ਸਾਡੇ ਨਾਲ ਸ਼ਾਮਲ

Follow us

24.7 C
Chandigarh
Monday, February 23, 2026
More
    Home Breaking News Dera Sacha Sa...

    Dera Sacha Sauda: ‘ਅਸੀਂ ਸਾਰੇ ਧਰਮਾਂ ਨੂੰ ਮੰਨਦੇ ਹਾਂ’

    Dera Sacha Sauda
    Dera Sacha Sauda: ‘ਅਸੀਂ ਸਾਰੇ ਧਰਮਾਂ ਨੂੰ ਮੰਨਦੇ ਹਾਂ’

    ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੀ ਜਨ-ਕਲਿਆਣ ਯਾਤਰਾ ਦੌਰਾਨ ਉੱਤਰ ਪ੍ਰਦੇਸ਼ ਦੇ ਕਿਸੇ ਪਿੰਡ ’ਚ ਸਤਿਸੰਗ ਫ਼ਰਮਾਇਆ। ਸਤਿਸੰਗ ਦੌਰਾਨ ਆਪ ਜੀ ਉਸ ਪਿੰਡ ਦੇ ਨਿਵਾਸੀਆਂ ਨੂੰ ਮਿਲੇ। ਉਸ ਸਮੇਂ ਆਪ ਜੀ ਨੇ ਚਿੱਟੇ ਕੱਪੜੇ ਪਹਿਨੇ ਹੋਏ ਸਨ ਅਤੇ ਲਾਲ ਦਸਤਾਰ ਬੰਨ੍ਹੀ ਹੋਈ ਸੀ। ਉੱਥੇ ਇੱਕ ਆਦਮੀ ਨੇ ਆਪ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਕਿਹੜੇ ਧਰਮ ਨਾਲ ਸਬੰਧ ਰੱਖਦੇ ਹੋ। ਆਪ ਜੀ ਨੇ ਫ਼ਰਮਾਇਆ ਕਿ ਅਸੀਂ ਸਾਰੇ ਧਰਮਾਂ ਨੂੰ ਮੰਨਦੇ ਹਾਂ ਅਤੇ ਸਾਡਾ ਧਰਮ ਇਨਸਾਨੀਅਤ ਹੈ। ਇਸ ਤਰ੍ਹਾਂ ਆਪ ਜੀ ਨੇ ਉਸ ਦੇ ਸਾਰੇ ਭਰਮਾਂ ਨੂੰ ਦੂਰ ਕੀਤਾ।

    Read Also : ਡਿਪਰੈਸ਼ਨ ਅਤੇ ਮਾਨਸਿਕ ਰੋਗਾਂ ਦੀ ਜਾਂਚ ਕੈਂਪ ਦਾ ਸੈਂਕੜਿਆਂ ਨੇ ਉਠਾਇਆ ਲਾਭ