ਇੱਕ ਨੰਨ੍ਹੀ ਬੇਟੀ ਦਾ ਹੋਇਆ ਆਗਮਨ, ਇਸ ਤਰ੍ਹਾਂ ਮਨਾਈ ਖੁਸ਼ੀ (Positive News)
ਮੁਜ਼ੱਫਰਨਗਰ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ‘ਤੇ ਚੱਲਦਿਆਂ ਮਾਨਵਤਾ ਦੀ ਭਲਾਈ ਦੇ ਕੰਮਾਂ ’ਚ ਅੱਗ ਵੱਧਦਿਆਂ ਨਵੇਂ ਸਾਲ ਦੇ ਦਿਨ ਭਾਈ ਮੋਨੂੰ ਇੰਸਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਹੈ। (Positive News)
ਬੇਟੀ ਹੋਣ ਦੀ ਖੁਸ਼ੀ ਵਿੱਚ ਲੋੜਵੰਦ ਲਈ ਖੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਉਂਦੇ ਹੋਏ ਅੱਜ ਬਲਾਕ ਮੁਜ਼ੱਫਰਨਗਰ ਪੱਛਮੀ ਤੋਂ ਆਪਣੇ ਭਰਾ ਮੋਨੂੰ ਇੰਸਾਂ ਅਤੇ ਤਰੁਣ ਇੰਸਾਂ ਨੇ ਆਪਣੇ ਸਤਿਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਡਾਇਲਸਿਸ ਦੇ ਮਰੀਜ਼ ਤਰੁਣ ਪੁੱਤਰ ਫੌਜੀ ਪਿੰਡ ਮੰਗਣੁਪਰ ਨੂੰ ਦੋ ਯੂਨਿਟ ਖੂਨ ਦਾਨ ਕਰਕੇ ਉਹਨਾਂ ਦੇ ਇਲਾਜ ਵਿੱਚ ਮੱਦਦ ਕੀਤੀ। ਪ੍ਰਮਾਤਮਾ ਇਹਨਾਂ ਸੇਵਾਦਾਰਾਂ ਤੇ ਆਪਣੀ ਮਿਹਰ ਇਸੇ ਤਰ੍ਹ੍ਵਾਂ ਹੀ ਬਣਾਈ ਰੱਖੇ। ਇਹ ਸਾਰੇ ਸੇਵਾਦਾਰ ਮਾਨਵਤਾ ਦੇ ਭਲਾਈ ਕਾਰਜਾਂ ਵਿੱਚ ਦਿਨ ਰਾਤ ਲੱਗੇ ਰਹਿਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