ਚੰਡਗੀੜ੍ਹ। ਭਾਰੀ ਮੀਂਹ ਦੌਰਾਨ ਵੱਡੀ ਤਬਾਹੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਇੱਕ ਖ਼ਬਰ ਇਹ ਵੀ ਨਿੱਕਲ ਕੇ ਸਾਹਮਣੇ ਆ ਰਹੀ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨਾਲ ਜਗ੍ਹਾ-ਜਗ੍ਹਾ ਲੈਂਡ ਸਲਾਈਡ ਹੋ ਰਹੀ ਹੈ। ਇਸ ਦਰਮਿਆਨ ਬਿਆਸ ਦਰਿਆ ਵਿੱਚ ਤੇਜ਼ ਪਾਣੀ ਆਉਣ ਕਰਕੇ ਮਨਾਲੀ ਦੇ ਤਾਰਾ ਮਿਲ ਵਿੱਚ ਨੈਸ਼ਨਲ ਹਾਈਵੇਅ ਨੰਬਰ 3 ਦਾ ਇੱਕ ਹਿੱਸਾ ਬਿਆਸ ਦਰਿਆ ਵਿੱਚ ਰੁੜ੍ਹ ਗਿਆ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਤੁਸੀਂ ਦੇਖੋ ਵੀਡੀਓ। (Manali)
#WATCH हिमाचल प्रदेश: मनाली के तारा मिल में राष्ट्रीय राजमार्ग 3 का एक हिस्सा ब्यास नदी में बह गया। pic.twitter.com/EsxO0woPwz
— ANI_HindiNews (@AHindinews) July 9, 2023