ਪੰਚਕੂਲਾ ਆਰਟੀਏ ਦਫਤਰ ‘ਚ ਮੁੱਖ ਮੰਤਰੀ ਫਲਾਇੰਗ ਦੀ ਰੇਡ Raid
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਹਰਿਆਣਾ ਦੀ ਜਨਤਾ ‘ਚ ਚੰਗਾ ਸਾਸ਼ਨ ਕਾਇਮ Raid ਕਰਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਨੁਸਾਸ਼ਿਤ ਕਰਨ ਦੇ ਉਦੇਸ਼ ਨਾਲ ਅੱਜ ਛਾਪੇਮਾਰੀ ਮੁਹਿੰਮ ਚਲਾਈ ਗਈ ਹੈ। ਪੰਚਕੂਲਾ ‘ਚ ਵੀ ਛਾਪੇਮਾਰੀ ਮੁਹਿੰਮ ਤਹਿਤ ਡੀਐੱਸਪੀ ਪੁਰਣਿਮਾ ਸਿੰਘ ਦੀ ਅਵਾਈ ‘ਚ ਟੀਮ ਰੇਡ ਕਰ ਰਹੀ ਹੈ। ਸਵੇਰੇ ਸਾਢੇ ਅੱਠ ਵਜੇ ਟੀਮ ਆਰਟੀਏ ਦਫ਼ਤਰ ਪਹੁੰਚੀ। ਛਾਪੇਮਾਰੀ ਦੌਰਾਨ ਕਰਮਚਾਰੀਆਂ ਦੀ ਹਾਜ਼ਰੀ ਤੇ ਜਨਤਾ ਨਾਲ ਉਨ੍ਹਾਂ ਦੇ ਵਿਵਹਾਰ ਦੀ ਜਾਣਕਾਰੀ ਲਈ ਜਵੇਗੀ ਤੇ ਰਿਪੋਰਟ ਤਿਆਰ ਕਰਨ ‘ਤੇ ਹੋਵੇਗੀ ਕਾਰਵਾਈ। ਦਫ਼ਤਰ ‘ਚ ਕਰਮਚਾਰੀਆਂ ਦੇ ਸਮੇਂ ‘ਤੇ ਪਹੁੰਚਣ ਦੀ ਮੁੱਖ ਮੰਤਰੀ ਦਫ਼ਤਰ ‘ਚ ਸ਼ਿਕਾਇਤ ‘ਤੇ ਟੀਮ ਜਾਂਚ ਕਰਨ ਪਹੁੰਚੀ ਹੈ। ਜ਼ਿਕਰਯੋਗ ਹੈ ਕਿ ਹਰਿਆਣਾਂ ਸਰਕਾਰ ਦੀ ਵੱਡੀ ਕਾਰਵਾਈ ਤਹਿਤ ਅੱਜ ਸਵੇਰੇ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਆਰਟੀਓ ਦਫ਼ਤਰ ‘ਚ ਸੀਐੱਮ ਫਲਾਇੰਗ ਦੀ ਛਾਪੇਮਾਰੀ ਦੀ ਕਾਰਵਾਈ ਜਾਰੀ ਹੈ।
- ਛਾਪੇਮਾਰੀ ਦੀ ਨਿਗਰਾਨੀ ਸੀਆਈਡੀ ਚੀਫ਼ ਅਨਿਲ ਰਾਵ ਅਗਵਾਈ ਕਰ ਰਹੇ ਹਨ।
- ਅਨਿਲ ਰਾਵ ਸ਼ਾਮ ਤੱਕ ਮੁੱਖ ਮੰਤਰੀ ਨੂੰ ਛਾਪੇਮਾਰੀ ਦੀ ਰਿਪੋਰਟ ਸੌਂਪਣਗੇ।
- ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਆਰਟੀਓ ਦਫ਼ਤਰ ‘ਚ ਸੀਐੱਮ ਫਲਾਇੰਗ ਦੀ ਛਾਪੇਮਾਰੀ ਦੀ ਕਾਰਵਾਈ ਜਾਰੀ ਹੈ।
ਜ਼ਿਕਰਯੋਗ ਹੈ ਕਿ ਹਰਿਆਣਾਂ ਸਰਕਾਰ ਦੀ ਵੱਡੀ ਕਾਰਵਾਈ ਤਹਿਤ ਅੱਜ ਸਵੇਰੇ ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਆਰਟੀਓ ਦਫ਼ਤਰ ‘ਚ ਸੀਐੱਮ ਫਲਾਇੰਗ ਦੀ ਛਾਪੇਮਾਰੀ ਦੀ ਕਾਰਵਾਈ ਜਾਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Flying Raid