ਗਰੀਬਾਂ ਨੂੰ ਮਿਲੇਗਾ ਪੋਸ਼ਣ ਯੁਕਤ ਚਾਵਲ
ਗਰੀਬਾਂ ਨੂੰ ਮਿਲੇਗਾ ਪੋਸ਼ਣ ਯੁਕਤ ਚਾਵਲ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2024 ਤੱਕ ਦੇਸ਼ ਦੇ ਸਾਰੇ ਗਰੀਬਾਂ ਨੂੰ ਪੌਸ਼ਟਿਕ ਚੌਲ ਮੁਹੱਈਆ ਕਰਵਾਉਣ ਦੀ ਪ੍ਰਣਾਲੀ ਬਣਾਉਣ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਲਾਲ ਕਿਲ੍ਹੇ ਦੇ ਕੰਠਬੇ ਤੋਂ ਆਜ਼ਾਦੀ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੋ...
ਜੁਲਾਈ ‘ਚ ਕਾਰਾਂ ਦੀ ਵਿਕਰੀ ਵਧੀ ਜਦੋਂਕਿ ਦੋਪਹੀਆ ਦੀ ਘਟੀ
ਜੁਲਾਈ 'ਚ ਕਾਰਾਂ ਦੀ ਵਿਕਰੀ ਵਧੀ ਜਦੋਂਕਿ ਦੋਪਹੀਆ ਦੀ ਘਟੀ
ਨਵੀਂ ਦਿੱਲੀ (ਏਜੰਸੀ)। ਕੋਰੋਨਾ ਮਹਾਂਮਾਰੀ ਦੇ ਕਾਰਨ ਰਾਜਾਂ ਦੁਆਰਾ ਲਗਾਏ ਗਏ ਸਖਤ ਤਾਲਾਬੰਦੀ ਵਿੱਚ ਼ਵਜਰfਅੱਲ ਦੇ ਕਾਰਨ ਵਧਦੀ ਮੰਗ ਦੇ ਮੱਦੇਨਜ਼ਰ ਇਸ ਸਾਲ ਜੁਲਾਈ ਵਿੱਚ ਦੇਸ਼ ਵਿੱਚ ਯਾਤਰੀ ਵਾਹਨਾਂ ਦੀ ਵਿਕਰੀ ਵਿੱਚ ਲਗਭਗ 45 ਪ੍ਰਤੀਸ਼ਤ ਦਾ ਵਾਧਾ ਦਰਜ...
ਸੈਂਸੈਕਸ 29 ਅੰਕ ਡਿੱਗਿਆ, ਨਿਫ਼ਟੀ ਮਾਮੂਲੀ ਵਾਧੇ ’ਚ
ਸੈਂਸੈਕਸ 29 ਅੰਕ ਡਿੱਗਿਆ, ਨਿਫ਼ਟੀ ਮਾਮੂਲੀ ਵਾਧੇ ’ਚ
ਮੁੰਬਈ (ਏਜੰਸੀ)। ਵਿਸ਼ਵ ਪੱਧਰ ਤੋਂ ਸਕਾਰਾਤਮਕ ਸੰਕੇਤਾਂ ਦੇ ਬਾਵਜੂਦ, ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸਿਹਤ ਸੰਭਾਲ, ਬੈਂਕਿੰਗ, ਵਿੱਤ, ਸੀਡੀ ਵਰਗੇ ਸਮੂਹਾਂ ਵਿੱਚ ਵਿਕਰੀ ਦੇ ਕਾਰਨ ਸਿਖਰ ਤੋਂ 29 ਅੰਕ ਡਿੱਗ ਗਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ...
ਇੱਕ ਹਫ਼ਤੇ ’ਚ ਸੋਨਾ 1399 ਰੁਪਏ ਤੇ ਚਾਂਦੀ ’ਚ 3083 ਰੁਪਏ ਹੋਈ ਸਸਤੀ
ਸੋਨਾ 1399 ਰੁਪਏ ਦੀ ਗਿਰਾਵਟ ਨਾਲ 46682 ਰੁਪਏ ਪ੍ਰਤੀ ਦਸ ਗ੍ਰਾਮ ਰਿਹਾ
ਮੁੰਬਈ (ਏਜੰਸੀ)। ਕੌਮਾਂਤਰੀ ਪੱਧਰ ’ਤੇ ਬੀਤੇ ਹਫ਼ਤੇ ਕੀਮਤੀ ਧਾਤੂਆਂ ’ਚ ਹੋਈ ਬਿਕਵਾਲੀ ਦਾ ਅਸਰ ਘਰੇਲੂ ਬਜ਼ਾਰ ’ਚ ਵੀ ਦਿਸਿਆ ਜਿੱਥੇ ਸੋਨੇ ’ਚ 1399 ਰੁਪਏ ਦੀ ਤੇ ਚਾਂਦੀ ’ਚ 3083 ਰੁਪਏ ਦੀ ਹਫਤੇ ’ਚ ਗਿਰਾਵਟ ਦਰਜ ਕੀਤੀ ਗਈ ਕੌਮਾਂਤਰੀ ...
