10ਵੀਂ ਜਮਾਤ ਦੇ ਨਤੀਜੇ : ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ, ਇਸ ਵੈੱਬਸਾਈਟ ਤੋਂ ਦੇਖਿਆ ਜਾ ਸਕੇਗਾ ਨਤੀਜਾ
ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਸ੍ਰੇਣੀ ਦੀ ਮਾਰਚ 2023 ਵਿੱਚ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ (Matriculation Result 2023 PSEB) ਸ਼ੁੱਕਰਵਾਰ 26 ਮਈ 2023 ਨੂੰ ਐਲਾਨਿਆ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ। ਜਾਣਕਾਰੀ ਵਿੱਚ ...
ਘਰਾਂ ਤੋਂ ਦੂਰ ਨੌਕਰੀਆਂ ਕਰਦੇ ਅਧਿਆਪਕਾਂ ਦੀਆਂ ਬਦਲੀਆਂ ਕਰਵਾਉਣ ਲਈ ਚੁੱਕੀ ਮੰਗ
ਬਦਲੀ ਕਰਵਾਣ ਲਈ ਪੰਜਾਬ ਦੇ ਹਰੇਕ ਲੋੜਵੰਦ ਅਧਿਆਪਕ ਨੂੰ ਮਿਲੇ ਖਾਲੀ ਸਟੇਸ਼ਨਾਂ ਉੱਪਰ ਅਪਲਾਈ ਕਰਨ ਦਾ ਮੌਕਾ: ਪੰਨੂੰ, ਹਾਂਡਾ
ਕਿਹਾ, ਪਿਛਲੀ ਕਾਗਰਸ ਸਰਕਾਰ ਵੱਲੋੰ ਪੰਜਾਬ ਦੇ ਅਧਿਆਪਕਾਂ ਨਾਲ ਕੀਤੀ ਗਈ ਸੀ ਧੱਕੇਸ਼ਾਹੀ | Teachers
ਗੁਰੂਹਰਸਹਾਏ (ਸਤਪਾਲ ਥਿੰਦ)- ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ...
ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਵਿਧਾਇਕ ਦੀ ਕੋਠੀ ਦਾ ਘਿਰਾਓ
ਬੀਐਸਸੀ ਖੇਤੀਬਾੜੀ ਦੇ ਕੋਰਸ ਨੂੰ ਸਰਕਾਰੀ ਕਰਾਉਣ ਲਈ ਦਿੱਤਾ ਧਰਨਾ Faridkot News
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿੱਚ ਚੱਲ ਰਹੇ ਬੀਐਸਸੀ ਖੇਤੀਬਾੜੀ ਦੇ ਕੋਰਸ ਨੂੰ ਸਰਕਾਰੀ ਕਰਾਉਣ ਲਈ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਫ਼ਰੀਦਕੋ...
ਆਰ ਐਸ ਸਕੂਲ ’ਚ ਧੂਮ ਧਾਮ ਨਾਲ ਮਨਾਇਆ ਅਧਿਆਪਕ ਦਿਵਸ
(ਰਘਬੀਰ ਸਿੰਘ) ਲੁਧਿਆਣਾ। ਆਰ. ਐੱਸ. ਮਾਡਲ ਸੀ. ਸੈਕੰਡਰੀ ਸ਼ਾਸਤਰੀ ਨਗਰ ਦੇ ਵਿਹੜੇ ਵਿੱਚ ਅਧਿਆਪਕ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸੁਰੇਸ਼ ਮੁੰਜਾਲ ਮੁੱਖ ਮਹਿਮਾਨ ਰਹੇ।ਦੀਪ ਰੋਸ਼ਨ ਤੋਂ ਬਾਅਦ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਦੇਵਗਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ...
ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ
ਤਿੰਨ ਰੋਜਾ ਫੁੱਟਬਾਲ ਟੂਰਨਾਮੈਂਟ ਸ਼ੁਰੂ
(ਗੁਰਜੀਤ) ਭੁੱਚੋ ਮੰਡੀ। ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵੱਲੋਂ ਤਿੰਨ ਰੋਜ਼ਾ 22ਵਾਂ ਫੁੱਟਬਾਲ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ ਜਿਸ ਦਾ ਉਦਘਾਟਨ ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਗੰਨੂ ਅਤੇ ਸਮਾਜ ਸੇਵੀ ਵਿਪਨ ਬ...
ਬੀਐਨਆਈ ਬਠਿੰਡਾ ਨੇ ਗ੍ਰੈਂਡ ਫਿਨਾਲੇ ਐਵਾਰਡ ਸਮਾਰੋਹ ਸ਼ਾਨੋ-ਸ਼ੌਕਤ ਨਾਲ ਕਰਵਾਇਆ
ਸਿਸਕੋ ਫਾਈਟਰਸ ਅਤੇ ਬਿਗ ਸ਼ਾਟ ਨੂੰ ਸਾਂਝੇ ਤੌਰ ’ਤੇ ਜੇਤੂ ਐਲਾਨਿਆ ਗਿਆ
ਐਸਆਰਐਲ ਕਿ੍ਰਏਟਰਸ ਬਣਿਆ ਉਪ ਜੇਤੂ ਘੋਸ਼ਿਤ
(ਸੁਖਨਾਮ) ਬਠਿੰਡਾ। ਬੀਐਨਆਈ ਰਾਇਲਜ਼ ਅਤੇ ਬੀਐਨਆਈ ਐਸਪਾਇਰ ਦਾ ਗ੍ਰੈਂਡ ਫਿਨਾਲੇ ਐਵਾਰਡ ਸਮਾਰੋਹ ਬੀਐਨਆਈ ਬਠਿੰਡਾ ਵੱਲੋਂ ਇੱਕ ਨਿੱਜੀ ਹੋਟਲ ਵਿੱਚ ਕਰਵਾਇਆ ਗਿਆ। ਇਸ ਮੌਕੇ ਵਿਜੇ ਜਿੰਦ...
