Punjab School Timings: ਪੰਜਾਬ ’ਚ ਸਕੂਲਾਂ ਨੂੰ ਸਖਤ ਹਦਾਇਤਾਂ ਜਾਰੀ ! ਜਾਣੋ ਕੀ ਕਿਹਾ…
ਪਾਲਣਾ ਯਕੀਨੀ ਬਣਾਉਣ ਦੇ ਹੁਕਮ
ਸਰਕਾਰੀ ਹੁਕਮਾਂ ਬਾਵਜੂਦ ਨਹੀਂ ਬਦਲਿਆ ਕਈ ਸਕੂਲਾਂ ਨੇ ਸਮਾਂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab School Timings: ਪੰਜਾਬ ਚਾਈਲਡ ਰਾਈਟਸ ਪ੍ਰੋਟੈਕਸ਼ਨ ਸਿੱਖਿਆ ਵਿਭਾਗ ਨੇ ਪੰਜਾਬ ਦੇ ਕਈ ਸਕੂਲਾਂ ਨੂੰ ਸਿੱਖਿਆ ਵਿਭਾਗ ਦੇ ਹੁਕਮਾਂ ਦੀ ਅਣਦੇਖੀ ਕਰਨ ਦਾ ਨੋਟਿਸ ਲਿਆ ...
ਦਿੱਲੀ ‘ਚ ਅਧਿਆਪਕ ਨੇ ਬੱਚੇ ਨੂੰ ਪਹਿਲੀ ਮੰਜ਼ਿਲ ਤੋਂ ਸੁੱਟਿਆ, ਹਾਲਤ ਗੰਭੀਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ’ਚ ਇੱਕ ਵੱਡੀ ਘਟਨਾ ਸਾਹਮਣਏ ਆਈ ਹੈ। ਇੱਕ ਮਹਿਲਾ ਅਧਿਆਪਕ ਗੀਤਾ ਦੇਸ਼ਵਾਲ ਨੇ ਇੱਕ ਬੱਚੀ ਨੂੰ ਸਕੂਲ (Delhi school) ਦੀ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਜ਼ਖਮੀ ਲੜਕੀ ਦੇ ਸਿਰ 'ਤੇ ਸੱਟ ਲੱਗੀ ਹੈ ਅਤੇ ਉਸ ਨੂੰ ਇਲਾਜ ਲਈ ਬਾਡਾ ਹਿੰਦੂ ਰਾਓ ਹਸਪਤਾਲ 'ਚ ਦਾ...
ਸੱਤ ਅਧਿਆਪਕ ਆਗੂਆਂ ਨੇ ਅਧਿਆਪਕ ਦਿਵਸ ਮੌਕੇ ਪਟਿਆਲਾ ਅਦਾਲਤ ’ਚ ਭੁਗਤੀ ਪੇਸ਼ੀ
ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ 2019 ਵਿੱਚ ਦਰਜ਼ ਹੋਇਆ ਸੀ ਮੁਕੱਦਮਾ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਨਹੀਂ ਕੀਤਾ ਗਿਆ ਇਨਸਾਫ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅੱਜ ਜਿੱਥੇ ਪੂਰੇ ਦੇਸ਼ ਵਿੱਚ ਕੌਮੀ ਅਧਿਆਪਕ ਦਿਵਸ ਮਨਾਇਆ ਜਾ ਗਿਆ ਹੈ, ਉੱਥੇ ਪਟਿਆਲਾ ਜਿਲ੍ਹੇ ਦੇ ਸੱਤ ਅਧਿਆਪਕ ਆਗੂਆਂ ਨੂੰ ਪਿ...
