ਸਾਡੇ ਨਾਲ ਸ਼ਾਮਲ

Follow us

13.8 C
Chandigarh
Wednesday, February 11, 2026
More
    Home Breaking News ਦੱਖਣੀ ਕੋਰੀਆ &...

    ਦੱਖਣੀ ਕੋਰੀਆ ‘ਚ ਭੂਚਾਲ ਦੇ ਝਟਕੇ

    Earthquake Shooks South Korea

    4.1 ਮਾਪੀ ਗਈ ਭੂਚਾਲ ਦੀ ਤੀਬਰਤਾ

    ਸੋਲ, ਏਜੰਸੀ। ਦੱਖਣੀ ਕੋਰੀਆ ਦੇ ਦੱਖਣੀ ਪੂਰਬੀ ਤਟ ‘ਤੇ 4.1 ਤੀਬਰਤਾ ਵਾਲੇ ਭੂਚਾਲ  ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਘਟਨਾ ‘ਚ ਕਿਸੇ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਕੋਰੀਆ ਮੌਸਮ ਵਿਗਿਆਨ ਵਿਭਾਗ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੱਖਣੀ ਪੂਰਬੀ ਤਟੀ ਸ਼ਹਿਰ ਪੋਹਾਂਗ ਤੋਂ 50 ਕਿਮੀ ਉਤਰ ਪੂਰਬ ‘ਚ ਸਥਿਤ ਉਤਰੀ ਗੋਆਂਗਸਾਂਗ ਸੂਬੇ ‘ਚ ਸਥਾਨਕ ਸਮੇਂ ਅਨੁਸਾਰ 12.53 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ 21 ਕਿਮੀ ਦੀ ਗਹਿਰਾਈ ‘ਚ 36.16 ਡਿਗਰੀ ਉਤਰੀ ਅਕਸਾਂਸ ਅਤੇ 129.90 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਸਥਿਤ ਸੀ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। (Earthquake)

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here