ਸਾਡੇ ਨਾਲ ਸ਼ਾਮਲ

Follow us

13.6 C
Chandigarh
Friday, February 13, 2026
More
    Home Breaking News ਡੇਵੀਡ ਮਲਾਨ ਭਾ...

    ਡੇਵੀਡ ਮਲਾਨ ਭਾਰਤ ਖਿਲਾਫ਼ ਤੀਜੇ ਟੈਸਟ ਲਈ ਇੰਗਲੈਂਡ ਟੀਮ ’ਚ ਸ਼ਾਮਲ

    ਡੇਵੀਡ ਮਲਾਨ ਭਾਰਤ ਖਿਲਾਫ਼ ਤੀਜੇ ਟੈਸਟ ਲਈ ਇੰਗਲੈਂਡ ਟੀਮ ’ਚ ਸ਼ਾਮਲ

    ਲੀਡਸ (ਏਜੰਸੀ)। ਦੁਨੀਆ ਦੇ ਨੰਬਰ ਇੱਕ ਟੀ-20 ਬੱਲੇਬਾਜ਼ ਡੇਵਿਡ ਮਲਾਨ ਨੂੰ ਭਾਰਤ ਖਿਲਾਫ਼ ਤੀਜੇ ਟੈਸਟ ਲਈ ਇੰਗਲੈਂਡ ਦੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਸਾਕਿਬ ਮਹਿਮੂਦ ਤੇ ਆਲਰਾਊਂਡਰ ਮੋਈਨ ਅਲੀ ਨੂੰ ਦੂਜੇ ਟੈਸਟ ਤੋਂ ਪਹਿਲਾਂ ਟੀਮ ’ਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ ਹਾਲਾਂਕਿ ਸਿਰਫ਼ ਮੋਈਨ ਨੂੰ ਹੀ ਪਲੇਇੰਗ ਇਲੈਵਨ ’ਚ ਜਗ੍ਹਾ ਮਿਲੀ ਸੀ ਟੀਮ ਦੇ ਓਪਨਰ ਬੱਲੇਬਾਜ਼ਾਂ ਡੋਮ ਸਿਬਲੀ ਤੇ ਜੈਕ ਕਰਾਲੀ ਨੂੰ ਬਾਹਰ ਦਾ ਰਸਤਾ ਦਿਖਾਉਂਦਿਆ ਟੀਮ ’ਚ ਜਗ੍ਹਾ ਦਿੱਤੀ ਗਈ ਹੈ ਦੋ ਖਿਡਾਰੀਆਂ ਦੇ ਬਾਹਰ ਹੋਣ ਨਾਲ ਮਲਾਨ ਦੇ ਨਾਲ-ਨਾਲ ਸਾਕਿਬ ਮਹਿਮੂਦ ਦੇ ਵੀ ਇਕਾਦਸ਼ਾ ’ਚ ਖੇਡਣ ਦੀ ਉਮੀਦ ਹੈ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