ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More

    ਬੇਸਹਾਰਾ ਪਸ਼ੂਆਂ ਲਈ ਫਰਿਸ਼ਤੇ ਬਣ ਬਹੁੜੇ ਡੇਰਾ ਪ੍ਰੇਮੀ

    ਬੇਸਹਾਰਾ ਪਸ਼ੂਆਂ ਲਈ ਫਰਿਸ਼ਤੇ ਬਣ ਬਹੁੜੇ ਡੇਰਾ ਪ੍ਰੇਮੀ

    ਲੌਂਗੋਵਾਲ, (ਹਰਪਾਲ ਸਿੰਘ) ਪੰਜਾਬ ਵਿੱਚ ਹੋਏ ਲਾਕਡਾਉਨ ਕਾਰਨ ਜਿੱਥੇ ਲੋਕ ਆਪਣੇ ਘਰਾਂ ਵਿੱਚ ਬੰਦ ਹਨ ਉਥੇ ਹੀ ਬੇਸਹਾਰਾ ਪਸ਼ੂਆਂ ਦੀ ਭੁੱਖੇ ਘੁੰਮ ਰਹੇ ਹਨ ਨੇੜਲੇ ਪਿੰਡ ਲੋਹਾਖੇੜਾ ਵਿਖੇ ਫਰਿਸ਼ਤ ਬਣ ਕੇ ਪੁੱਜੇ ਡੇਰਾ ਪ੍ਰੇਮੀਆ ਨੇ ਬੇਸਹਾਰਾ ਪਸੂਆ ਦੀ ਸੰਭਾਲ ਕੀਤੀ ਅਤੇ ਹਰੇ ਚਾਰੇ ਪਾਇਆ ਗਿਆਇਸ ਸਬੰਧੀ ਜਾਣਕਾਰੀ ਦਿੰਦਿਆ ਬਾਬੂ ਸਿੰਘ, ਮੇਜਰ ਸਿੰਘ, ਬੇਅੰਤ ਸਿੰਘ, ਭੋਲਾ ਸਿੰਘ, ਮੁਖਤਿਆਰ ਸਿੰਘ ਵਾਸੀਆਨ ਲੋਹਾਖੇੜਾ ਨੇ ਦੱਸਿਆ ਕਿ ਸਾਡੇ ਪਿੰਡ ਲੋਹਾਖੇੜਾ ਕਈ ਦਿਨਾ ਤੋਂ ਬੇਸਹਾਰਾ ਪਸੂਆ ਭੁੱਖੇ ਗਲੀਆ ਦੇ ਵਿੱਚ ਘੁੰਮ ਰਹੇ ਸੀ ਜਦੋ ਆਵਾਰਾ ਬੇਸਹਾਰਾ ਦੇ ਭੁੱਖੇ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਲਈ ਹਰੇ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਅਸੀ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦੀ ਪਵਿੱਤਰ ਸਿੱਖਿਆ ਤੇ ਚਲਦੇ ਹੋਏ ਇਹਨਾ ਬੇਸਹਾਰਾ ਪਸ਼ੂਆਂ ਨੂੰ ਹਰੇ ਚਾਰੇ ਪਾਇਆ ਗਿਆ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here