ਕਿਸੇ ਦੀ ਬੁਰਾਈ ਨਾ ਕਰੋ

dont-said-wrong-to-anyone

ਕਿਸੇ ਦੀ ਬੁਰਾਈ ਨਾ ਕਰੋ (Don’t said wrong to anyone)

wrong | ਆਮ ਤੌਰ ‘ਤੇ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਦੂਜੇ ਦੀ ਬੁਰਾਈ ਕਰਦੇ ਹਨ ਪਰੰਤੂ ਇਸ ਨੂੰ ਚੰਗੀ ਆਦਤ ਨਹੀਂ ਮੰਨਿਆ ਜਾਂਦਾ ਹੈ ਇਸ ਸਬੰਧੀ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਵੇਦ ਪੁਰਾਣ, ਸ਼ਾਸਤਰਾਂ ਦੀ, ਸ਼ਾਂਤ ਅਤੇ ਸਦਾਚਾਰੀ ਵਿਅਕਤੀ ਦੀ ਬੁਰਾਈ ਜੋ ਲੋਕ ਕਰਦੇ ਹਨ ਉਹ ਸਦਾ ਹੀ ਦੁਖੀ ਰਹਿੰਦੇ ਹਨ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਦੂਜਿਆਂ ਦੀ ਬੁਰਾਈ ਕਰਦੇ ਰਹਿੰਦੇ ਹਨ ਜ਼ਿਆਦਾਤਰ ਅਜਿਹੇ ਲੋਕ ਖੁਦ ਹੀ ਦੁਖੀ ਰਹਿੰਦੇ ਹਨ ਚੁੱਪ-ਚਾਪ ਰਹਿਣ ਵਾਲੇ ਲੋਕਾਂ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ (Don’t said wrong to anyone)

ਪਰੰਤੂ ਇਹ ਸਹੀ ਗੱਲ ਨਹੀਂ ਹੈ ਜੋ ਲੋਕ ਕਿਸੇ ਵਿਦਵਾਨ ਵਿਅਕਤੀ ਦੀ ਬੁਰਾਈ ਕਰਦੇ ਹਨ, ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਖੁਦ ਹੀ ਦੁਖੀ ਰਹਿੰਦੇ ਹਨ ਇਸ ਤਰ੍ਹਾਂ ਵੇਦ ਦੀ, ਸ਼ਾਸਤਰਾਂ ਦੀ ਬੁਰਾਈ ਵੀ ਨਹੀਂ ਕਰਨੀ ਚਾਹੀਦੀ ਚੁੱਪਚਾਪ ਰਹਿਣ ਵਾਲੇ ਤੇ ਸਦਾਚਾਰੀ ਇਨਸਾਨ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਅਤੇ ਉਨ੍ਹਾਂ ਨੂੰ ਬਦਨਾਮ ਵੀ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਨਿੰਦਿਆ ਕਰਨ ਵਾਲੇ ਲੋਕ ਕਈ ਤਰ੍ਹਾਂ ਦੇ ਦੁੱਖਾਂ ਨੂੰ ਸਹਿਣ ਕਰਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

(Don’t said wrong to anyone)