ਸਾਡੇ ਨਾਲ ਸ਼ਾਮਲ

Follow us

27.2 C
Chandigarh
Wednesday, March 18, 2026
More
    Home Breaking News Cleanliness D...

    Cleanliness Drive Birmingham: ਬਰਮਿੰਘਮ ‘ਚ ਸਾਧ-ਸੰਗਤ ਨੇ ਚਲਾਇਆ ਸਫ਼ਾਈ ਅਭਿਆਨ

    Cleanliness Drive Birmingham
    Cleanliness Drive Birmingham: ਬਰਮਿੰਘਮ 'ਚ ਸਾਧ-ਸੰਗਤ ਨੇ ਚਲਾਇਆ ਸਫ਼ਾਈ ਅਭਿਆਨ

    Cleanliness Drive Birmingham: (ਸੱਚ ਕਹੂੰ ਨਿਊਜ਼) ਬਰਮਿੰਘਮ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਂ ’ਤੇ ਚੱਲਦਿਆਂ ਇੰਗਲੈਂਡ ਦੇ ਬਲਾਕ ਬਰਮਿੰਘਮ ਦੀ ਸਾਧ-ਸੰਗਤ ਵੱਲੋਂ ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰੇ ਮਹੀਨੇ ਦੀ ਖੁਸ਼ੀ ਵਿਚ ਬਰਮਿੰਘਮ ਦੇ ਇਲਾਕੇ ਵੈਡਨਸਬਰੀ ਓਪਨ ਗ੍ਰੀਨ ਸਪੇਸ ਵਿਚ ਸਫਾਈ ਅਭਿਆਨ ਚਲਾਇਆ। ਸਫਾਈ ਅਭਿਆਨ ’ਚ ਸਾਧ-ਸੰਗਤ ਨੇ ਵਧ-ਚੜ੍ਹ ਕੇ ਹਿੱਸਾ ਲਿਆ।

    ਇਹ ਵੀ ਪੜ੍ਹੋ: Jag Ladki Ship: ਤੇਲ ਲੈ ਕੇ ਭਾਰਤ ਪਹੁੰਚਿਆ ‘ਜਗ ਲਾਡਕੀ’ ਜਹਾਜ਼, ਗੁਜਰਾਤ ਦੇ ਮੁੰਦਰਾ ਬੰਦਰਗਾਹ ’ਤੇ ਪੁੱਜਿਆ

    ਚਲਾਏ ਸਫਾਈ ਅਭਿਆਨ ਦੌੌਰਾਨ 22 ਵੱਡੇ ਬੈਗ ਕੂੜਾ ਇਕੱਠਾ ਕੀਤਾ ਗਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ਵਿਚ ਚਲਾਏ ਇਸ ਅਭਿਆਨ ਵਿਚ 10 ਸੇਵਾਦਾਰਾਂ ਅਤੇ 6 ਬੱਚਿਆਂ ਨੇ ਮੂਲ ਨਾਗਰਿਕਾਂ ਨਾਲ ਮਿਲ ਕੇ ਸੇਵਾ ਕਾਰਜਾਂ ’ਚ ਯੋਗਦਾਨ ਪਾਇਆ ਅਤੇ ਇਲਾਕੇ ਨੂੰ ਚਮਕਾ ਦਿੱਤਾ। ਇਸ ਮੌਕੇ ਮੂਲ ਨਾਗਰਿਕਾਂ ਨੇ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।

    Cleanliness Drive Birmingham
    Cleanliness Drive Birmingham: ਬਰਮਿੰਘਮ ‘ਚ ਸਾਧ-ਸੰਗਤ ਨੇ ਚਲਾਇਆ ਸਫ਼ਾਈ ਅਭਿਆਨ