ਸਾਡੇ ਨਾਲ ਸ਼ਾਮਲ

Follow us

12.2 C
Chandigarh
Wednesday, January 21, 2026
More
    Home Breaking News Walfare: ਐਮਰਜ...

    Walfare: ਐਮਰਜੈਂਸੀ ’ਚ ਮਰੀਜ਼ ਦੇ ਇਲਾਜ ਲਈ ਕੀਤਾ ਖੂਨਦਾਨ

    Walfare
    Walfare: ਐਮਰਜੈਂਸੀ ’ਚ ਮਰੀਜ਼ ਦੇ ਇਲਾਜ ਲਈ ਕੀਤਾ ਖੂਨਦਾਨ

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Walfare: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਸਥਾਨਕ ਸ਼ਹਿਰ ਦੇ ਵਸਨੀਕ ਡੇਰਾ ਸ਼ਰਧਾਲੂ ਪ੍ਰੇਮੀ ਭਰਤ ਇੰਸਾਂ ਨੇ ਐਮਰਜੈਂਸੀ ’ਚ ਇੱਕ ਮਰੀਜ਼ ਦੇ ਇਲਾਜ ’ਚ ਮਦਦ ਦੇ ਲਈ ਖੂਨਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ਼ ਨਿਭਾਇਆ। ਹਾਸਲ ਹੋਏ ਵੇਰਵਿਆਂ ਮੁਤਾਬਕ ਭਰਤ ਇੰਸਾਂ ਨੇ ਇਸ ਵਾਰ 25ਵੀਂ ਵਾਰ ਖੂਨਦਾਨ ਕੀਤਾ ਹੈ, ਉੱਥੇ ਹੀ ਖੂਨਦਾਨ ਕਰਨ ’ਤੇ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਤੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਭਰਤ ਇੰਸਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਹੈ। Walfare Work

    ਇਹ ਖਬਰ ਵੀ ਪੜ੍ਹੋ : Farmers Protest: ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਦਿੱਲੀ ਕੂਚ, ਛੱਡੇ ਅੱਥਰੂ ਗੈਸ ਦੇ ਗੋਲੇ, 1 ਕਿਸਾਨ ਜ਼ਖਮੀ

    Walfare
    ਸੁਨਾਮ : 25ਵੀਂ ਖੂਨਦਾਨ ਕਰਦਾ ਹੋਇਆ ਡੇਰਾ ਸ਼ਰਧਾਲੂ ਭਰਤ ਇੰਸਾਂ।

    LEAVE A REPLY

    Please enter your comment!
    Please enter your name here