ਨਾਗਪੁਰ (ਸੱਚ ਕਹੂੰ ਨਿਊਜ਼)। ਮਾਨਵਤਾ ਭਲਾਈ ਕਾਰਜ਼ਾਂ ਅਤੇ ਰੂਹਾਨੀਅਤ ਦੀ ਯੂਨੀਵਰਸਿਟੀ ਦੇ ਰੂਪ ’ਚ ਵਿਸ਼ਵ ਪ੍ਰਸਿੱਧ ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚਲਦੇ ਹੋਏ ਹਰ ਰੋਜ਼ 159 ਮਾਨਵਤਾਵਾਦੀ ਕਲਿਆਣ ਕਾਰਜ਼ ਕਰਦੇ ਹੋਏ ਨਜ਼ਰ ਆਉਂਦੇ ਹਨ।

















