ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਜ਼ਰੂਰੀ ਹੈ : ਐਸਐਚਓ
ਕੋਟਕਪੂਰਾ ( ਅਜੈ ਮਨਚੰਦਾ )। ਵਿਦਿਆਰਥੀਆਂ ਨੂੰ ਸਮਾਜ ਸੇਵੀ ਨੈਤਿਕ ਕਦਰਾਂ ਕੀਮਤਾਂ ਅਤੇ ਸਾਂਝ ਸੇਵਾਵਾਂ , ਸਾਈਬਰ ਸੁਰੱਖਿਆ (Cyber Security) ਪ੍ਰਤੀ ਜਾਗਰੂਕ ਕਰਨ ਲਈ ਸਾਂਝ ਸੁਸਾਇਟੀ ਕੋਟਕਪੂਰਾ ਵੱਲੋਂ ਇੰਸਪੈਕਟਰ ਗੁਰਮਿਹਰ ਸਿੰਘ ਸਿੱਧੂ ਐਸ ਐਚ ਓ ਥਾਣਾ ਸਿਟੀ ਕੋਟਕਪੂਰਾ ਦੀ ਰਹਿਨੁਮਾਈ ਹੇਠ ਸ਼ਹਿਰ ਦੇ ਕੈ...
ਵਿਦਿਆਰਥੀਆਂ ਕਿਸੇ ਵੀ ਦੁਕਾਨ ਤੋਂ ਖਰੀਦ ਸਕਦੇ ਹਨ ਵਰਦੀ ਜਾਂ ਕਿਤਾਬਾਂ : ਡਿਪਟੀ ਕਮਿਸ਼ਨਰ
ਸਿੱਖਿਆ ਦਾ ਅਧਿਕਾਰ ਕਾਨੂੰਨ ਦੀ ਯਕੀਨੀ ਪਾਲਣਾ ਕਰਨ ਦੀ ਹਦਾਇਤ
ਵਿਦਿਆਰਥੀਆਂ ਨੂੰ ਕਿਸੇ ਖਾਸ ਦੁਕਾਨ ਤੋਂ ਵਰਦੀ ਜਾਂ ਕਿਤਾਬਾਂ ਖਰੀਦਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ
(ਰਜਨੀਸ਼ ਰਵੀ) ਫਾਜਿ਼ਲਕਾ/ਜਲਾਲਾਬਾਦ। ਜਿ਼ਲ੍ਹੇ ਦੇ ਨਿੱਜੀ ਸਕੂਲਾਂ ਦੇ ਮੁੱਖੀਆਂ ਨਾਲ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨ...
ਆਓ ਜਾਣਦੇ ਹਾਂ ਭੂਚਾਲ ਕਿਉਂ ਆਉਂਦਾ ਹੈ?
Why Earthquake Occurs?
ਦੁਨੀਆਂ ਹਰ ਸਾਲ ਭੂਚਾਲ ਦੇ ਹਜ਼ਾਰਾਂ ਝਟਕੇ ਮਹਿਸੂਸ ਕਰਦੀ ਹੈ। ਕਦੇ ਭੂਚਾਲ ਸਧਾਰਨ ਹੁੰਦਾ ਹੈ ਅਤੇ ਕਦੇ ਤਬਾਹੀ ਮਚਾਉਣ ਵਾਲਾ। ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਭੂਚਾਲ ਆਖ਼ਰ ਆਉਂਦਾ ਕਿਵੇਂ ਹੈ? (why earthquake occurs)
ਧਰਤੀ ਮੁੱਖ ਤੌਰ ’ਤੇ ਚਾਰ ਪਰਤਾਂ ਦੀ ਬਣੀ ਹੋਈ ...
