ਦੇਸ਼ ’ਚ ਵਧਦੀ ਬੇਰੁਜ਼ਗਾਰੀ ਆਰਥਿਕਤਾ ’ਤੇ ਭਾਰੀ
ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦਸੰਬਰ ਵਿੱਚ ਭਾਰਤ ਦੀ ਬੇਰੁਜ਼ਗਾਰੀ ਦਰ 8.30 ਫੀਸਦੀ ਹੋ ਗਈ, ਜੋ ਪਿਛਲੇ ਮਹੀਨੇ ਦੇ 8.00 ਫੀਸਦੀ ਤੋਂ 16 ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਅੰਕੜਿਆਂ ਅਨੁਸਾਰ ਦਸੰਬਰ ਵਿੱਚ ਸ਼ਹਿਰੀ ਬੇਰੁਜ਼ਗਾਰੀ ਦਰ 8.96 ਫੀਸਦੀ ਤੋਂ ਵਧ ਕੇ 10.09...
NEET ਦੀ ਤਿਆਰੀ ਕਿਵੇਂ ਕਰੀਏ | Neet ki taiyari kaise karen
NEET ਲਈ ਸਿਰਫ਼ ਪੰਜ ਮਹੀਨੇ ਬਾਕੀ ਹਨ। ਜੇਕਰ ਤੁਸੀਂ ਮੈਡੀਕਲ ਸਾਇੰਸ ਵਿੱਚ ਦਿਲਚਸਪੀ ਰੱਖਦੇ ਹੋ ਅਤੇ ਡਾਕਟਰ ਬਣ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਜਾਣਕਾਰੀ ਨੂੰ ਦੂਜਿਆਂ ਨਾਲ ਸਾਂਝਾ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼...
ਕੜਾਕੇ ਦੀ ਠੰਢ ਕਾਰਨ ਸਕੂਲ ’ਚ ਵਧੀਆਂ ਛੁੱਟੀਆਂ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸੂਬੇ ’ਚ ਕੜਾਕੇ ਠੰਢ ਤੇ ਧੁੰਦ ਪੈਣ ਕਾਰਨ ਪੰਜਾਬ ਦੇ ਸਾਰੇ ਏਡਿਡ ਮਾਨਵਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਪਹਿਲ ਤੋਂ ਸੱਤਵੀ ਜਮਾਤ ਦੇ ਵਿਦਿਆਰਥੀ ਨੂੰ 14 ਜਨਵਰੀ 2023 ਤੱਕ ਛੁੱਟੀਆਂ ਕੀਤੀਆ ਗਈਆਂ ਹਨ। ਜਮਾਤ ਅੱਠਵੀ ਅਤੇ ਬਾਰ੍ਹਵੀਂ ਦੇ ਤੱਕ ਦੇ ਸਾਰੇ ਵਿਦਿਆਰਥੀ ਅਤੇ ਪ੍ਰ...
ਛੁੁੱਟੀਆਂ ’ਚ ਸਕੂਲ ਖੋਲ੍ਹਣ ’ਤੇ ਰੋਪਡ਼ ਦੇ ਇੱਕ ਪ੍ਰਾਈਵੇਟ ਸਕੂਲ ’ਤੇ ਸਿੱਖਿਆ ਮੰਤਰੀ ਦਾ ਐਕਸ਼ਨ
ਸਕੂਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ (School Holidays)
(ਸੱਚ ਕਹੂੰ ਨਿਊਜ਼) ਲੁਧਿਆਣਾ। ਕੜਾਕੇ ਦੀ ਪੈ ਰਹੀ ਠੰਢ ਕਾਰਨ ਸਕੂਲਾਂ ਦੀਆਂ ਛੁੱਟੀਆਂ (School Holidays) ਕੀਤੀਆਂ ਹਨ। ਪਰ ਇਸ ਦੇ ਬਾਵਜ਼ੂਦ ਕੁਝ ਸਕੂਲ ਖੋਲ੍ਹੇ ਜਾ ਰਹੇ ਹਨ। ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਨੇ ਆਦੇਸ਼ ਜਾਰੀ ਕੀਤੇ ਹਨ ...
