ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News Bhagwant Mann...

    Bhagwant Mann Live: ਮੁੱਖ ਮੰਤਰੀ ਭਗਵੰਤ ਮਾਨ ਦੇ ਵੱਡੇ ਐਲਾਨ, ਦੱਸੀ ਅੱਗੇ ਦੀ ਰਣਨੀਤੀ, ਇਸ ਤਰ੍ਹਾਂ ਹੋਣਗੇ ਐਕਸ਼ਨ

    Bhagwant Mann Live
    Bhagwant Mann Live: ਮੁੱਖ ਮੰਤਰੀ ਭਗਵੰਤ ਮਾਨ ਦੇ ਵੱਡੇ ਐਲਾਨ, ਦੱਸ ਦਿੱਤੀ ਅੱਗੇ ਦੀ ਰਣਨੀਤੀ, ਇਸ ਤਰ੍ਹਾਂ ਹੋਣਗੇ ਐਕਸ਼ਨ

    Bhagwant Mann Live: ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੜਕਸਾਰ ਹੀ ਪ੍ਰੈਸ ਕਾਨਫਰੰਸ ਕਰ ਰਹੇ ਹਨ। ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨਸ਼ੇ ਖਿਲਾਫ਼ ਹਰ ਤਰ੍ਹਾਂ ਦੀ ਸਖਤ ਕਾਰਵਾਈ ਕਰੇਗੀ। ਨਸਿ਼ਆਂ ਖਿਲਾਫ਼ ਮੁਹਿੰਮ ਨੂੰ ਪੰਚਾਇਤਾਂ ਵੱਲੋਂ ਚੰਗਾ ਸਹਿਯੋਗ ਮਿਲ ਰਿਹਾ ਹੈ। ਪੰਚਾਇਤਾਂ ਮਤੇ ਪਾ ਰਹੀਆਂ ਹਨ।

    Read Also : Drug Free India Campaign: ਨਸ਼ਾ ਮੁਕਤ ਭਾਰਤ ਬਣਾਉਣ ਦੀ ਵੱਡੀ ਚੁਣੌਤੀ

    ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਿਹਾ ਸੀ ਕਿ ਵਾਰੀ ਵੱਡਿਆਂ ਦੀ ਵੀ ਆਵੇਗੀ। ਕਿਸੇ ਦੇ ਘਰ ਸੁਆਣੀਆਂ ਦੇ ਸਿਰਾਂ ‘ਤੇ ਚਿੱਟੀਆਂ ਚੁੰਨੀਆਂ ਕਰਕੇ ਨਸ਼ਾ ਤਸਕਰਾਂ ਦੇ ਘਰ ਜਸ਼ਨਾਂ ਦਾ ਮਾਹੌਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਹਿਲਾਂ ਛੋਟੇ ਪੱਧਰ ‘ਤੇ ਕਾਰਵਾਈ ਕੀਤੀ ਤਾਂ ਪਿੰਡਾਂ ਵਿੱਚ ਨਸ਼ਾ ਵੇਚਣ ਵਾਲੇ ਘਰ ਤੇ ਪਿੰਡ ਛੱਡ ਕੇ ਭੱਜ ਗਏ। ਨਸ਼ਾ ਤਸਕਰ ਤਹਿਸੀਲ ਪੱਧਰ ‘ਤੇ ਵੰਡੇ ਹੋਏ ਸਨ। ਹੁਣ ਕਿਸੇ ‘ਤੇ ਵੀ ਕੋਈ ਤਰਸ ਨਹੀਂ ਕੀਤਾ ਜਾਵੇਗਾ ਭਾਵੇਂ ਕੋਈ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਤੇ ਭਾਵੇਂ ਛੋਟਾ ਹੋਵੇ। Bhagwant Mann Live

    ਸੁਣੋ ਉਨ੍ਹਾਂ ਹੋਰ ਕੀ ਕੁਝ ਕਿਹਾ? | CM Mann Live

    https://www.youtube.com/live/n4LrOaNZUME?si=ylTYwI_mjrciLWn_