ਸ਼ੇਅਰ ਬਾਜਾਰ ਪਹੁੰਚਿਆ ਨਵੇਂ ਸਿ਼ਖਰਾ ‘ਤੇ
ਸ਼ੇਅਰ ਬਾਜਾਰ ਪਹੁੰਚਿਆ ਨਵੇਂ ਸਿ਼ਖਰਾ 'ਤੇ
ਮੁੰਬਈ (ਏਜੰਸੀ)। ਗਲੋਬਲ ਪੱਧਰ ਤੋਂ ਮਿਲੇ ਜੁਲੇ ਸੰਕੇਤਾਂ ਦੇ ਵਿਚਕਾਰ, ਘਰੇਲੂ ਪੱਧਰ ਅਤੇ ਵਾਹਨਾਂ ਦੀ ਵਿਕਰੀ ਵਿੱਚ ਸੁਧਾਰ ਦੀ ਉਮੀਦ ਵਿੱਚ ਪਿਛਲੇ ਹਫਤੇ ਹੋਈ ਖਰੀਦਦਾਰੀ ਦੇ ਬਲ ਤੇ ਸ਼ੇਅਰ ਬਾਜ਼ਾਰ ਇੱਕ ਨਵੇਂ ਸਿਖਰ ਤੇ ਪਹੁੰਚ ਗਿਆ ਅਤੇ ਅਗਲੇ ਹਫਤੇ ਵੀ ਬਾਜ਼ਾਰ ਵਿੱਚ ...
ਆਰਬੀਆਈ : ਨੀਤੀਗਤ ਦਰਾਂ ’ਚ ਸੱਤਵੀਂ ਵਾਰ ਕੋਈ ਬਦਲਾਅ ਨਹੀਂ
ਰੇਪੋ ਦਰ ਤੇ ਹੋਰ ਨੀਤੀਗਤ ਦਰਾਂ ਨੂੰ ਸੱਤਵੀਂ ਵਾਰ ਜਿਉਂ ਦੇ ਤਿਉਂ ਰੱਖਣ ਦਾ ਕੀਤਾ ਫੈਸਲਾ
ਮੁੰਬਈ (ਏਜੰਸੀ)। ਮਹਿੰਗਾਈ ਵਧਣ ਤੇ ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾਵਾਂ ਦਰਮਿਆਨ ਆਰਥਿਕ ਗਤੀਵਿਧੀਆਂ ਨੂੰ ਪਟੜੀ ’ਤੇ ਲਿਆਉਣ ਦੇ ਮਕਸਦ ਨਾਲ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਰੇਪੋ ਦਰ ਤੇ ਹੋਰ ਨੀਤੀਗਤ ਦਰਾਂ ਨ...
ਵਿਦੇਸ਼ੀ ਮੁਦਰਾ ਭੰਡਾਰ 1.58 ਅਰਬ ਡਾਲਰ ਘਟਿਆ
ਵਿਦੇਸ਼ੀ ਮੁਦਰਾ ਭੰਡਾਰ 1.58 ਅਰਬ ਡਾਲਰ ਘਟਿਆ
ਮੁੰਬਈ (ਏਜੰਸੀ)। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਚਾਰ ਹਫਤਿਆਂ ਦੇ ਲਾਭ ਦੇ ਬਾਅਦ 23 ਜੁਲਾਈ ਨੂੰ ਖਤਮ ਹੋਏ ਹਫਤੇ ਵਿੱਚ 1.58 ਅਰਬ ਡਾਲਰ ਘੱਟ ਕੇ 611.17 ਅਰਬ ਡਾਲਰ ਰਹਿ ਗਿਆ। ਰਿਜ਼ਰਵ ਬੈਂਕ ਦੁਆਰਾ ਜਾਰੀ ਹਫਤਾਵਾਰੀ ਅੰਕੜਿਆਂ ਦੇ ਅਨੁਸਾਰ, ਦੇਸ਼ ਦਾ ਵਿਦੇਸ਼ੀ ਮੁ...
ਸਿਰਫ਼ 10 ਮਿੰਟਾਂ ’ਚ ਚਾਰਜ ਹੋ ਕੇ 1000 ਕਿਲੋਮੀਟਰ ਫਰਾਟਾ ਦੌੜੇਗੀ ਕਾਰ
ਸਿਰਫ਼ 10 ਮਿੰਟਾਂ ’ਚ ਚਾਰਜ ਹੋ ਕੇ 1000 ਕਿਲੋਮੀਟਰ ਫਰਾਟਾ ਦੌੜੇਗੀ ਕਾਰ
ਬੀਜਿੰਗ (ਏਜੰਸੀ) ਪੈਟਰੋਲ-ਡੀਜ਼ਲ ਵਾਹਨਾਂ ਦਾ ਕਰਜ਼ ਘੱਟਦਾ ਜਾ ਰਿਹਾ ਹੈ ਹੁਣ ਆਉਣ ਵਾਲਾ ਸਮਾਂ ਇਲੈਕਟ੍ਰਨਿਕ ਕਾਰਾਂ ਦਾ ਹੋਵੇਗਾ ਚੀਨ ਦੀ ਕਾਰ ਕੰਪਨੀ ਨੇ ਬੈਟਰੀ ਚਾਰਜਿੰਗ ਸਬੰਧੀ ਇੱਕ ਨਵੀਂ ਤਕਨੀਕ ਖੋਜ ਹੈ, ਜਿਸ ਨਾਲ ਇਲੈਕਟ੍ਰਿਕ ਕਾਰ ਸ...
ਈਪੀਐਫ਼ ਧਾਰਕਾਂ ਲਈ ਇਸ ਹਫ਼ਤੇ ਵੱਡੀ ਖੁਸ਼ਖਬਰੀ
ਈਪੀਐਫ਼ ਧਾਰਕਾਂ ਲਈ ਇਸ ਹਫ਼ਤੇ ਵੱਡੀ ਖੁਸ਼ਖਬਰੀ
ਨਵੀਂ ਦਿੱਲੀ (ਏਜੰਸੀ)। ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਵਿਚਕਾਰ, ਈਪੀਐਫਓ ਦੇ 6 ਕਰੋੜ ਖਾਤਾ ਧਾਰਕਾਂ ਨੂੰ ਅਗਲੇ 3 4 ਦਿਨਾਂ ਵਿੱਚ ਖੁਸ਼ਖਬਰੀ ਮਿਲਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਜੁਲਾਈ ਦੇ ਅੰਤ ਤੱਕ ਗਾਹਕਾਂ ਦੇ ਪੀਐਫ ਖਾਤੇ ਵਿੱਚ ਵੱਡੀ ਰਕਮ ਆਉਣ ਵਾ...
ਪੈਟਰੋਲ-ਡੀਜ਼ਲ ਦੇ ਐਕਸਾਈਜ਼ ਡਿਊਟੀ ਤੇ ਟੈਕਸ ਨਾਲ ਮੁਫ਼ਤ ਟੀਕਾ, ਰਾਸ਼ਨ ਦੇ ਰਹੀ ਹੈ ਕੇਂਦਰ ਸਰਕਾਰ : ਪੁਰੀ
ਪੈਟਰੋਲ-ਡੀਜ਼ਲ ਦੇ ਐਕਸਾਈਜ਼ ਡਿਊਟੀ ਤੇ ਟੈਕਸ ਨਾਲ ਮੁਫ਼ਤ ਟੀਕਾ, ਰਾਸ਼ਨ ਦੇ ਰਹੀ ਹੈ ਕੇਂਦਰ ਸਰਕਾਰ
ਨਵੀਂ ਦਿੱਲੀ (ਏਜੰਸੀ)। ਪੈਟਰੋਲ-ਡੀਜ਼ਲ ਦੀਆਂ ਉੱਚੀਆਂ ਕੀਮਤਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਉੱਤਰ ’ਚ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਕਿਹਾ ਕਿ ਇਨ੍ਹਾਂ ’ਤੇ ਲਾਏ ਗਏ ਕ...