ਫਿਜੀ ‘ਚ ਭੂਚਾਲ ਦੇ ਤੇਜ ਝਟਕੇ | Earthquake
5.0 ਮਾਪੀ ਗਈ ਭੂਚਾਲ ਦੀ ਤੀਬਰਤਾ
ਸੂਵਾ, ਏਜੰਸੀ। ਫਿਜੀ ‘ਚ ਲੰਬਾਸਾ ਤੋਂ 240 ਕਿਲੋਮੀਟ+ ਦੱਖਣ ਪੂਰਬ ‘ਚ ਭੂਚਾਲ ਤੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਦੇ ਭੂ ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਮੇਂ ਅਨੁਸਾਰ ਐਤਵਾਰ ਰਾਤ 21:52 ‘ਤੇ ਮਹਿਸੂਸ ਕੀਤੇ ਗਏ ਭੂਚਾਲ ਦੀ ਤੀਬਰਤਾ ਰੀਐਕਟਰ ਸਕੇਲ ‘ਤੇ 5.0 ਮਾਪੀ ਗਈ। ਅਮਰੀਕੀ ਭੂ ਵਿਗਿਆਨਕ ਸਰਵੇਖਣ ਅਨੁਸਾਰ ਭੂਚਾਲ ਦਾ ਕੇਂਦਰ 17.6857 ਡਿਗਰੀ ਦੱਖਣ ਅਕਸਾਂਸ ਅਤੇ 178.7786 ਪੱਛਮੀ ਦੇਸ਼ਾਂਤਰ ‘ਤੇ ਧਰਤੀ ਦੀ ਸਤਾ ਤੋਂ 558.28 ਕਿਲੋਮੀਟਰ ਡੂੰਘਾਈ ‘ਚ ਸੀ। Earthquake
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।