ਅਕਤੂਬਰ ‘ਚ ਪੈਟਰੋਲ 2.20 ਰੁਪਏ ਤੇ ਡੀਜਲ 2.60 ਰੁਪਏ ਹੋਇਆ ਮਹਿੰਗਾ
ਲਗਾਤਾਰ ਪੰਜਵੇਂ ਦਿਨ ਕੀਮਤਾਂ 'ਚ ਹੋਇਆ ਇਜਾਫ਼ਾ
ਨਵੀਂ ਦਿੱਲੀ (ਏਜੰਸੀ)। ਸ਼ਨੀਵਾਰ ਨੂੰ ਲਗਾਤਾਰ ਪੰਜਵੇਂ ਦਿਨ ਪੈਟਰੋਲ 30 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ 'ਚ ਪੈਟਰੋਲ ਵੀ 103.84 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.47 ਰੁਪਏ ਪ੍ਰਤੀ ਲੀਟਰ ...
ਟਾਟਾ ਸੰਸ ਦਾ ਹੋਇਆ ਏਅਰ ਇੰਡੀਆ
89 ਸਾਲ ਪਹਿਲਾਂ ਟਾਟਾ ਨੇ ਦੇਸ਼ ’ਚ ਏਅਰਲਾਈਸ ਸਰਵਿਸ ਸ਼ੁਰੂ ਕੀਤੀ ਸੀ
(ਸੱਚ ਕਹੂੰ ਨਿਊਜ਼) ਮੁੰਬਈ । ਏਅਰ ਇੰਡੀਆ ਨੇ ਟਾਟਾ ਸੰਸ ਨੇ ਖਰੀਦ ਲਿਆ ਹੈ ਘਾਟੇ ਨਾਲ ਜੂਝ ਰਹੀ ਏਅਰ ਇੰਡੀਆ ਕੰਪਨੀ ਨੂੰ ਸ਼ੁੱਕਰਵਾਰ ਨੂੰ ਟਾਟਾ ਗਰੁੱਪ ਨੇ ਬੋਲੀ ਰਾਹੀਂ ਜਿੱਤ ਲਿਆ । ਸਰਕਾਰ ਨੇ 100 ਫੀਸਦੀ ਹਿੱਸੇਦਾਰੀ ਵੇਚਣ ਲਈ ਟੈਂਡਰ ਮੰਗ...
ਪਟੜੀ ‘ਤੇ ਪਰਤ ਰਹੀ ਹੈ ਅਰਥਵਿਵਸਥਾ, ਨੀਤੀਗਤ ਦਰਾਂ ‘ਚ ਕੋਈ ਬਦਲਾਅ ਨਹੀਂ
ਪਟੜੀ 'ਤੇ ਪਰਤ ਰਹੀ ਹੈ ਅਰਥਵਿਵਸਥਾ, ਨੀਤੀਗਤ ਦਰਾਂ 'ਚ ਕੋਈ ਬਦਲਾਅ ਨਹੀਂ
ਮੁੰਬਈ (ਏਜੰਸੀ)। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵਧਦੀ ਮਹਿੰਗਾਈ ਅਤੇ ਕੋਰੋਨਾ ਦੀ ਦੂਜੀ ਲਹਿਰ ਦੇ ਬਾਅਦ ਆਰਥਿਕ ਗਤੀਵਿਧੀਆਂ ਦੀ ਵਾਪਸੀ ਦਾ ਹਵਾਲਾ ਦਿੰਦੇ ਹੋਏ ਰੈਪੋ ਰੇਟ ਅਤੇ ਹੋਰ ਨੀਤੀਗਤ ਦਰਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ।...
ਮਹਿੰਗਾਈ ਦੀ ਮਾਰ : ਲਗਾਤਾਰ ਚੌਥੇ ਦਿਨ ਵਧੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ
ਲਗਾਤਾਰ ਚੌਥੇ ਦਿਨ ਵਧੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ
ਨਵੀਂ ਦਿੱਲੀ (ਏਜੰਸੀ)। ਸ਼ੁੱਕਰਵਾਰ ਨੂੰ ਲਗਾਤਾਰ ਚੌਥੇ ਦਿਨ ਪੈਟਰੋਲ 30 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ *ਚ ਪੈਟਰੋਲ ਵੀ 103.54 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.12 ਰੁਪਏ ਪ੍ਰਤ...
ਮੁੰਬਈ ‘ਚ ਪੈਟਰੋਲ 109 ਰੁਪਏ ਤੋਂ ਪਾਰ
ਨਹੀਂ ਰੁਕੀ ਪੈਟਰੋਲ ਡੀਜਲ ਦੀਆਂ ਲੱਗੀ ਅੱਗ, ਲਗਾਤਾਰ ਤੀਜੇ ਦਿਨ ਹੋਰ ਮਹਿੰਗੇ
ਨਵੀਂ ਦਿੱਲੀ (ਏਜੰਸੀ)। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਮਾਮੂਲੀ ਨਰਮੀ ਦੇ ਬਾਵਜੂਦ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਘਰੇਲੂ ਪੱਧਰ 'ਤੇ ਪੈਟਰੋਲ 30 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਦਿ...
