ਤਾਮਿਲਨਾਡੂ ਰਾਜ ਦੇ ਬਲਾਕ ਚੇਨਈ ‘ਚ ਕਹਿਰ ਦੀ ਗਰਮੀ ਦੇ ਮੱਦੇਨਜ਼ਰ ਡੇਰਾ ਸ਼ਰਧਾਲੂ ਨੇ ਬੰਨ੍ਹੇ ਪਾਣੀ ਦੇ ਕਟੋਰੇ
ਚੇਨਈ। ਨਰਸਿੰਘ ਪ੍ਰਸਾਦ ਇੰਸਾਂ ਨੇ ਆਪਣੇ ਸਤਿਕਾਰਯੋਗ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ‘ਤੇ ਚੱਲਦਿਆਂ ਇਸ ਕੜਾਕੇ ਦੀ ਗਰਮੀ ਦੇ ਮੌਸਮ ‘ਚ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਪਾਣੀ ਦੇ ਕਟੋਰੇ ਬੰਨੇ੍ ਤਾਂ ਜੋ ਉਨ੍ਹਾਂ ਨੂੰ ਭੋਜਨ ਅਤੇ ਪਾਣੀ ਆਸਾਨੀ ਨਾਲ ਮਿਲ ਸਕੇ ਅੱਗੇ ਪ੍ਰਸਾਦ ਜੀ ਕਹਿੰਦੇ ਹਨ ਕਿ ਬੇਜ਼ੁਬਾਨ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖਣਾ ਧਰਮ ਅਤੇ ਪੁੰਨ ਦਾ ਕੰਮ ਹੈ, ਸਾਨੂੰ ਸਾਰਿਆਂ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਪ੍ਰਾਣੀ ਭੁੱਖ ਅਤੇ ਪਿਆਸ ਨਾਲ ਨਾ ਮਰੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