ਮਹਿਲਾ ਸ਼ਕਤੀਕਰਨ ’ਤੇ ਸ਼ਾਹ ਸਤਿਨਾਮ ਜੀ ਕਾਲਜ ਆਫ਼ ਐਜ਼ੂਕੇਸ਼ਨ ’ਚ ਰਾਸ਼ਟਰੀ ਗੋਸ਼ਟੀ ਕਰਵਾਈ
ਔਰਤ ਜੇਕਰ ਧਾਰ ਲਵੇ ਤਾਂ ਉਹ ਹਰ ਮੁਸ਼ਕਲ ਕੰਮ ਨੂੰ ਕਰਨ ਦਾ ਦਮ ਰੱਖਦੀ ਹੈ: ਏਐੱਸਪੀ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਕਾਲਜ ਆਫ਼ ਐਜ਼ੂਕੇਸ਼ਨ (Shah Satnam Ji College of Education) ’ਚ ਸ਼ੁੱਕਰਵਾਰ ਨੂੰ ਔਰਤ ਦਿਵਸ ਮੌਕੇ ਇੱਕ ਰੋਜ਼ਾ ਕੌਮੀ ਗੋਸ਼ਟੀ ਕਰਵਾਈ ਗਈ। ਜਿਸ ਦਾ ਵਿਸ਼ਾ ਮਹਿਲਾ ਸ਼ਕ...
ਆਨਲਾਈਨ ਸਿੱਖਿਆ: ਸਾਡਾ ਆਉਣ ਵਾਲਾ ਭਵਿੱਖ | (Online Class Ke Fayde)
ਆਨਲਾਈਨ ਸਿਖਲਾਈ ਕੀ ਹੈ?
(ਸੱਚ ਕਹੂੰ ਨਿਊਜ਼) ਆਨਲਾਈਨ ਲਰਨਿੰਗ, ਸਧਾਰਨ ਰੂਪ ਵਿੱਚ ਪਰਿਭਾਸ਼ਿਤ, ਇੱਕ ਵਰਚੁਅਲ ਪਲੇਟਫਾਰਮ 'ਤੇ ਸਿੱਖਣ ਦੀ ਯੋਗਤਾ ਹੈ। ਸਿੱਖਣ ਦੀ ਆਮ ਤੌਰ 'ਤੇ ਮਾਨਤਾ ਪ੍ਰਾਪਤ ਵਿਧੀ ਵਿੱਚ ਇੱਕ ਕਲਾਸ ਰੂਮ ਵਿੱਚ ਇੱਕ ਅਧਿਆਪਕ ਨਾਲ ਸਰੀਰਕ ਬੈਠਕ ਸ਼ਾਮਲ ਹੁੰਦੀ ਹੈ ਜਿੱਥੇ ਅਧਿਆਪਕ ਤੁਹਾਨੂੰ ਗਿਆਨ...
ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਮਿਲਿਆ ਮਜ਼ਦੂਰ-ਕਿਸਾਨ ਜਥੇਬੰਦੀਆਂ ਦਾ ਸਮਰਥਨ
ਲਗਾਤਾਰ ਪੰਜਵੇਂ ਦਿਨ ਵੀ ਅਧਿਆਪਕਾਂ, ਕਰਮਚਾਰੀਆਂ, ਪੈਨਸ਼ਨਰ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਕੀਤੀ ਸ਼ਮੂਲੀਅਤ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਚੱਲ ਰਹੇ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਅੱਜ ਮਜ਼ਦੂਰ ਅਤੇ ਕਿਸਾਨ ਯੂਨੀਅਨ...
