ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਡੇਰਾ ਸ਼ਰਧਾਲੂ ਨ...

    ਡੇਰਾ ਸ਼ਰਧਾਲੂ ਨੇ ਡੁੱਬ ਰਹੇ ਵਿਅਕਤੀ ਦੀ ਬਚਾਈ ਜਾਨ

    ਡੇਰਾ ਸ਼ਰਧਾਲੂ ਨੇ ਡੁੱਬ ਰਹੇ ਵਿਅਕਤੀ ਦੀ ਬਚਾਈ ਜਾਨ

    (ਸੱਚ ਕਹੂੰ/ਸੁਖਨਾਮ)
    ਬਠਿੰਡਾ। ਡੇਰਾ ਸੱਚਾ ਸੌਦਾ ਦੇ ਬਲਾਕ ਬਠਿੰਡਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਨੇ ਨਹਿਰ ’ਚ ਡੁੱਬ ਰਹੇ ਵਿਅਕਤੀ ਦੀ ਜਾਨ ਬੱਚਾ ਕੇ ਮਾਨਵਤਾ ਦਾ ਫਰਜ਼ ਨਿਭਾਇਆ। ਇਸ ਵਾਰੇ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਜਗਸੀਰ ਸਿੰਘ ਤਾਜ਼ੀ (ਪੰਜਾਬੀ ਲੇਖਕ) ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਸਵੇਰੇ ਕਰੀਬ 9:30 ਵਜੇ ਅਪਣੇ ਸਾਇਕਲ ਦੇ ਨਾਲ ਨਹਿਰ ਕਿਨਾਰੇ ਪੈਦਲ ਜਾ ਰਿਹਾ ਸੀ। ਤੱਦ ਅਬੋਹਰ ਵਾਲੇ ਪੁਲ ਦੇ ਨਾਲ ਥਰਮਲ ਵਾਲੇ ਪਾਸੇ ਇੱਕ ਵਿਅਕਤੀ ਅੱਧਾ ਪਾਣੀ ਵਿੱਚ ਅਤੇ ਅੱਧਾ ਪਾਣੀ ਤੋਂ ਬਾਹਰ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ ਅਤੇ ਹੌਲੀ-ਹੌਲੀ ਪਾਣੀ ਵਿੱਚ ਜਾ ਰਿਹਾ ਸੀ। ਕੁਝ ਦੇਰ ਬਾਅਦ ਉਹ ਵਿਅਕਤੀ ਪਾਣੀ ਵਿੱਚ ਡੁੱਬਣ ਲੱਗਾ ਤਾਂ ਉਸ ਨੇ ਡੁੱਬ ਰਹੇ ਵਿਅਕਤੀ ਨੂੰ ਬਚਾਉਣ ਲਈ ਰੌਲਾ ਪਾਇਆ। ਫਿਰ ਦੋ ਲੜਕਿਆਂ ਨੇ ਦੌੜ ਕੇ ਉਸ ਦਾ ਹੱਥ ਫੜ ਲਿਆ ਅਤੇ ਬਾਹਰ ਲੈ ਗਏ। ਇਸ ਤਰ੍ਹਾਂ ਉਕਤ ਵਿਅਕਤੀ ਦੀ ਜਾਨ ਬਚ ਗਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here