ਸਾਡੇ ਨਾਲ ਸ਼ਾਮਲ

Follow us

15.8 C
Chandigarh
Saturday, February 7, 2026
More
    Home Breaking News Punjab News: ...

    Punjab News: ED ਦੀ ਪੰਜਾਬ ਦੋ ਵੱਡੇ ਸ਼ਹਿਰਾਂ ’ਚ ਵੱਡੀ ਕਾਰਵਾਈ

    Punjab News

    Punjab News: ਐਪਲ ਹਾਈਟਸ ਦੇ ਮਾਲਕ ਪਾਸੀ ਦੇ ਲੁਧਿਆਣਾ ਅਤੇ ਜ਼ੀਰਕਪੁਰ ਸਥਿੱਤ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ

    Punjab News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਦੋ ਵੱਡੇ ਸ਼ਹਿਰਾਂ ’ਚ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ ਹੈ। ਇਸ ਛਾਪੇਮਾਰੀ ਦੇ ਤਹਿਤ ਈਡੀ ਵੱਲੋਂ ਐਪਲ ਹਾਈਟਸ ਦੇ ਮਾਲਕ ਦੇ ਲੁਧਿਆਣਾ ਅਤੇ ਜ਼ੀਰਕਪੁਰ ਵਿਖੇ ਸਥਿੱਤ ਟਿਕਾਣਿਆਂ ’ਤੇ ਫਰੋਲਾ- ਫਰਾਲੀ ਕੀਤੀ ਗਈ ਹੈ।

    Read Also : Arvind Kejriwal News: ਅਰਵਿੰਦ ਕੇਜਰੀਵਾਲ ਨੇ ਖਾਲੀ ਕੀਤਾ ਸੀਐਮ ਦਫ਼ਤਰ! ਵੀਡੀਓ ਵਾਇਰਲ

    ਪ੍ਰਾਪਤ ਜਾਣਕਾਰੀ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਐਪਲ ਹਾਈਟਸ ਦੇ ਮਾਲਕ ਵਿਕਾਸ ਪਾਸੀ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਪਾਸੀ ਦੇ ਇੰਨਾਂ ਟਿਕਾਣਿਆਂ ਵਿੱਚ ਲੁਧਿਆਣਾ ਅਤੇ ਜ਼ੀਰਕਪੁਰ ਵਿਖੇ ਵੱਖ ਵੱਖ ਕਾਰੋਬਾਰੀ ਸਥਾਨਾਂ ’ਤੇ ਈਡੀ ਵੱਲੋਂ ਅਚਨਚੇਤ ਛਾਪੇਮਾਰੀ ਕਰਕੇ ਜਾਂਚ ਕੀਤੀ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਕਾਸ ਪਾਸੀ ਦੀ ਕੰਪਨੀ ਦੇ ਲੁਧਿਆਣਾ ਤੇ ਜ਼ੀਰਕਪੁਰ ਵਿਖੇ ਰੀਅਲ ਅਸਟੇਟ ਪ੍ਰੋਜੈਕਟ ਹਨ। ਜਿੰਨ੍ਹਾਂ ਦਾ ਸਬੰਧ ਪਰਲ ਕੰਪਨੀ ਦੇ ਮਾਲਕਾਂ ਨਾਲ ਦੱਸਿਆ ਜਾ ਰਿਹਾ ਹੈ। ਈਡੀ ਨੂੰ ਪਾਸੀ ਦਾ ਪਰਲ ਕੰਪਨੀ ਨਾਲ ਲੈਣ- ਦੇਣ ਕਰਨ ਵਿੱਚ ਗੜਬੜੀ ਦਾ ਕਥਿੱਤ ਸ਼ੱਕ ਹੈ। Punjab News

    LEAVE A REPLY

    Please enter your comment!
    Please enter your name here