ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home Breaking News ਸਿੱਧੂ ਮਸਲੇ ਤੇ...

    ਸਿੱਧੂ ਮਸਲੇ ਤੇ ਕਾਂਗਰਸੀ ਮੰਤਰੀ ਪਏ ਠੰਢੇ

    ਸਿੱਧੂ ਮਸਲੇ ਤੇ ਕਾਂਗਰਸੀ ਮੰਤਰੀ ਪਏ ਠੰਢੇ

    ਚੰਡੀਗੜ੍ਹ। ਕੈਪਟਨ ਅਮਰਿੰਦਰ ਸਿੰਘ ਵਿਰੋਧੀ ਬਿਆਨ ‘ਤੇ ਨਵਜੋਤ ਸਿੱਧੂ ਦਾ ਖਿਲਾਫ ਮੋਰਚਾ ਖੋਲਹਣ ਵਾਲੇ ਕਾਂਗਰਸੀ ਮੰਤਰੀਆਂ ਦੇ ਸੁਰ ਹੁਣ ਕੁੱਝ ਠੰਢੇ ਪਏ ਜਾਪਦੇ ਹਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕੈਬਨਿਟ ਮੀਟਿੰਗ ਵਿੱਚ ਪਹਿਲ ਬਾਕੀ ਕੰਮਾਂ ਨੂੰ ਦਿੱਤੀ ਜਾਵੇਗੀ ਤੇ ਬਾਅਦ ਸਮਾਂ ਬਚਿਆਂ ਤਾਂ ਹੋਰ ਸਿਆਸੀ ਮੁੱਦੇ ਵਿਚਾਰੇ ਜਾਣਗੇ। ਉਨ੍ਹਾਂ  ਅਸਤੀਫੇ ਦੀ ਗੱਲ ਤਾਂ ਨਹੀਂ ਕਹੀ ਪਰ ਇਨ੍ਹਾਂ ਜ਼ਰੂਰ ਕਿਹਾ ਕਿ ਸਿੱਧੂ ਨੂੰ ਇਸ ਤਰ੍ਹਾਂ ਨਹੀਂ ਸੀ ਬੋਲਣਾ ਚਾਹੀਦਾ। ਰੰਧਾਵਾ ਨੇ ਇਸ ਮਾਮਲੇ ਨੂੰ ਠੰਡੇ ਬਸਤੇ ‘ਚ ਪਾਈ ਜਾਣ ਦੀ ਗੱਲ ਵੀ ਕੀਤੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here