ਡਾ. ਨਵਜੋਤ ਕੌਰ ਨੂੰ ਹੋਇਆ ਕੈਂਸਰ 

Dr Navjot Kaur

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਜੇਲ੍ਹ ’ਚ ਸਜ਼ਾ ਕੱਟ ਰਹੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਕੈਂਸਰ ਹੋ ਗਿਆ ਹੈ। ਇਸ ਸਬੰਧੀ ਨਵਜੋਤ ਕੌਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ। ਉਨਾਂ ਆਪਣੀ ਪੋਸਟ ’ਚ ਸਿੱਧੂ ਬਾਰੇ ਲਿਖਿਆ ਕਿ ‘ਤੁਹਾਨੂੰ ਵਾਰ-ਵਾਰ ਇਨਸਾਫ ਤੋਂ ਵਾਂਝੇ ਹੁੰਦੇ ਵੇਖ ਤੁਹਾਡਾ ਇੰਤਜ਼ਾਰ ਕੀਤਾ। ਸੱਚਾਈ ਐਨੀ ਤਾਕਤਵਰ ਹੁੰਦੀਹ ਹੈ, ਪਰ ਵਾਰ-ਵਾਰ ਪ੍ਰੀਖਿਆ ਲੈਂਦੀ ਹੈ। ਕਲਯੁਗ। ਸਾਰੀ, ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ, ਕਿਉਂਕਿ ਇਹ ਸਟੇਜ-2 ਦਾ ਹਮਲਾਵਰ ਕੈਂਸਰ ਹੈ। ਅੱਜ ਚਾਕੂ ਦੇ ਹੇਠਾਂ ਜਾ ਰਿਹਾ ਹੈ। ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾਣਾ ਚਾਹੀਦਾ, ਕਿਉਂਕਿ ਇਹ ਭਗਵਾਨ ਦੀ ਯੋਜਨਾ ਹੈ। ਪਰਫੈਕਟ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here