ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਇੱਕ ਨਜ਼ਰ ਡਰੱਗ ਮਾਮਲਾ : ...

    ਡਰੱਗ ਮਾਮਲਾ : ਐਨ. ਸੀ. ਬੀ. ਦਫ਼ਤਰ ਪਹੁੰਚੀ ਦੀਪਿਕਾ ਪਾਦੂਕੋਣ

    Drug Case

    ਡਰੱਗ ਮਾਮਲਾ : ਐਨ. ਸੀ. ਬੀ. ਦਫ਼ਤਰ ਪਹੁੰਚੀ ਦੀਪਿਕਾ ਪਾਦੂਕੋਣ

    ਮੁੰਬਈ। ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ ‘ਚ  ਬਾਲੀਵੁੱਡ ਦੇ ਸਿਤਾਰਿਆਂ ਦੇ ਨਾਂਅ ਸਹਮਣੇ ਆ ਚੁੱਕੇ ਹਨ। ਇਸ ਮਾਮਲੇ ‘ਚ ਆਦਾਕਾਰਾ ਦੀਪਿਕਾ ਪਾਦੂਕੋਣ ਅੱਜ ਐਨ. ਸੀ. ਬੀ. ਦਫ਼ਤਰ ਪਹੁੰਚੀ। ਡਰੱਗ ਮਾਮਲੇ ‘ਚ ਐਨ. ਸੀ. ਬੀ. ਉਨ੍ਹਾਂ ਤੋਂ ਪੁੱਛਗਿੱਛ ਕਰੇਗੀ।
    Drug Case
    ਡਰੱਗ ਮਾਮਲੇ ‘ਚ ਦੀਪਿਕਾ ਤੋਂ ਇਲਾਵਾ ਸਾਰਾ ਅਲੀ ਖਾਨ, ਸ਼ਰਧਾ ਕਪੂਰ, ਰਕੁਲਪ੍ਰੀਤ ਸਿੰਘ ਦੇ ਨਾਂਅ ਵੀ ਸਾਹਮਣੇ ਆਏ ਹਨ।  ਅੱਜ ਐਨ. ਸੀ. ਬੀ. ਡਰੱਗ ਮਾਮਲੇ ‘ਚ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਸ਼ਰਧਾ ਕਪੂਰ ਤੋਂ ਪੁੱਛਗਿੱਛ ਕਰੇਗੀ। ਦੀਪਿਕਾ ਪਾਦੂਕੋਣ ਨੂੰ ਅੱਜ ਸਵੇਰੇ 10 ਵਜੇ ਦੇ ਕਰੀਬ ਐਨ. ਸੀ. ਬੀ. ਦੇ ਗੈਸਟ ਹਾਊਸ ਪਹੁੰਚਣਾ ਸੀ ਪਰ ਦੀਪਿਕਾ ਪਾਦੂਕੋਣ 10 ਵਜੇ ਤੋਂ ਪਹਿਲਾਂ ਹੀ ਐਨ. ਸੀ. ਬੀ. ਦੇ ਦਫ਼ਤਰ ਪਹੁੰਚ ਗਈ। ਡਰੱਗ ਮਾਮਲੇ ‘ਚ ਐਨ . ਸੀ. ਬੀ. ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.