ਮੈਰਿਟ ਲਿਸਟ ’ਚੋਂ ਪੰਜਾਬ ’ਚੋਂ ਪਹਿਲਾ ਨੰਬਰ ਲੈ ਕੇ ਸੰਦੀਪ ਸਿੰਘ ਨੇ ਵਧਾਇਆ ਮਾਪਿਆਂ ਦਾ ਮਾਣ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਸਫਲਤਾ ਦਾ ਸਿਹਰਾ
(ਮੇਵਾ ਸਿੰਘ) ਲੰਬੀ/ਮਲੋਟ। ਪਿੰਡ ਗੱਗੜ ਬਲਾਕ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਸੰਦੀਪ ਸਿੰਘ ਪੁੱਤਰ ਕਮੀਰ ਸਿੰਘ ਨੇ 21 ਅਗਸਤ 2022 ’ਚ ਹੋਈ ਮਾਸਟਰ ਕੇਡਰ ਐਸ ਐਸ ਦੀ ਪ੍ਰੀਖਿਆ (Exam Master Cadre...
ਸਿੱਖਿਆ ਦੇ ਖੇਤਰ ’ਚ ਵਧੀਆ ਭੂਮਿਕਾ ਨਿਭਾਉਣ ਵਾਲੇ 7 ਅਧਿਆਪਕ 26 ਦਸੰਬਰ ਨੂੰ ਕੀਤੇ ਜਾਣਗੇ ਸਨਮਾਨਿਤ
ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੋਸਾਇਟੀ ਜ਼ਿਲ੍ਹਾ ਫਰੀਦਕੋਟ ਵੱਲੋਂ ਕੀਤਾ ਫੈਸਲਾ
ਕੋਟਕਪੂਰਾ, (ਅਜੈ ਮਨਚੰਦਾ)। ਸਿੱਖਿਆ (Education) ਦੇ ਖੇਤਰ ’ਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਸੱਤ ਅਧਿਆਪਾਕਾਂ ਨੂੰ 26 ਦਸਬੰਰ ਨੂੰ ਸਮਾਗਮ ਦੌਰਾਨ ਕੋਟਰਕਪੂਰਾ ਵਿਖੇ ਸਨਮਾਨਿਤ ਕੀਤਾ ਜਾਵੇਗਾ। ਇਹ ਸਮਾਗਮ ਰਾਮ ਮ...
ਚੇੱਨੇਈ ’ਚ ਸੰਤ ਲੌਂਗੋਵਾਲ ਇੰਸਟੀਚਿਊਟ ਨੂੰ ਰਾਸ਼ਟਰ ਪੱਧਰੀ ‘ਪ੍ਰਸੰਸਾ ਪੱਤਰ ਦੇ ਕੀਤਾ ਸਨਮਾਨਿਤ
ਇੰਸਟੀਚਿਊਟ ਆਫ਼ ਇੰਜੀਨੀਅਰਜ਼ (ਇੰਡੀਆ) ਵੱਲੋਂ ਕੀਤਾ ਗਿਆ ਸਨਮਾਨਿਤ
ਲੌਂਗੋਵਾਲ, (ਹਰਪਾਲ)। ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਲੌਂਗੋਵਾਲ ਨੂੰ ਇੰਸਟੀਚਿਊਟ ਆਫ਼ ਇੰਜੀਨੀਅਰਜ਼ (ਇੰਡੀਆ) ਵੱਲੋਂ ਰਾਸ਼ਟਰੀ ਪੱਧਰ ਦਾ ਵੱਕਾਰੀ ਅਜੂਕੇਸ਼ਨ ਐਕਸੀਲੈਂਸ ਐਵਾਰਡ 2022 ਲਈ ‘ਪ੍ਰਸ਼ੰਸਾ ਪੱਤ...
