ਸੂਬੇਦਾਰ ਬਣਨ ਦੀ ਖੁਸ਼ੀ ’ਚ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਕੱਪੜੇ ਵੰਡੇ

(ਗੁਰਮੇਲ ਗੋਗੀ) ਨਿਹਾਲ ਸਿੰਘ ਵਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਤਰਸੇਮ ਸਿੰਘ ਇੰਸਾਂ ਵੱਲੋਂ ਸੂਬੇਦਾਰ ਬਣਨ ਦੀ ਖੁਸ਼ੀ ’ਚ ਫਜ਼ੂਲ ਖਰਚੀ ਕਰਨ ਦੀ ਬਜਾਏ ਆਪਣੇ ਗ੍ਰਹਿ ਪਿੰਡ ਲੁਹਾਰਾ ਵਿਖੇ ਨਾਮ ਚਰਚਾ ਉਪਰੰਤ 5 ਅਤੀ ਜ਼ਰੂਰਤਮੰਦ ਪਰਿਵਾਰਾਂ ਨੂੰ ਇੱਕ-ਇੱਕ ਮਹੀਨੇ ਦਾ ਰਾਸ਼ਨ ਅਤੇ 7 ਅਤੀ ਜ਼ਰੂਰਤਮੰਦ ਪਰਿਵਾਰਾਂ ਨੂੰ ਨਵੇਂ ਕੱਪੜੇ ਵੰਡੇ ਗਏ ।

ਇਸ ਮੌਕੇ ਭੰਗੀਦਾਸ ਯਾਦਵਿੰਦਰ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ, ਰਜਤ ਇੰਸਾਂ ,ਗੋਗੀ ਇੰਸਾਂ, ਦਰਸ਼ਨ ਇੰਸਾਂ, ਕਰਮਪਾਲ ਇੰਸਾਂ, ਜਗਰ ਇੰਸਾਂ, ਹੈਪੀ ਇੰਸਾਂ ਇੰਸਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here