ਨੈਸ਼ਨਲ ਕਾਲਜ ਦਾ ‘‘ਬਿਜੇਂਚਰ-ਬਿਜ਼ਨਸ ਆਈਡੀਆ’’ ਫੈਸਟ ਅੱਜ ਤੋਂ ਸ਼ੁਰੂ
Mumbai (Sach Kahoon News)। ਬਿਜੇਂਚਰ-ਬਿਜਰਨਸ ਆਈਡੀਆ ਭਾਵ ਬੀਬੀਐਫਆਈ, ਦੇਸ਼ ਦੇ ਦਿੱਗਜ ਸੰਸਥਾਵਾ ’ਚ ਸ਼ੁਮਾਰ ਆਰਡੀ ਨੈਸ਼ਨਲ ਕਾਲਜ ਦੇ ਬੀਐਮਐਸ ਵਿਭਾਗ ਦਾ ਸਾਲਾਨਾ ਬਿਜਨਸ ਆਈਡੀਆ ਫੈਸਟ (Bizzenture Fest) ਹੈ। ਕੋਵਿਡ ਤੋਂ ਬਾਅਦ ਪ੍ਰਤੀਭਾਗੀਆਂ ’ਚ ਨਵਾਂ ਜੋਸ਼ ਭਰਨ ਲਈ ਇਹ ਫੈਸਟ ਸ਼ੁਰੂ ਹੋ ਚੁੱਕਿਆ ਹੈ। ਵਰਤਮ...
Faridkot News: ਵੰਸ਼ਪ੍ਰੀਤ ਤੇ ਹਰਪ੍ਰੀਤ ਨੇ ਕੌਮਾਂਤਰੀ ਪੱਧਰ ’ਤੇ ਸਕੂਲ ਦਾ ਨਾਂਅ ਚਮਕਾਇਆ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। Faridkot News: ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਫਰੀਦਕੋਟ) ਦੇ ਬਾਰ੍ਹਵੀਂ (ਮੈਡੀਕਲ) ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਇਓਲੋਜੀ ਵਿਸ਼ੇ ਵਿੱਚ ਕੀਤੀ ਗਈ ਖੋਜ ਅੱਜ ਅੰਤਰਰਾਸ਼ਟਰੀ ਜਨਰਲ ਵਿੱਚ ਛਪ ਚੁੱਕੀ ਹੈ।
ਇਹ ਵੀ ਪੜ੍ਹੋ: One Nation One Elect...
ਚੇੱਨੇਈ ’ਚ ਸੰਤ ਲੌਂਗੋਵਾਲ ਇੰਸਟੀਚਿਊਟ ਨੂੰ ਰਾਸ਼ਟਰ ਪੱਧਰੀ ‘ਪ੍ਰਸੰਸਾ ਪੱਤਰ ਦੇ ਕੀਤਾ ਸਨਮਾਨਿਤ
ਇੰਸਟੀਚਿਊਟ ਆਫ਼ ਇੰਜੀਨੀਅਰਜ਼ (ਇੰਡੀਆ) ਵੱਲੋਂ ਕੀਤਾ ਗਿਆ ਸਨਮਾਨਿਤ
ਲੌਂਗੋਵਾਲ, (ਹਰਪਾਲ)। ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਲੌਂਗੋਵਾਲ ਨੂੰ ਇੰਸਟੀਚਿਊਟ ਆਫ਼ ਇੰਜੀਨੀਅਰਜ਼ (ਇੰਡੀਆ) ਵੱਲੋਂ ਰਾਸ਼ਟਰੀ ਪੱਧਰ ਦਾ ਵੱਕਾਰੀ ਅਜੂਕੇਸ਼ਨ ਐਕਸੀਲੈਂਸ ਐਵਾਰਡ 2022 ਲਈ ‘ਪ੍ਰਸ਼ੰਸਾ ਪੱਤ...
Punjab News: ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਏ ਸਖਤ ਆਦੇਸ਼, ਜੇਕਰ ਨਾ ਪਾਲਣਾ ਕੀਤੀ ਤਾਂ ਹੋਵੇਗੀ ਸਖਤ ਕਾਰਵਾਈ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਸਮੂਹ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਤੇ ਸਖਤ ਹਦਾਇਤਾਂ ਦਿੱਤੀਆਂ ਕਿ ਜੇਕਰ ਕੋਈ ਵੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਿਯਮਾਂ ਦੀ ਉਲੰਘਣਾ ਕਰਦਾ ਹ...