ਇੱਕ ਹੋਰ ਆਪ ਵਿਧਾਇਕ ’ਤੇ ਈਡੀ ਦਾ ਸਿਕੰਜ਼ਾ

Jaswant Singh Gajjan Majra

40 ਕਰੋੜ ਦੇ ਲੈਣ-ਦੇਣ ਦਾ ਦੱਸਿਆ ਜਾ ਰਿਹਾ ਹੈ ਮਾਮਲਾ (Jaswant Singh Gajjan Majra)

(ਸੱਚ ਕਹੂੰ ਨਿਊਜ਼) ਜਲੰਧਰ। ਆਮ ਆਦਮੀ ਪਾਰਟੀ ਦੇ ਅਮਰਗਡ਼ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ (Jaswant Singh Gajjan Majra) ਨੂੰ 40 ਕਰੋਡ਼ ਦੇ ਲੈਣ-ਦੇਣ ਦੇ ਮਾਮਲੇ ’ਚ ਈਡੀ ਪੁਛਗਿਛ ਲੈ ਗਈ ਹੈ। ਵਿਧਾਇਕ ਜਦੋਂ ਆਪਣੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਸਨ ਉਦੋਂ ਈਡੀ ਮੀਟਿੰਗ ਦੇ ਵਿਚਾਲੋਂ ਹੀ ਆਪ ਵਿਧਾਇਕ ਨੂੰ ਨਾਲ ਲੈ ਗਈ। ਈਡੀ ਦੀ ਟੀਮ ਜਲੰਧਰ ਆਪ ਵਿਧਾਇਕ ਨੂੰ ਲੈ ਕੇ ਜਲੰਧਰ ਈਡੀ ਦਫਤਰ ਲੈ ਕੇ ਪਹੁੰਚੀ ਹੈ ਜਿੱਥੇ ਉਨਾਂ ਤੋਂ ਪੁਛਗਿਛ ਕੀਤੀ ਜਾ ਰਹੈ ਹ। ਦੱਸਿਆ ਜਾ ਰਿਹਾ ਹੈ ਕੀ ਆਪ ਵਿਧਾਇਕ ’ਤੇ 40 ਕਰੋਡ਼ 92 ਲੱਖ ਦੇ ਬੈਂਕ ਫਰਾਡ ਦਾ ਮਾਮਲਾ ਹੈ।

ਇਹ ਵੀ ਪੜ੍ਹੋ : ਭਾਰਤ ਦੀ ਵੱਡੀ ਜਿੱਤ ਅਤੇ ਕੁਝ ਅਨੋਖੇ ਰਿਕਾਰਡ, ਵੇਖੋ

LEAVE A REPLY

Please enter your comment!
Please enter your name here