ਸਾਡੇ ਨਾਲ ਸ਼ਾਮਲ

Follow us

18.1 C
Chandigarh
Thursday, February 26, 2026
More
    Home ਇੱਕ ਨਜ਼ਰ ਡਰੱਗ ਮਾਮਲਾ : ...

    ਡਰੱਗ ਮਾਮਲਾ : ਦੀਪਿਕਾ ਪਾਦੂਕੋਣ ਤੋਂ ਕੱਲ੍ਹ ਹੋਵੇਗੀ ਪੁੱਛਗਿੱਛ

    ਸਾਰਾ ਅਲੀ ਖਾਨ ਤੋਂ ਅੱਜ ਹੋਵੇਗੀ ਪੁੱਛਗਿੱਛ

    ਨਵੀਂ ਦਿੱਲੀ। ਡਰੱਗ ਮਾਮਲੇ ‘ਚ ਐਨਸੀਬੀ ਦਾ ਬਾਲੀਵੁੱਡ ‘ਤੇ ਸ਼ਿਕੰਜਾ ਕਸਦਾ ਜਾ ਰਿਹਾ ਹੈ। ਐਨਸੀਬੀ ਨੇ ਅੱਜ ਸਾਰਾ ਅਲੀ ਖਾਨ, ਸ਼ਰਧਾ ਕਪੂਰ, ਰਕੁਲਪ੍ਰੀਤ ਸਿੰਘ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ।

    ਸੂਤਰਾਂ ਅਨੁਸਾਰ ਦੀਪਿਕਾ ਪਾਦੂਕੋਣ ਤੋਂ ਕੱਲ੍ਹ ਪੁੱਛਗਿੱਛ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਦੀਪਿਕਾ ਪਾਦੂਕੋਣ ਦੇ ਨਾਲ ਕ੍ਰਿਸ਼ਮਾ ਪ੍ਰਕਾਸ਼ ਦੀ ਡਰੱਗ ਚੈਟ ਸਾਹਮਣੇ ਆਈ ਸੀ। ਦੀਪਿਕਾ ਵੀਰਵਾਰ ਰਾਤ ਨੂੰ ਗੋਆ ਤੋਂ ਮੁੰਬਈ ਪਹੁੰਚੀ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.