ਰਾਜਸਥਾਨ ’ਚ ਵੀ ਛਾਏ ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰੇ
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦਾ ਨਤੀਜਾ ਰਿਹਾ 100 ਫੀਸਦੀ | Cbse Results
ਸ਼੍ਰੀਗੰਗਾਨਗਰ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਨੇ ਸੀਬੀਐੱਸਈ 12ਵੀਂ ਅਤੇ 10ਵੀਂ ਦੀ ਪ੍ਰੀਖਿਆ ਦਾ ਨਤੀਜਾ 100% ਹਾਸਲ ਕੀਤਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂ...
India Book Record: ਲਗਾਤਾਰ 134 ਵਾਰ ਰਾਸ਼ਟਰੀ ਗੀਤ ਬੋਲ ਕੇ ਬਣਾਇਆ ਇੰਡੀਆ ਬੁੱਕ ਰਿਕਾਰਡ
ਤੋੜਿਆ ਕਰਨਾਟਕ ਦੀ ਵਿਦਿਆਰਥਣ ਦਾ ਰਿਕਾਰਡ | India Book Record
(ਸੱਚ ਕਹੂੰ ਨਿਊਜ਼) ਬਠਿੰਡਾ। India Book Record: ਬਠਿੰਡਾ ਦੇ 9 ਸਾਲਾ ਸਕੂਲੀ ਵਿਦਿਆਰਥੀ ਭਵੇਸ਼ ਮਿੱਤਲ ਵੱਲੋਂ ਬਿਨ੍ਹਾਂ ਰੁਕੇ ਲਗਾਤਾਰ 134 ਵਾਰ ਰਾਸ਼ਟਰੀ ਗੀਤ ਬੋਲ ਕੇ ਇੱਕ ਨਵਾਂ ਇੰਡੀਆ ਬੁੱਕ ਰਿਕਾਰਡ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ...
ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਮੂਹ ਸਕੂਲਾਂ ਦੀ ਚੈਕਿੰਗ ਦੇ ਆਦੇਸ਼
ਮਾਮਲਾ: ਵੱਖ ਵੱਖ ਸਕੂਲਾਂ ਵਿਰੁੱਧ ਕਿਤਾਬਾਂ ਤੇ ਵਰਦੀਆਂ ਆਦਿ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਸ਼ਿਕਾਇਤਾਂ ਮਿਲਣ ਦਾ | Schools
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ’ਚ ਸਥਿੱਤ ਵੱਖ ਵੱਖ ਸਕੂਲਾਂ ਵਿਰੁੱਧ ਸ਼ਿਕਾਇਤਾਂ ਮਿਲਣ ’ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ...
ਇਕੋਨਾਮਿਕ ਫੈਸਟ ਐਕ੍ਰੋਪੋਲਿਸ 2023, 24 ਫਰਵਰੀ ਤੋਂ ਸ਼ੁਰੂ
ਮੁੰਬਈ। ਦਿੱਗਜ਼ ਕਾਲਜਾਂ ਵਿੱਚੋਂ ਇੱਕ, ਕੇਸੀ ਕਾਲਜ, (ਚਰਚਗੇਟ, ਮੁੰਬਈ) ਕਾਲਜ ਕੈਂਪਸ (Acropolis College Festival) ਵਿੱਚ 24 ਅਤੇ 25 ਫਰਵਰੀ ਨੂੰ ਇਕੋਨਾਮਿਕ ਫੈਸਟ ਐਕਰੋਪੋਲਿਸ 2022-23 ਦੇ ਦੂਜੇ ਸੰਸਕਰਨ ਦਾ ਆਯੋਜਨ ਕਰ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕਾਲਜ ਆਫ ਇਕਨਾਮਿਕਸ ਦੇ ਇਕਨਾਮਿਕਸ ਵਿਭਾਗ ਵੱਲੋਂ...
