ਸਾਡੇ ਨਾਲ ਸ਼ਾਮਲ

Follow us

12.1 C
Chandigarh
Friday, February 13, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਨੇ ਯੂਟਿਊਬ ’ਤੇ ਪਾਈ ਸਫਾਈ ਅਭਿਆਨ ਦੀ ਇੱਕ ਹੋਰ Documentary

    Saint Dr. MSG

    (ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਯੂਟਿਊਬ ਚੈੱਨਲ ’ਤੇ ਰਾਜਸਥਾਨ ’ਚ ਕੀਤੇ ਸਫਾਈ ਮਹਾਂ ਅਭਿਆਨ ਸਬੰਧੀ Documentary ਪਾਈ ਹੈ। ਦੱਸਣਯੋਗ ਹੈ ਕਿ ਸਾਧ-ਸੰਗਤ ਨੇ ਰਾਜਸਥਾਨ ਦੇ 33 ਜ਼ਿਲ੍ਹਿਆਂ ਨੂੰ ਸਿਰਫ ਸਾਢੇ 6 ਘੰਟਿਆਂ ’ਚ ਹੀ ਚਾਕਚੱਕ ਕਰ ਦਿੱਤਾ ਸੀ। ਜਿਸ ਦੀ ਹਰ ਵਰਗ ਨੇ ਖੂਬ ਸ਼ਲਾਘਾ ਕੀਤੀ। ਆਓ ਵੇਖਦੇ ਹਾਂ Documentary ..

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here