IIM ਇੰਦੌਰ ਫੈਸਟੀਵਲ ਰਣਭੂਮੀ ਲਿਆਇਆ ਹੈ ਖੇਡ ਤੇ ਮੈਨੇਜਮੈਂਟ ਦਾ ਅਨੋਖਾ ਸੰਗਮ
ਇੰਦੌਰ। ਭਾਰਤ ਦੇ ਪ੍ਰਮੁੱਖ ਮੈਨੇਜਮੈਂਟ ਕਾਲਜਾਂ ਵਿੱਚੋਂ ਸ਼ੁਮਾਰ ਆਈਆਈਐਮ (IIM) ਇੰਦੌਰ ਲਿਆਇਆ ਹੈ ਮੱਧ ਭਾਰਤ ਦਾ ਸਭ ਤੋਂ ਵੱਡਾ ਖੇਡ ਅਤੇ ਪ੍ਰਬੰਧਨ ਤਿਉਹਾਰ ਆਇਰਿਸ-ਰਣਭੂਮੀ। ਇਸ ਸਾਲ ਇਹ ਫੈਸਟ ਸਾਡੇ ਵਿਚਕਾਰ ਨਵੀਂ ਊਰਜਾ ਅਤੇ ਇਸ ਦਾ 9ਵਾਂ ਐਡੀਸ਼ਨ ਲੈ ਕੇ ਆਇਆ ਹੈ। ਬੈਟਲਫੀਲਡ 9.0 11 ਤੋਂ 13 ਨਵੰਬਰ, 2022 ...
ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਕਰਵਾਏ ਗਿਆਨ ਪਰਖ ਮੁਕਾਬਲਿਆਂ ਦੇ ਨਤੀਜੇ ਐਲਾਨੇ
ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ 22 ਅਗਸਤ ਨੂੰ ਕੋਟਕਪੂਰਾ ਵਿਖੇ ਕੀਤਾ ਜਾਵੇਗਾ ਸਨਮਾਨ ਸਮਾਗਮ
ਰਾਮ ਮੁਹੰਮਦ ਸਿੰਘ ਅਜ਼ਾਦ ਵੈੱਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਜੂਨੀਅਰ ਅਤੇ ਸੀਨੀਅਰ ਗਰੁੱਪ ਦੇ ਵਿਦਿਆਰਥੀਆਂ ਦੇ ਕਰਵਾਏ ਗਿਆਨ ਪਰਖ ਮੁਕਾਬਲਿਆਂ ਦੇ ਨਤੀਜਿਆਂ ਦ...
ਦਾ ਆਕਸਫੋਰਡ ਪਬਲਿਕ ਸਕੂਲ ਚੀਮਾਂ ਵਿਖੇ ਮਹਾਤਮਾ ਗਾਂਧੀ ਜੀ ਦੀ 153ਵੀਂ ਜਨਮ ਵਰ੍ਹੇਗੰਢ ਮਨਾਈ।
ਦਾ ਆਕਸਫੋਰਡ ਪਬਲਿਕ ਸਕੂਲ ਚੀਮਾਂ ਵਿਖੇ ਮਹਾਤਮਾ ਗਾਂਧੀ ਜੀ ਦੀ 153ਵੀਂ ਜਨਮ ਵਰ੍ਹੇਗੰਢ ਮਨਾਈ
ਚੀਮਾ ਮੰਡੀ (ਹਰਪਾਲ)। ਸੁਨਾਮ ਰੋਡ ’ਤੇ ਸਥਿਤ ਇਲਾਕੇ ਦੀ ਆਈ.ਸੀ.ਐੱਸ.ਈ ਬੋਰਡ ਤੋਂ ਮਾਨਤਾ ਪ੍ਰਾਪਤ ਦਾ ਆਕਸਫੋਰਡ ਪਬਲਿਕ ਸਕੂਲ ਚੀਮਾਂ ਵਿਖੇ ਮਹਾਤਮਾ ਗਾਂਧੀ ਜੀ ਦੀ 153ਵੀਂ ਜਨਮ ਵਰ੍ਹੇਗੰਢ ਮਨਾਈ ਗਈ। ਜਿਸ ਵਿਚ ਪਹ...
ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਨੀਟ ਦੀ ਪ੍ਰੀਖਿਆ ‘ਚ ਟਾਪਰ ਰਹੀ ਪਰਾਂਜਲ ਅਗਰਵਾਲ ਦਾ ਕੀਤਾ ਸਨਮਾਨ
ਪਰਾਂਜਲ ਅਗਰਵਾਲ ਨੇ ਮਾਤਾ-ਪਿਤਾ ਦੇ ਨਾਲ-ਨਾਲ ਮਾਲੇਰਕੋਟਲਾ ਦਾ ਨਾਮ ਵੀ ਵਿਸ਼ਵ ਭਰ 'ਚ ਚਮਕਾਇਆ:-ਵਿਧਾਇਕ ਡਾ. ਜਮੀਲ ਉਰ ਰਹਿਮਾਨ
(ਗੁਰਤੇਜ ਜੋਸ਼ੀ), ਮਾਲੇਰਕੋਟਲਾ। ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਨੀਟ ਦੀ ਪ੍ਰੀਖਿਆ 'ਚ ਦੇਸ਼ ਭਰ 'ਚੋਂ ਚੌਥਾ, ਉੱਤਰ ਭਾਰਤ ਅਤੇ ਪੰਜਾਬ ਭਰ 'ਚੋਂ (NEET Exam) ਪ...
10th 12th Result 2024 Declared: ਇੰਤਜ਼ਾਰ ਖਤਮ, 10ਵੀਂ, 12ਵੀਂ ਦੇ ਨਤੀਜੇ ਹੋਏ ਜਾਰੀ! ਹੁਣੇ ਕਰੋ ਚੈੱਕ!
UP Board 10th, 12th Result 2024 Updates : ਲਖਨਊ। ਯੂਪੀ ਬੋਰਡ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਆਖਰਕਾਰ ਅੱਜ 20 ਅਪਰੈਲ ਸ਼ਨਿੱਚਰਵਾਰ ਨੂੰ ਐਲਾਨ ਦਿੱਤੇ ਗਏ ਹਨ। ਇਹ ਐਲਾਨ ਅੱਜ ਦੁਪਹਿਰ 2 ਵਜੇ ਕੀਤਾ ਗਿਆ ਹੈ। ਇਹ ਪ੍ਰੀਖਿਆ ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਪਰੀਸ਼ਦ ਵੱਲੋਂ ਕਰਵਾਈ ਗਈ ਸੀ।...
ਨੈਤਿਕ ਸਿੱਖਿਆ ’ਚ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ
ਨੈਤਿਕ ਸਿੱਖਿਆ ’ਚ ਪੁਜੀਸ਼ਨਾ ਹਾਸਿਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ
ਕੋਟਕਪੂਰਾ (ਅਜੈ ਮਨਚੰਦਾ)। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ ਵੱਲੋਂ ਵਿਦਿਆਰਥੀਆਂ ਨੂੰ ਵਡਮੁੱਲੇ ਸਿੱਖ ਵਿਰਸੇ ਨਾਲ ਜੋੜਨ ਅਤੇ ਉਹਨਾ ਦੀ ਸੋਚ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਪੰਜਾਬ ਭਰ ’ਚ ਲਈ ...
ਫਾਰੈਸਟ੍ਰੀ ’ਚ ਬਣਾਓ ਸ਼ਾਨਦਾਰ ਕੈਰੀਅਰ
ਫਾਰੈਸਟ੍ਰੀ ’ਚ ਬਣਾਓ ਸ਼ਾਨਦਾਰ ਕੈਰੀਅਰ
ਜੰਗਲੀ ਵਸੀਲਿਆਂ ’ਤੇ ਸਾਡੀ ਨਿਰਭਰਤਾ ਪੁਰਾਤਨ ਸਮੇਂ ਤੋਂ ਰਹੀ ਹੈ ਪਸ਼ੂ ਚਾਰੇ ਅਤੇ ਈਂਧਨ ਤੱਕ ਸੀਮਤ ਰਹੀ ਇਹ ਨਿਰਭਰਤਾ ਆਧੁਨਿਕ ਸਮੇਂ ’ਚ ਹੋਰ ਵਿਸਤ੍ਰਿਤ ਹੋਈ ਹੈ ਭਵਨ ਨਿਰਮਾਣ, ਫਰਨੀਚਰ ਤੇ ਕਾਗਜ਼ ਉਦਯੋਗ ਲਈ ਕੱਚੇ ਮਾਲ ਦੀ ਜ਼ਰੂਰਤ ਵੀ ਜੰਗਲਾਂ ਦੇ ਦੋਹਨ ਨਾਲ ਜੁੜ ਗਈ ਹੈ ...