ਸਾਡੇ ਨਾਲ ਸ਼ਾਮਲ

Follow us

12.9 C
Chandigarh
Saturday, February 21, 2026
More
    Home Breaking News ਕਸ਼ਮੀਰ ‘...

    ਕਸ਼ਮੀਰ ‘ਚ ਧਮਾਕੇ ਦੌਰਾਨ ਸੀਆਰਪੀਐਫ ਜਵਾਨ ਜ਼ਖਮੀ

    Terrorist

    ਕਸ਼ਮੀਰ ‘ਚ ਧਮਾਕੇ ਦੌਰਾਨ ਸੀਆਰਪੀਐਫ ਜਵਾਨ ਜ਼ਖਮੀ

    ਸ੍ਰੀਨਗਰ। ਜੰਮੂ-ਕਸ਼ਮੀਰ ‘ਚ ਸ੍ਰੀਨਗਰ-ਪੁਲਵਾਮਾ ਮਾਰਗ ‘ਤੇ ਐਤਵਾਰ ਸਵੇਰੇ ਇੱਕ ਧਮਾਕੇ ‘ਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦਾ ਇੱਕ ਜਵਾਨ ਜ਼ਖਮੀ ਹੋ ਗਿਆ।

    ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਜਦੋਂ ਸੀਆਰਪੀਐਫ ਦਾ ਕਾਫ਼ਿਲਾ ਪੁਲਵਾਮਾ ‘ਚ ਗੰਗੂ ਖੇਤਰ ‘ਚੋਂ ਗੁਜਰ ਰਿਹਾ ਸੀ ਉਦੋਂ ਅੱਤਵਾਦੀਆਂ ਨੇ ਘੱਟ ਤੀਬਰਤਾ ਵਾਲੇ ਧਮਾਕੇ ਉਪਕਰਨ ‘ਚ ਧਮਾਕਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਧਮਾਕੇ ਲਈ ਜ਼ਿੰਮੇਵਾਰ ਅੱਤਵਾਦੀਆਂ ਨੂੰ ਫੜਨ ਲਈ ਵੱਡੇ ਪੈਮਾਨੇ ‘ਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here