ਸਾਡੇ ਨਾਲ ਸ਼ਾਮਲ

Follow us

13 C
Chandigarh
Friday, February 13, 2026
More
    Home Breaking News ਡੇਰਾ ਸ਼ਰਧਾਲੂ ਨ...

    ਡੇਰਾ ਸ਼ਰਧਾਲੂ ਨੇ ਲੱਭਿਆ ਮੋਬਾਇਲ ਵਾਪਸ ਕਰਕੇ ਦਿਖਾਈ ਇਮਾਨਦਾਰੀ

    Honesty

    (ਮੇਵਾ ਸਿੰਘ) ਲੰਬੀ। ਬਲਾਕ ਲੰਬੀ ਅਧੀਨ ਪੈਂਦੇ ਪਿੰਡ ਘੁਮਿਆਰਾ ਦੇ ਡੇਰਾ ਸ਼ਰਧਾਲੂ ਦਰਸ਼ਨ ਸਿੰਘ (ਲਾਂਗਰੀ)  ਨੇ ਇੱਕ ਲੱਭਿਆ ਮੋਬਾਇਲ, ਜਿਸ ਦੀ ਕੀਮਤ 70 ਹਜਾਰ ਰੁਪਏ ਸੀ, ਵਾਪਸ ਕਰਕੇ ਇਮਾਨਦਾਰੀ (Honesty) ਦੀ ਮਿਸਾਲ ਕਾਇਮ ਕੀਤੀ।

    ਜਾਣਕਾਰੀ ਅਨੁਸਾਰ ਮਨਦੀਪ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਲੋਹਾਰਾ ਦਾ ਮੋਬਾਇਲ ਫੋਨ ਰਸਤੇ ਵਿੱਚ ਡਿੱਗ ਗਿਆ ਸੀ, ਜਦੋਂ ਡਿੱਗਿਆ ਹੋਇਆ ਮੋਬਾਇਲ ਡੇਰਾ ਸ਼ਰਧਾਲੂ ਦਰਸ਼ਨ ਸਿੰਘ ਨੂੰ ਮਿਲਿਆ ਤਾਂ ਉਸ ਨੇ ਮੋਬਾਇਲ ਦੇ ਅਸਲ ਮਾਲਕ ਨਾਲ ਸੰਪਰਕ ਕਰਕੇ ਮਨਦੀਪ ਸਿੰਘ ਨੂੰ ਉਸ ਦਾ ਗੁਆਚਿਆ ਫ਼ੋਨ ਵਾਪਸ ਕਰ ਦਿੱਤਾ। ਮੋਬਾਇਲ ਮਿਲਣ ’ਤੇ ਧੰਨਵਾਦ ਕਰਦਿਆਂ ਮਨਦੀਪ ਸਿੰਘ ਨੇ ਆਖਿਆ ਕਿ ਧੰਨ ਹਨ ਡੇਰਾ ਸ਼ਰਧਾਲੂ ਜੋ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲ ਕੇ ਇਮਾਨਦਾਰੀ ਵਿਖਾ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here