ਰੂਸ ‘ਚ ਭੂਚਾਲ ਦੇ ਝਟਕੇ, ਸੁਨਾਮੀ ਦੇ ਖ਼ਤਰੇ ਦੀ ਚਿਤਾਵਨੀ

Earthquake, Shock, Russia, Tsunami Alarm, Warning

ਇਹ ਤੀਬਰਤਾ ਵੱਡੇ ਭੂਚਾਲ ਦਾ ਕਾਰਨ ਬਣਦੀ ਹੈ

ਪੈਰਿਸ: ਰੂਸ ਦੇ ਦੱਖਣ ਪੂਰਬ ਕੰਢੇ ਤੇ ਜ਼ਬਰਦਸਤ ਭੂਚਾਲ ਆਇਆ ਹੈ। ਇਹ ਭੂਚਾਲ ਬਰਨਿੰਗ ਆਈਲੈਂਡ ਤੋਂ 200 ਕਿਲੋਮੀਟਰ ਦੀ ਦੂਰੀ ‘ਤੇ ਆਇਆ ਹੈ। ਇਸ ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨ ‘ਤੇ 7.7 ਮਾਪੀ ਗਈ ਹੈ।

ਯੂਐੱਸ ਜਿਓਲਾਜੀਕਲ ਸਰਵੇ ਮੁਤਾਬਕ, ਰੂਸ ਦੇ ਪੂਰਬੀ ਤੱਟ ‘ਤੇ 7.7 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਕਾਰਨ ਅਧਿਕਾਰੀਆਂ ਨੇ ਸ਼ੁਰੂ ਵਿੱਚ ਪ੍ਰਸ਼ਾਂਤ ਇਲਾਕੇ ਦੇ ਕੁਝ ਹਿੱਸਿਆਂ ਵਿੱਚ ਸੁਨਾਮੀ ਦੇ ਖ਼ਤਰੇ ਦੀ ਚਿਤਾਵਨੀ ਜਾਰੀ ਕਰ ਦਿੱਤੀ।

ਸਿਵਲ ਡਿਫੈਂਸ ਦਾ ਕਹਿਣਾ ਹੈ ਕਿ ਰੂਸ ਦੇ ਕੋਲ ਸਮੁੰਦਰ ਦੇ ਹੇਠਾਂ ਇੱਕ ਵੱਡਾ ਭੂਚਾਲ ਨਿਊਜ਼ੀਲੈਂਡ ਲਈ ਸੁਨਾਮੀ ਪੈਦਾ ਨਹੀਂ ਕਰੇਗਾ। ਡਿਫੈਂਸ ਵੱਲੋਂ ਰੂਸ ਵਿੱਚ ਆਏ ਭੂਚਾਲ ਤੋਂ ਬਾਅਦ ਆਇਆ। ਇਹ ਤੀਬਰਤਾ ਇੱਕ ਵੱਡੇ ਭੂਚਾਲ ਦਾ ਕਾਰਨ ਬਣਦੀ ਹੈ।

ਜੋ ਆਮ ਤੌਰ ‘ਤੇ ਵੱਡੇ ਪੈਮਾਨੇ ‘ਤੇ ਅਤੇ ਵੱਡਾ ਨੁਕਸਾਨ ਕਰਨ ਵਿੱਚ ਸਮਰੱਥਾ ਹੁੰਦੀ ਹੈ। ਜਦੋਂ ਜ਼ਮੀਨ ‘ਤੇਜਾਂ ਉਸ ਦੇ ਨੇੜੇ ਹੁੰਦੀ ਹੈ। ਉੱਥੇ ਕੇਂਦਰ ਨੇ ਦੱਸਿਆ, ਅਗਲੇ ਕੁਝ ਘੰਟਿਆਂ ਵਿੱਚ ਭੂਚਾਲ ਦੇ ਨਾਲ ਵਾਲੇ ਕੰਢੀ ਖੇਤਰ ਦੇ ਸਮੁੰਦਰ ਜਲ ਪੱਧਰ ਵਿੱਚ ਉਤਾਰ-ਚੜ੍ਹਾਅ ਵੇਖਿਆ ਜਾ ਸਕਦਾ ਹੈ। ਯੂਐੱਸ ਜਿਓਲਾਜੀਕਲ ਸਰਵੇ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ, ਰਾਤ ਦੇ 11.34 ਵਜੇ ਰੂਸ ਦੇ ਨਿਕੋਲਸਕੀ ਤੋਂ 199 ਕਿਲੋਮੀਟਰ ਪੂਰਬ-ਦੱਖਣ ‘ਚ ਪਹਿਲਾਂ ਇਹ ਭੂਚਾਲ ਆਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।