London News: ਇਨਸਾਨੀਅਤ ਦੇ ਪੁਜਾਰੀ, ਲੰਦਨ ‘ਚ ਵੀ ਹੋਏ ਸਰਗਰਮ

London News
London News: ਇਨਸਾਨੀਅਤ ਦੇ ਪੁਜਾਰੀ, ਲੰਦਨ 'ਚ ਵੀ ਹੋਏ ਸਰਗਰਮ

ਹੋਵੇ ਆਲਾ-ਦੁਆਲਾ ਸਾਫ਼, ਬਿਮਾਰੀਆਂ ਤੋਂ ਮਿਲੇ ਨਿਜ਼ਾਤ

ਲੰਦਨ (ਇੰਗਲੈਂਡ)। London News: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਇੰਗਲੈਂਡ ਦੀ ਸਾਧ-ਸੰਗਤ ਵੱਲੋਂ ਲਗਾਤਾਰ ਸਫਾਈ ਅਭਿਆਨ ਚਲਾਏ ਜਾ ਰਹੇ ਹਨ ਇਸੇ ਲੜੀ ਤਹਿਤ ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਹੰਸਲੋ ਵਿਖੇ ਸਫਾਈ ਅਭਿਆਨ ਚਲਾਇਆ ਗਿਆ ਜਿੱਥੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਸੰਗਠਨ ਦੇ 17 ਸੇਵਾਦਾਰਾਂ ਅਤੇ 6 ਮੂਲ ਨਾਗਰਿਕਾਂ ਨੇ ਮਿਲ ਕੇ 60 ਵੱਡੇ ਬੈਗ ਕੂੜਾ-ਕਰਕਟ ਇਕੱਠਾ ਕੀਤਾ ਇਸ ਤੋਂ ਇਲਾਵਾ ਲੰਦਨ ਦੇ 3 ਸੇਵਾਦਾਰਾਂ ਨੇ ਸਥਾਨਕ ਸੰਸਥਾ ਨਾਲ ਮਿਲ ਕੇ ਵਾਈਟ ਹਾਰਟ ਲੇਨ ਰੀਕ੍ਰੇਸ਼ਨ ਗਰਾਊਂਡ, ਹੈਰਿੰਗਵੇਅ, ਲੰਦਨ ਵਿਖੇ ਪੌਦਾਰੋਪਣ ਕੀਤਾ ਅਤੇ 3 ਪੌਦੇ ਲਾਏ ਇਸ ਮੌਕੇ ਸੇਵਾ ਕਾਰਜਾਂ ’ਚ ਰੁੱਝੇ ਸੇਵਾਦਾਰ ਅਤੇ ਗਰੁੱਪ ਫੋਟੋ ’ਚ ਸੇਵਾਦਾਰ। London News

London News
ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਹੰਸਲੋ ਵਿਖੇ ਸਫਾਈ ਅਭਿਆਨ ਚਲਾਇਆ ਗਿਆ ਜਿੱਥੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਸੰਗਠਨ ਦੇ 17 ਸੇਵਾਦਾਰਾਂ ਅਤੇ 6 ਮੂਲ ਨਾਗਰਿਕਾਂ ਨੇ ਮਿਲ ਕੇ 60 ਵੱਡੇ ਬੈਗ ਕੂੜਾ-ਕਰਕਟ ਇਕੱਠਾ ਕੀਤਾ।

Read This : Gold Price Today: ਸੋਨਾ ਹੋਇਆ ਸਸਤਾ, ਕਰ ਲਵੋ ਤਿਉਹਾਰਾਂ ’ਤੇ ਖਰੀਦਦਾਰੀ, ਜਾਣੋ ਅੱਜ ਦੇ ਭਾਅ!