ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home Breaking News ਅਮਰੀਕਾ ਦੇ ਅਲਾ...

    ਅਮਰੀਕਾ ਦੇ ਅਲਾਸਕਾ ‘ਚ ਭੂਚਾਲ ਦੇ ਝਟਕੇ

    Turkey, Earthquake

    ਭੂਚਾਲ ਦੀ ਤੀਬਰਤਾ 5.4 ਮਾਪੀ ਗਈ

    ਵਾਸ਼ਿੰਗਟਨ (ਏਜੰਸੀ)। ਅਮਰੀਕਾ ਅਲਾਸਕਾ ਰਾਜ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਥਾਨਕ ਸਮੇਂ ਅਨੁਸਾਰ ਰਾਤ ਨੌਂ ਵੱਜ ਕੇ 33 ਮਿੰਟ ਤੇ 14 ਸਕਿੰਟ ‘ਤੇ ਮਹਿਸੂਸ ਕੀਤੇ ਗਏ ਭੂਚਾਲ ਦੀ ਤੀਬਰਤਾ ਰਿਅਕਟਰ ਸਕੇਲ ‘ਤੇ 5.4 ਮਾਪੀ ਗਈ। ਅਮਰੀਕਾ ਦੇ ਭੂਗਰਭੀ ਸਰਵੇਖਣ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਧਰਤੀ ਦੀ ਸਤਾ ਤੋਂ 9.3 ਕਿਲੋਮੀਟਰ ਹੇਠਾਂ ਅਤੇ 66.3088 ਡਿਗਰੀ ਉੱਤਰੀ ਅਕਾਂਕਸ਼ ਤੇ 157.1853 ਡਿਗਰੀ ਪੱਛਮ ਦੇਸ਼ਾਂਤ ‘ਤੇ ਕੇਂਦਰਿਤ ਸੀ।

    (Earthquake)

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here