ਦਿੱਲੀ ‘ਚ ਅਧਿਆਪਕ ਨੇ ਬੱਚੇ ਨੂੰ ਪਹਿਲੀ ਮੰਜ਼ਿਲ ਤੋਂ ਸੁੱਟਿਆ, ਹਾਲਤ ਗੰਭੀਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ’ਚ ਇੱਕ ਵੱਡੀ ਘਟਨਾ ਸਾਹਮਣਏ ਆਈ ਹੈ। ਇੱਕ ਮਹਿਲਾ ਅਧਿਆਪਕ ਗੀਤਾ ਦੇਸ਼ਵਾਲ ਨੇ ਇੱਕ ਬੱਚੀ ਨੂੰ ਸਕੂਲ (Delhi school) ਦੀ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਜ਼ਖਮੀ ਲੜਕੀ ਦੇ ਸਿਰ 'ਤੇ ਸੱਟ ਲੱਗੀ ਹੈ ਅਤੇ ਉਸ ਨੂੰ ਇਲਾਜ ਲਈ ਬਾਡਾ ਹਿੰਦੂ ਰਾਓ ਹਸਪਤਾਲ 'ਚ ਦਾ...
ਕਿਸ਼ੋਰ ਉਮਰ ਦੇ ਵਿਦਿਆਰਥੀਆਂ ਦੀਆਂ ਸਮੱਸਿਆਂਵਾਂ ’ਤੇ ਧਿਆਨ ਦੇਣਾ ਜ਼ਰੂਰੀ : ਸ਼ਿਵ ਪਾਲ ਗੋਇਲ
ਇੱਕ ਰੋਜ਼ਾ ਟ੍ਰੇਨਿੰਗ ਦਾ ਆਯੋਜਨ : ਬੁੱਟਰ
ਬਠਿੰਡਾ (ਸੱਚ ਕਹੂੰ ਨਿਊਜ਼)। ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਿਸ਼ੋਰ ਸਿੱਖਿਆ ਤਹਿਤ ਜ਼ਿਲ੍ਹਾ ਪੱਧਰੀ ਐਡਵੋਕੇਸੀ/ ਵਰਕਸ਼ਾਪ ਟੀਚਰਜ਼ ਹੋਮ ਬਠਿੰਡਾ ਵਿਖੇ ਕੀਤੀ ਗਈ। ਇਸ ਟਰੇਨਿੰਗ ਕੈਂਪ ਵਿੱਚ ਜ਼ਿਲ੍ਹੇ ਭਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚੋਂ ਇੱਕ ਮਹਿਲਾ ...
ਮਿੱਠੀਬਾਈ ਕਾਲਜ ਦਾ 20ਵਾਂ ਐਡੀਸ਼ਨ ‘ਕੋਲੋਜ਼ੀਅਮ ਉਤਸਵ’ ਕਾਮਯਾਬੀ ਦੀ ਦਾਸਤਾ ਲਿਖ ਗਿਆ
ਮੁੰਬਈ (ਸੱਚ ਨਿਊਜ਼)। ਦੇਸ਼ ਵਿੱਚ ਉੱਚ ਸਿੱਖਿਆ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਮਿੱਠੀਬਾਈ ਕਾਲਜ (Mithibai College) ਦਾ ਕੋਲੋਜ਼ੀਅਮ ਫੈਸਟੀਵਲ ਇੱਕ ਵਾਰ ਫਿਰ 20ਵੇਂ ਐਡੀਸ਼ਨ ਦੇ ਨਾਲ ਆਯੋਜਿਤ ਕੀਤਾ ਗਿਆ। ਜਿਸ ਨੇ ਆਪਣੇ ਪਲੇਟਫਾਰਮ ਰਾਹੀਂ ਨੌਜਵਾਨਾਂ ਦੀ ਪ੍ਰਤਿਭਾ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ...