(ਸੱਚ ਕਹੂੰ ਨਿਊਜ਼) ਮੁਹਾਲੀ। ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਵਿਖੇ ਕਾਨਫਰੰਸ ਕਰ ਰਹੇ ਹਨ। ਮੁੱਖ ਮੰਤਰੀ ਪਰਾਲ਼ੀ ਦੀ ਸਾਂਭ-ਸੰਭਾਲ ਲਈ ਸੰਬੋਧਨ ਕਰ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਹਰ ਮੁੱਦੇ ‘ਤੇ ਪੰਜਾਬ ਦਾ ਪੱਖ ਰੱਖਦੇ ਹਾਂ। ਪਹਿਲਾਂ SYL ਦੇ ਮੁੱਦੇ ‘ਤੇ ਪੰਜਾਬ ਦਾ ਪੱਖ ਰੱਖਿਆ ਤੇ ਅੱਜ ਪਰਾਲ਼ੀ ਦੇ ਮੁੱਦੇ ‘ਤੇ ਪੰਜਾਬ ਦਾ ਪੱਖ ਰੱੱਖ ਰਹੇ ਹਾਂ। ਅਸੀਂ ਪੰਜਾਬ ਤੇ ਪੰਜਾਬੀਆਂ ਲਈ ਪੂਰੇ ਵਚਨਬੱਧ ਹਾਂ। ਪੰਜਾਬੀਆਂ ਦੀ ਕਿਸੇ ਵੀ ਕਿਸਮ ਦੀ ਹੁੰਦੀ ਲੁੱਟ ਨੂੰ ਬੰਦ ਕਰਨ ਲਈ ਲੱਗੇ ਹੋਏ ਹਾਂ।
ਤਾਜ਼ਾ ਖ਼ਬਰਾਂ
Shreyas Iyer: ਸ਼੍ਰੇਅਸ ਅਈਅਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਫਿਲਹਾਲ ਸਿਡਨੀ ’ਚ ਹੀ, ਜਾਣੋ ਹੁਣ ਕਿਵੇਂ ਹੈ ਸਿਹਤ
Shreyas Iyer: ਸਪੋਰਟਸ ਡੈਸਕ...
Fridge Temperature in Winter: ਸਰਦੀਆਂ ’ਚ ਫਰਿੱਜ ਦੀ ਸਹੀ ਸੈਟਿੰਗ ਕੀ ਹੋਣੀ ਚਾਹੀਦੀ ਹੈ? ਜਾਣੋ ਕਿਹੜੇ ਨੰਬਰ ’ਤੇ ਚਲਾਉਣਾ ਹੈ ਸਹੀ
Fridge Temperature in Win...
Petrol-Diesel Price Today: ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ ਜਾਰੀ, ਇੱਥੇ ਵੇਖੋ ਆਪਣੇ ਸ਼ਹਿਰ ਦੀਆਂ ਨਵੀਂਆਂ ਕੀਮਤਾਂ
Petrol-Diesel Price Today...
Bihar Elections 2025: ਫੈਸਲਾਕੁਨ ਭੂਮਿਕਾ ’ਚ ਹੋਣਗੀਆਂ ਬਿਹਾਰ ’ਚ ਮਹਿਲਾ ਵੋਟਰ
Bihar Elections 2025: ਪਿਛ...
Shah Satnam Ji Dham Sirsa: ਜਦੋਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ “ਸ਼ਾਹ ਸਤਿਨਾਮ ਜੀ ਧਾਮ” ਬਾਰੇ ਫ਼ਰਮਾਏ ਬਚਨ
ਸ਼ਾਹ ਸਤਿਨਾਮ ਜੀ ਧਾਮ (Shah S...
Punjab Schools News: ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ
ਹੁਣ 9 ਵਜੇ ਤੋਂ ਖੁੱਲ੍ਹਣਗੇ ਸ...
Dengue News: ਸਿਵਲ ਸਰਜਨ ਨੇ ਸ਼ਹਿਰੀ ਖੇਤਰ ’ਚ ਡੇਂਗੂ ਵਿਰੋਧੀ ਗਤੀਵਿਧੀਆਂ ਦੀ ਕੀਤੀ ਚੈਕਿੰਗ
Dengue News: (ਅਨਿਲ ਲੁਟਾਵਾ...
DIG Bhullar News: ਸੀਬੀਆਈ ਨੇ ਨਹੀਂ ਮੰਗਿਆ ਹਰਚਰਨ ਸਿੰਘ ਭੁੱਲਰ ਦਾ ਰਿਮਾਂਡ, ਨਿਆਂਇਕ ਹਿਰਾਸਤ ’ਚ ਭੇਜਿਆ
ਪੰਜਾਬ ਵਿਜੀਲੈਂਸ ਨੇ ਵੀ ਦਰਜ਼ ...
Animal Welfare: ਬੇਜ਼ੁਬਾਨ ਅਵਾਰਾ ਪਸ਼ੂਆਂ ਨੂੰ ਸਮਾਜ ਸੇਵੀਆਂ ਵੱਲੋਂ ਗਊਸ਼ਾਲਾ ਪਹੁੰਚਾਇਆ
Animal Welfare: (ਸੁਸ਼ੀਲ ਕ...














