ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home ਕੁੱਲ ਜਹਾਨ ਪਾਪੁਆ ਨਿਊ ਗਿਨ...

    ਪਾਪੁਆ ਨਿਊ ਗਿਨੀ ‘ਚ ਭੂਚਾਲ ਦੇ ਝਟਕੇ

    Earthquake Delhi

    ਪਾਪੁਆ ਨਿਊ ਗਿਨੀ ‘ਚ ਭੂਚਾਲ ਦੇ ਝਟਕੇ

    ਹਾਂਗਕਾਂਗ। ਪਾਪੁਆ ਨਿਊ ਗਿਟੀ ਦੇ ਪੈਂਗੁਨਾ ਤੋਂ 132 ਕਿਲੋਮੀਟਰ ਪੱਛਮੀ ‘ਚ ਸ਼ਨਿੱਚਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੇਜੀ 6.3 ਮਾਪੀ ਗਈ। ਭੂਚਾਲ ਦਾ ਕੇਂਦਰ 6.50 ਡਿਗਰੀ ਦੱਖਣੀ ਅਕਸ਼ਾਂਸ਼ ਅਤੇ 154.30 ਡਿਗਰੀ ਪੂਰਵੀ ਦੇਸ਼ਾਂਤਰ ‘ਤੇ 16.9 ਕਿਲੋਮੀਟਰ ਦੀ ਗਹਿਰਾਈ ‘ਚ ਸਥਿਤ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here