
ਲੌਂਗੋਵਾਲ (ਹਰਪਾਲ)। ਪਿਛਲੇ ਦਿਨੀ ਹੋਈਆਂ ਗਰਾਮ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਪਿੰਡੀ ਕੇਹਰ ਸਿੰਘ ਵਾਲੀ ਤੋਂ ਜਿੱਤੇ ਸਰਪੰਚ ਬਲਵੀਰ ਸਿੰਘ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਥਾਣਾ ਲੌਂਗੋਵਾਲ ਦੇ ਐਸਐਚਓ ਜਤਿੰਦਰ ਪਾਲ ਸਿੰਘ ਨੇ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। Longowal News
ਇਹ ਵੀ ਪੜ੍ਹੋ: Earth End Date: ਧਰਤੀ ਦਾ ਹੋਵੇਗਾ ਵਿਨਾਸ਼! ਵਿਗਿਆਨੀਆਂ ਨੇ ਕੀਤੀ ਇਸ ਤਬਾਹੀ ਦੀ ਭਵਿੱਖਬਾਣੀ…

ਇਸ ਮੌਕੇ ਬਲਬੀਰ ਸਿੰਘ ਸਰਪੰਚ ਨੇ ਕਿਹਾ ਕਿ ਉਨ੍ਹਾਂ ’ਤੇ ਲੋਕਾਂ ਨੇ ਵਿਸ਼ਵਾਸ ਕਰਕੇ ਉਨ੍ਹਾਂ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ। ਉਹ ਬਿਨਾਂ ਕਿਸੇ ਵੀ ਭੇਦਭਾਵ ਦੇ ਪਿੰਡ ਦੇ ਵਿਕਾਸ ਕਾਰਜਾਂ ਪਹਿਲ ਦੇ ਅਧਾਰ ’ਤੇ ਕਰਨਗੇ। ਇਸ ਮੌਕੇ ਅੰਮ੍ਰਿਤਪਾਲ ਸਿੰਘ ਲੌਂਗੋਵਾਲ , ਛੱਜੂ ਸਿੰਘ, ਹਰਦੀਪ ਸਿੰਘ, ਚਰਨਜੀਤ ਸਿੰਘ, ਗੋਬਿੰਦ ਸਿੰਘ, ਜੱਗੀ ਸਿੰਘ, ਧੰਨਾ ਸਿੰਘ, ਜੋਗਾ ਸਿੰਘ, ਹਰਮੇਲ ਸਿੰਘ, ਕੁਲਵੰਤ ਸਿੰਘ, ਜੱਗੀ ਪੰਚ, ਹਰਦੀਪ ਸਿੰਘ , ਭੋਲਾ ਸਿੰਘ ਸਰਪੰਚ , ਹਰਮੇਲ ਸਿੰਘ ਸਰਪੰਚ, ਪ੍ਰੀਤਮ ਸਿੰਘ ਸਰਪੰਚ, ਜਗਦੇਵ ਸਿੰਘ, ਬੰਤ ਸਿੰਘ ਪੰਚ, ਮੱਖਣ ਸਿੰਘ ਪੰਚ ਆਦਿ ਹਾਜ਼ ਰ ਸਨ ।