JIO ਦਾ ਨੈਟਵਰਕ ਡਾਉਨ, ਉਪਭੋਕਤਾ ਪਰੇਸ਼ਾਨ
ਕਾਲ ਤੇ ਇੰਟਰਨੈਂਟ ਗਾਹਕਾਂ ਦੀ ਵਧੀਆਂ ਮੁਸ਼ਕਿਲਾਂ
ਮੁੰਬਈ। ਬੁੱਧਵਾਰ ਨੂੰ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਦਾ ਨੈੱਟਵਰਕ ਡਾਉਨ ਹੋ ਗਿਆ। ਜਿਸ ਕਾਰਨ ਜਿਓ ਦੇ ਗਾਹਕਾਂ ਨੂੰ ਦੇਸ਼ ਦੇ ਕਈ ਰਾਜਾਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 9:30 ਵਜੇ...
ਰਸੋਈ ਗੈਸ ਸਲੰਡਰ 15 ਰੁਪਏ ਮਹਿੰਗਾ
ਰਸੋਈ ਗੈਸ ਸਲੰਡਰ 15 ਰੁਪਏ ਮਹਿੰਗਾ
ਨਵੀਂ ਦਿੱਲੀ (ਏਜੰਸੀ)। ਤਿਉਹਾਰਾਂ ਦੇ ਮੌਸਮ ਵਿੱਚ ਆਮ ਆਦਮੀ ਨੂੰ ਝਟਕਾ ਲੱਗਾ ਹੈ। ਦਰਅਸਲ, ਪੈਟਰੋਲੀਅਮ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਵਿੱਚ 15 ਰੁਪਏ ਦਾ ਵਾਧਾ ਕੀਤਾ ਹੈ। ਦਿੱਲੀ ਵਿੱਚ ਬਿਨਾਂ ਸਬਸਿਡੀ ਦੇ 14.2 ਕਿਲੋ ਸਿਲੰਡਰ ਦੀ ਕੀਮਤ 899.50 ਰੁ...
ਲਗਾਤਾਰ ਦੂਜੇ ਦਿਨ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ‘ਚ ਵਾਧਾ
ਲਗਾਤਾਰ ਦੂਜੇ ਦਿਨ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 'ਚ ਵਾਧਾ
ਨਵੀਂ ਦਿੱਲੀ। ਓਪੇਕ ਵੱਲੋਂ ਮੰਗ ਅਨੁਸਾਰ ਤੇਲ ਦਾ ਉਤਪਾਦਨ ਨਾ ਵਧਾਉਣ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਉਛਾਲ ਜਾਰੀ ਰੱਖਣ ਦੇ ਦਬਾਅ ਹੇਠ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਦੇਸ਼ ਵਿੱਚ ਪੈਟਰੋਲ 30 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 35 ...
ਵਿਦੇਸ਼ੀ ਮੁਦਰਾ ਭੰਡਾਰ 99.7 ਕਰੋੜ ਘੱਟਕੇ 638.64 ਅਰਬ ਡਾਲਰ
ਵਿਦੇਸ਼ੀ ਮੁਦਰਾ ਭੰਡਾਰ 99.7 ਕਰੋੜ ਘੱਟਕੇ 638.64 ਅਰਬ ਡਾਲਰ
ਮੁੰਬਈ (ਏਜੰਸੀ)। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 24 ਸਤੰਬਰ ਨੂੰ ਖਤਮ ਹੋਏ ਹਫਤੇ ਵਿੱਚ 997 ਮਿਲੀਅਨ ਡਾਲਰ ਘੱਟ ਕੇ ਲਗਾਤਾਰ ਤੀਜੇ ਹਫਤੇ 638.64 ਮਿਲੀਅਨ ਡਾਲਰ ਰਹਿ ਗਿਆ, ਜਦੋਂ ਕਿ ਪਿਛਲੇ ਹਫਤੇ ਇਹ 1.47 ਬਿਲੀਅਨ ਡਾਲਰ ਦੀ ਗਿਰਾਵਟ ਦੇ ਨਾਲ 6...
ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ‘ਤੇ ਵੀ ਕਿਉਂ ਵਧ ਰਹੇ ਹਨ ਪੈਟਰੋਲ ਡੀਜ਼ਲ ਦੇ ਭਾਅ?
ਕੱਚੇ ਤੇਲ ਦੀਆਂ ਕੀਮਤਾਂ ਡਿੱਗਣ 'ਤੇ ਵੀ ਕਿਉਂ ਵਧ ਰਹੇ ਹਨ ਪੈਟਰੋਲ ਡੀਜ਼ਲ ਦੇ ਭਾਅ?
ਚੰਡੀਗੜ੍ਹ (ਸੱਚ ਕਹੂੰ ਨਿਊਜ਼਼)। ਮਹਿੰਗਾਈ ਨੇ ਆਮ ਲੋਕਾਂ ਦੀ ਕਮਰ ਤੋੜ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ, ਜਿਸ ਕਾਰਨ ਰਸੋਈ ਤੋਂ ਆਮ ਖਰਚਿਆਂ ਵਿੱਚ ਵਾਧਾ ਹੋਇਆ ਹੈ। ਹੁਣ ...