ਪੰਜਾਬੀ ਯੂਨੀਵਰਸਿਟੀ ’ਚ ਕੱਢਿਆ ਰੋਸ ਮਾਰਚ, ਸਰਕਾਰ ਖਿਲਾਫ਼ ਕੀਤੀ ਨਾਅਰੇਬਾਜੀ
ਪੰਜਾਬੀ ’ਵਰਸਿਟੀ ’ਚ ਪੱਕਾ ਮੋਰਚਾ ਚੌਥੇ ਦਿਨ ’ਚ ਸ਼ਾਮਲ, ਗ੍ਰਾਂਟ ਜਾਰੀ ਕਰਨ ਦੇ ਲਿਖਤੀ ਭਰੋਸੇ ’ਤੇ ਅੜ੍ਹੇ
ਸਾਲ 2022-23 ’ਚ ਸਰਕਾਰ ਦੀ ਗ੍ਰਾਂਟ ਤੋਂ ਖਰਚ ਦਾ ਹਿੱਸਾ ਸਿਰਫ਼ 42.2 ਫੀਸਦੀ : ਆਗੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ ਵਿੱਚ ਕੀਤੀ ਗਈ ਕਟੌਤੀ ਤੋਂ ਬਾਅਦ ਪੰਜਾਬੀ...
ਅਧਿਆਪਕਾਂ ਨੇ ਵਿਖਾਈ ਇਮਾਨਦਾਰੀ
ਲੱਭਿਆ ਪਰਸ ਵਾਪਸ ਕੀਤਾ
(ਅਮਿਤ ਗਰਗ) ਰਾਮਪੁਰਾ ਫੂਲ। ਅਧਿਆਪਕਾਂ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸਥਾਨਕ ਸ਼ਹਿਰ ਦੇ ਬੱਸ ਸਟੈਂਡ ਰੋਡ ਤੇ ਫਲਾਈਟਾਕਸ ਆਈਲੈਟਸ ਐਂਡ ਇੰਮੀਗੇਰਸ਼ਨ ਕੰਪਨੀ ਦੀਆਂ ਅਧਿਆਪਕਾਂ ਨੂੰ ਪਰਸ ਡਿੱਗਿਆ ਮਿਲਿਆ, ਜਿਸ ਵਿੱਚ ਤਿੰਨ ਏਟੀਐਮ ਕਾਰਡ, ਕਰੈਡਿਟ ...
GNDU ਮੁਡ਼ ਕਰਵਾਏਗੀ PSTET ਪ੍ਰੀਖਿਆ, ਨਹੀਂ ਦੇਣਗੀ ਪਵੇਗੀ ਫੀਸ
ਸਿੱਖਿਆ ਮੰਤਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
(ਸੱਚ ਕਹੂੰ ਨਿਊਜ਼) ਚੰਡੀਗਡ਼੍ਹ। ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਲਈ ਗਈ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀਐਸਟੀਈਟੀ) PSTET Exam)ਵਿਵਾਦਾਂ ਵਿੱਚ ਘਿਰ ਜਾਣ ਤੋਂ ਬਾਅਦ ਵਿਵਾਦ ਖਡ਼ਾ ਹੋ ਗਿਆ ਹੈ। ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ...
Punjabi University ; ਲੋੜੀਂਦੀ ਗਰਾਂਟ ਨਾ ਮਿਲਣ ’ਤੇ ਸੰਘਰਸ਼ ਦੇ ਰਾਹ ਪਏ ਵਿਦਿਆਰਥੀ
ਪਟਿਆਲਾ (ਖੁਸਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ (Punjabi University) ਨੂੰ ਲੋੜੀਂਦੀ ਗਰਾਂਟ ਨਾ ਮਿਲਣ ਦੇ ਰੋਸ ਵਜੋਂ ਵਿਦਿਆਰਥੀਆਂ, ਅਧਿਆਪਕਾਂ ਤੇ ਮੁਲਾਜਮਾਂ ਵੱਲੋ ਮੁੱਖ ਗੇਟ ‘ਤੇ ਧਰਨਾ ਸੁਰੂ ਕੀਤਾ ਗਿਆ ਹੈ। ਇਸ ਦੌਰਾਨ ਧਰਨਾਕਾਰੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਗਰਾਂਟ ਵਧਾਉਣ ਦੀ ਥਾਂ ਕਟੌਤੀ ਕਰ ਦਿ...