ਸੋਨੀਆ ਦੇ ਇਤਰਾਜ਼ ਤੋਂ ਬਾਅਦ CBSE ਨੇ 10ਵੀਂ ਜਮਾਤ ਦੇ ਪ੍ਰਸ਼ਨ ਪੱਤਰ ‘ਚੋਂ ਹਟਾਇਆ ਵਿਵਾਦਤ ਸਵਾਲ
ਵਿਦਿਆਰਥੀਆਂ ਨੂੰ ਮਿਲਣਗੇ ਉਸਦੇ ਪੂਰੇ ਅੰਕ
(ਸੱਚ ਕਹੂੰ ਨਿਊਜ਼)। ਸੀਬੀਐਸਈ 10ਵੀਂ ਦੇ ਅੰਗਰੇਜ਼ੀ ਦੇ ਪ੍ਰਸ਼ਨ ਪੱਤਰ ਵਿੱਚ ਪੁੱਛੇ ਗਏ ਵਿਵਾਦਪੂਰਨ ਸਵਾਲ ਨੂੰ ਲੈ ਕੇ ਹੋਏ ਭਾਰੀ ਹੰਗਾਮੇ ਤੋਂ ਬਾਅਦ ਬੋਰਡ ਨੇ ਸੋਮਵਾਰ ਨੂੰ ਇਸ ਨੂੰ ਵਾਪਸ ਲੈ ਲਿਆ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਕਿਹਾ ਹੈ ਕਿ...
ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ 29 ਸਤੰਬਰ ਨੂੰ ਲਗਾਇਆ ਜਾ ਰਿਹਾ ਪਲੇਸਮੈਂਟ ਕੈਂਪ
ਘਰ-ਘਰ ਰੁਜ਼ਗਾਰ ਮਿਸ਼ਨ ਅਧੀਨ ਪਲੇਸਮੈਂਟ ਕੈਂਪ (Placement Camp)
ਮੋਹਾਲੀ (ਐੱਮ ਕੇ ਸ਼ਾਇਨਾ)। ਜਿਲ੍ਹਾ ਰੁ਼ਜ਼ਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵੱਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਵਸਰ ਮੁੱਹਈਆ ਕਰਵਾਉਣ ਲਈ 29 ਸਤੰਬਰ ਨੂੰ ਸਵੇਰੇ ਸਾਢੇ 9 ਵਜੇ ਪਲੇਸਮੈਂਟ ਕੈਂਪ (Place...
ਨੈਸ਼ਨਲ ਕਾਲਜ ਦਾ ਕਟਿੰਗ ਚਾਏਂ ਫੇਸਟ ਸਫਲਤਾਪੂਰਵਕ ਸਮਾਪਤ
ਨੌਜਵਾਨ ਪ੍ਰਤਿਭਾਵਾਂ ਲਈ ਬਿਹਤਰੀਨ ਮੰਚ ਸਾਬਤ ਹੋਇਆ
(ਸੱਚ ਕਹੂੰ ਨਿਊਜ਼) ਮੁੰਬਈ। ਆਰਡੀ ਐਂਡ ਐਸਐਚ ਨੈਸ਼ਨਲ ਕਾਲਜ ਦੇ ਬੀਏਐਮਐਮਸੀ ਵਿਭਾਗ ਵੱਲੋਂ ਨਿਰਵਿਵਾਦ ਤੌਰ ’ਤੇ ਵੱਡੇ ਪੱਧਰ ’ਤੇ ਕਰਵਾਇਆ ਗਿਆ ਇੰਟਰਕਾਲਜ ਮੀਡੀਆ ਫੈਸਟੀਵਲ-ਕਟਿੰਗ ਚਾਏਂ ਜੋ ਸੀ.ਸੀ. ਦੇ ਨਾਂਅ ਤੋਂ ਪ੍ਰਸਿੱਧ ਹੈ ਫੇਸਟ ਕੋਆਰਡੀਨੇਟਰ ਡਾ. ਮੇਘਨ...
ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਕਰਵਾਏ ਗਿਆਨ ਪਰਖ ਮੁਕਾਬਲਿਆਂ ਦੇ ਨਤੀਜੇ ਐਲਾਨੇ
ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ 22 ਅਗਸਤ ਨੂੰ ਕੋਟਕਪੂਰਾ ਵਿਖੇ ਕੀਤਾ ਜਾਵੇਗਾ ਸਨਮਾਨ ਸਮਾਗਮ
ਰਾਮ ਮੁਹੰਮਦ ਸਿੰਘ ਅਜ਼ਾਦ ਵੈੱਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਜੂਨੀਅਰ ਅਤੇ ਸੀਨੀਅਰ ਗਰੁੱਪ ਦੇ ਵਿਦਿਆਰਥੀਆਂ ਦੇ ਕਰਵਾਏ ਗਿਆਨ ਪਰਖ ਮੁਕਾਬਲਿਆਂ ਦੇ ਨਤੀਜਿਆਂ ਦ...
ਵਿਦਿਆਰਥੀਆਂ ਲਈ ਲਿਖਣ ਦੀ ਮੁਹਾਰਤ ਨੌਕਰੀ ਦਿਵਾਉਣ ’ਚ ਮੱਦਦਗਾਰ
ਵਿਦਿਆਰਥੀਆਂ ਲਈ ਲਿਖਣ ਦੀ ਮੁਹਾਰਤ ਨੌਕਰੀ ਦਿਵਾਉਣ ’ਚ ਮੱਦਦਗਾਰ
ਸਾਰਥਿਕ ਵਾਕਾਂ, ਰੇਖਾਵਾਂ, ਪੈਰਾਗ੍ਰਾਫਾਂ ਨੂੰ ਲਿਖਣ ਦੀ ਯੋਗਤਾ, ਜਿਸ ਨੂੰ ਪਾਠਕ ਆਸਾਨੀ ਨਾਲ ਸਮਝ ਸਕਦਾ ਹੈ, ਨੂੰ ਉੱਤਮ ਲਿਖਣ ਦੀ ਮੁਹਾਰਤ ਕਿਹਾ ਜਾਂਦਾ ਹੈ। ਇਹ ਤੁਹਾਡੇ ਸਿਰਲੇਖਾਂ ਅਤੇ ਸਰੋਤਿਆਂ ਨੂੰ ਸੰਬੋਧਿਤ ਕਰਨਾ ਚਾਹੁੰਦੇ ਹੋ, ਉਸ ਵਿਸ਼ੇ...
ਨਵੇਂ ਜ਼ਮਾਨੇ ਦੀ ਜੌਬ ਨੈਚੁਰਲ ਰਿਸੋਰਸ ਮੈਨੇਜਰ
ਇਸ ਪ੍ਰੋਫੈਸ਼ਨ ਵਿਚ ਅਜਿਹੇ ਨੌਜਵਾਨਾਂ ਨੂੰ ਹੀ ਜਾਣਾ ਚਾਹੀਦੈ ਜੋ ਕਿ ਕੁਦਰਤ ਅਤੇ ਜੰਗਲੀ ਜੀਵਾਂ ਪ੍ਰਤੀ ਸੰਵੇਦਨਸ਼ੀਲ ਹਨ ਕੁਦਰਤੀ ਵਸੀਲਿਆਂ ਦੇ ਸਮੁੱਚੇ ਇਸਤੇਮਾਲ ਬਾਰੇ ਉਹ ਜਾਗਰੂਕ ਹੋਣ ਇਹੀ ਨਹੀਂ, ਉਨ੍ਹਾਂ ਵਿਚ ਜੰਗਲਾਂ, ਖਣਿੱਜ ਖਾਨਾਂ, ਨਦੀਆਂ, ਪਹਾੜਾਂ ਤੋਂ ਇਲਾਵਾ ਖੇਤਾਂ ਅਤੇ ਖਲਿਹਾਨਾਂ ਵਿਚ ਰਹਿ ਕੇ ਇਸ ਤ...