ ਡਰ, ਹਰਿਆਣਾ ’ਚ ਇਸ ਦਿਨ ਤੋਂ ਸ਼ੁਰੂ ਹੋ ਸਕਦੀਆਂ ਹਨ ਗਰਮੀਆਂ ਦੀਆਂ ਛੁੱਟੀਆਂ
School Summer Vacation 2024 : ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿਹੰਮਾਰ)। ਇਸ ਵਾਰ ਬੇਮੌਸਮੀ ਗਰਮੀ ਨੇ ਆਮ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਹੁਣ ਸਰਕਾਰ ਦੇ ਹੁਕਮਾਂ ਦੀ ਉਡੀਕ ਕਰ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਗਰਮੀਆਂ ਦੀਆਂ ਛੁੱਟੀਆਂ ਦੀ। ਹਰਿਆਣਾ ਦੀ ...
ਇਨ੍ਹਾਂ ਸੂਬਿਆਂ ’ਚ ਸਕੂਲ-ਕਾਲਜ ਖੋਲ੍ਹੇ ਜਾਣ ਦੀ ਤਿਆਰੀ
ਹਰਿਆਣਾ ’ਚ 16 ਜੁਲਾਈ ਤੋਂ ਖੁੱਲ੍ਹਣਗੇ ਸਕੂਲ
ਨਵੀਂ ਦਿੱਲੀ। ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਪੈਣ ਤੋਂ ਬਾਅਦ ਕਈ ਸੂਬਿਆਂ ’ਚ ਸਕੂਲ-ਕਾਲਜ ਖੋਲ੍ਹੇ ਜਾਣਗੇ 16 ਜੁਲਾਈ ਤੋਂ ਹਰਿਆਣਾ ’ਚ ਸਕੂਲ ਖੁੱਲ੍ਹ ਰਹੇ ਹਨ ਤੇ 15 ਜੁਲਾਈ ਤੋਂ ਗੁਜਰਾਤ ਸਰਕਾਰ ਨੇ ਸਕੂਲ-ਕਾਲਜ ਖੋਲ੍ਹੇ ਜਾਣ ਦਾ ਫੈਸਲਾ ਲਿਆ ਹੈ ਹਾਲਾਕਿ ਇਸ ਦੌ...
ਕਾਰਟੂਨਿਸਟ ਕਰੀਅਰ ਦੀਆਂ ਸੰਭਾਵਨਾਵਾਂ ਇੱਕ ਕਾਰਟੂਨਿਸਟ ਕਿਵੇਂ ਬਣਨਾ ਹੈ?
ਕਾਰਟੂਨਿਸਟ ਕਰੀਅਰ ਦੀਆਂ ਸੰਭਾਵਨਾਵਾਂ ਇੱਕ ਕਾਰਟੂਨਿਸਟ ਕਿਵੇਂ ਬਣਨਾ ਹੈ?
ਕਾਰਟੂਨਿਸਟ ਇੱਕ ਪੇਸ਼ੇਵਰ ਹੁੰਦੇ ਹਨ ਜੋ ਕਾਰਟੂਨਾਂ, ਡਰਾਇੰਗਾਂ ਤੇ ਸਕੈਚਾਂ ਰਾਹੀਂ ਆਪਣੇ ਭਾਵਨਾਵਾਂ ਤੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਨ। ਉਹਨਾਂ ਦਾ ਕੰਮ ਮੌਜੂਦਾ ਘਟਨਾਵਾਂ, ਹਾਲ ਹੀ ਦੇ ਰੁਝਾਨਾਂ ਤੇ ਇੱਥੋਂ ਤੱਕ ਕਿ ਰੋਜਾਨ...
ਗੁਰੂ ਕਾਸ਼ੀ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਪੈਰਾਸੇਲਿੰਗ ਦਾ ਮਾਣਿਆ ਆਨੰਦ
ਗੁਰੂ ਕਾਸ਼ੀ ਯੂਨੀਵਰਸਿਟੀ ਨੇ ਪੈਰਾਸੇਲਿੰਗ ਐਕਟੀਵਿਟੀ ਕਰਵਾਈ (Parasailing)
(ਸੁਖਨਾਮ) ਬਠਿੰਡਾ। ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਮਨਾਂ ਵਿੱਚੋਂ ਡਰ ਦੀ ਭਾਵਨਾ ਨੂੰ ਸਮਾਪਤ ਕਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਫੈਕਲਟੀ ਆਫ਼ ਲਾਅ ਵੱਲੋਂ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵ...
Suicide: ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ’ਚ ਵਿਦਿਆਰਥੀ ਵੱਲੋਂ ਖੁਦਕੁਸ਼ੀ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ Suicide
(ਖੁਸ਼ਵੀਰ ਸਿੰਘ ਤੂਰ) ਪਟਿਆਲਾ। Suicide: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਕ ਵਿਦਿਆਰਥੀ ਵੱਲੋਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀ...
ਜ਼ੀਰਕਪੁਰ ਦਾ ਅਰਪਿਤ ਨਾਰੰਗ ਪੰਜਾਬ ’ਚ ਨੀਟ 2022 ਦੀ ਪ੍ਰੀਖਿਆ ’ਚੋਂ ਰਿਹਾ ਮੋਹਰੀ
ਦੇਸ਼ ਭਰ ਵਿੱਚ ਰਿਹਾ 7ਵੇਂ ਰੈਂਕ ’ਤੇ (NEET 2022 Exam in Punjab)
ਪਿਤਾ ਦੀ ਮੌਤ ਨੂੰ ‘ਸੇਟਬੈਕ’ ਨਹੀਂ ‘ਚੈਲੇਂਜ’ ਵਜੋਂ ਲਿਆ
(ਕੁਲਵੰਤ ਕੋਟਲੀ) ਮੋਹਾਲੀ। ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ 17 ਜੁਲਾਈ ਨੂੰ ਲਈ ਗਈ ਨੈਸ਼ਨਲ ਅਲੀਜੀਬਿਲਟੀ ਇੰਟਰੈਂਸ ਟੈਸਟ (ਨੀਟ) 2022 ਦੀ ਪ੍ਰੀਖਿਆ ਦੇ ਐਲਾਨ...
Fatehabad News: ਸਿੰਮੀ ਗੋਇਲ ਇੰਸਾਂ ਨੂੰ ਮਿਲਿਆ ਸਰਵੋਤਮ ਅਧਿਆਪਕ ਦਾ ਐਵਾਰਡ
ਸਿੰਮੀ ਇੰਸਾਂ ਪੂਜਨੀਕ ਗੁਰੂ ਜੀ ਨੂੰ ਦਿੱਤਾ ਸਫਲਤਾ ਦਾ ਸਿਹਰਾ | Fatehabad News
ਜੱਟੂ ਇੰਜੀਨੀਅਰ ਫਿਲਮ ਨੂੰ ਅਧਿਆਪਕਾਂ ਲਈ ਦੱਸਿਆ ਪ੍ਰੇਰਨਾ ਸਰੋਤ
ਜਾਖਲ/ਸੰਗਰੂਰ (ਸੱਚ ਕਹੂੰ ਨਿਊਜ਼)। Fatehabad News: ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਬਲਰਾਣ ਦੀ ਪੀਜੀਟੀ ਕਾਮਰਸ ਅਧਿਆਪਕ ਸਿੰਮੀ ਇੰਸਾਂ ਨੂੰ ਸਰਵੋ...
ਦਿੱਲੀ ਦੇ ਸਕੂਲ ਵੇਖ ਕੇ ਭਗਵੰਤ ਮਾਨ ਗਦ ਗਦ ਹੋਏ, ਕਿਹਾ, ਅਮਰੀਕਾ-ਕੈਨੇਡਾ ਵਰਗੀਆਂ ਸਹੂਲਤਾਂ
ਪੰਜਾਬ ’ਚ ਵੀ ਛੇਤੀ ਬਣਾਏ ਜਾਣਗੇ ਏਦਾਂ ਦੇ ਸਕੂਲ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ( Delhi Bhagwant Mann) ਦੇ ਦੋ ਰੋਜ਼ਾ ਦੌਰੇ ’ਤੇ ਹਨ। ਦਿੱਲੀ ’ਚ ਮੁੱਖ ਮੰਤਰੀ ਨੇ ਦਿੱਲੀ ਦੇ ਸਕੂਲਾਂ ਦਾ ਦੌਰਾ ਕੀਤਾ। ਦਿੱਲੀ ਦੇ ਸਕੂਲ ਵੇਖਣ ਤੋਂ ਬਾਅਦ ਭਗੰਵਤ ਮਾਨ ਗਦ ਗ...