ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, February 13, 2026
More
    Home ਇੱਕ ਨਜ਼ਰ ਦੱਖਣੀ ਅਮਰੀਕਾ ...

    ਦੱਖਣੀ ਅਮਰੀਕਾ ਦੇ ਊਰਜਾ ਮੰਤਰੀ ਤੇ ਉਨ੍ਹਾਂ ਦੀ ਪਤਨੀ ਨੂੰ ਹੋਇਆ ਕੋਰੋਨਾ

    ਦੱਖਣੀ ਅਮਰੀਕਾ ਦੇ ਊਰਜਾ ਮੰਤਰੀ ਤੇ ਉਨ੍ਹਾਂ ਦੀ ਪਤਨੀ ਨੂੰ ਹੋਇਆ ਕੋਰੋਨਾ

    ਕੇਪਟਾਊਨ। ਦੱਖਣੀ ਅਫ਼ਰੀਕਾ ਦੇ ਊਰਜਾ ਤੇ ਖਣਿਜ ਵਸੀਲੇ ਮੰਤਰੀ ਗਵੇਦੇ ਮੰਤਾਸ਼ੇ ਤੇ ਉਨ੍ਹਾਂ ਦੀ ਪਤਨੀ ਨਾਲਵੈਡਲ ਮੰਤਾਸ਼ੇ ਕੋਰੋਨਾ ਪਾਜ਼ਿਟਿਵ ਪਾਏ ਗਏ। ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਦਫ਼ਤਰ ਨੇ ਮੰਲਵਾਰ ਨੂੰ ਪ੍ਰੈੱਸ ਨੋਟ ‘ਚ ਇਹ ਜਾਣਕਾਰੀ ਦਿਤੀ।

    ਪ੍ਰੈੱਸ ਨੋਟ ‘ਚ ਕਿਹਾ ਗਿਆ, ਊਰਜਾ ਤੇ ਵਸੀਲੇ ਮੰਤਰੀ ਮੰਤਾਸ਼ੇ ਤੇ ਉਨ੍ਹਾਂ ਦੀ ਪਤਨੀ ਦੀ ਕੋਰੋਨਾ ਰਿਪੋਰਟ 14 ਜੁਲਾਈ ਨੂੰ ਪਾਜ਼ਿਟਿਵ ਆਈ, ਜਿਸ ‘ਚ ਦੋਵਾਂ ‘ਚ ਕੋਰੋਨਾ ਦੀ ਪੁਸ਼ਟੀ ਹੋਈ। ਇਸ ਜੋੜੇ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ ਹਾਲਾਂਕਿ ਮੰਤਰੀ ਆਪਣੇ ਘਰੋਂ ਕੰਮ ਜਾਰੀ ਰੱਖਣਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here