ਕੀ ਤੁਹਾਡਾ ਵੀ ਨਹੀਂ ਲੱਗਦਾ ਪੜ੍ਹਾਈ ’ਚ ਮਨ, ਤਾਂ ਇਹ ਪੜ੍ਹੋ
ਸਾਲ ਦੇ ਇਸ ਸਮੇਂ ਇਮਤਿਹਾਨ ਦਾ ਮਾਹੌਲ ਹੈ। 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ। ਮਾਂ-ਬਾਪ ਹੋਵੇ, ਰਿਸ਼ਤੇਦਾਰ ਹੋਵੇ, ਦੋਸਤ-ਮਿੱਤਰ ਹੋਵੇ ਜਾਂ ਗੁਆਂਢੀ, ਹਰ ਕੋਈ ਇੱਕੋ ਗੱਲ ਕਹਿੰਦਾ ਹੈ, ਕੀ ਕੋਰਸ ਪੂਰਾ ਹੋ ਗਿਆ ਹੈ? ਪੜ੍ਹਾਈ ਅਤੇ ਇਮਤਿਹਾਨਾਂ ਦੇ ਤਣਾਅ ਕਾਰਨ ਕਈ ...
LPG Price: ਗੈਸ ਸਿਲੰਡਰ ਹੋਇਆ ਮਹਿੰਗਾ, ਜਾਣੋ ਕਿੰਨੀ ਹੋਈ ਕੀਮਤ
LPG Price : ਅੱਜ 1 ਨਵੰਬਰ ਹੈ ਅਤੇ ਪੈਟਰੋਲੀਅਮ ਤੇਲ ਕੰਪਨੀਆਂ ਨੇ ਮਹਿੰਗਾਈ ਦਾ ਤਡ਼ਕਾ ਲਾ ਦਿੱਤਾ ਹੈ। ਦਰਅਸਲ, ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਫਿਰ ਤੋਂ ਵਧ ਗਈਆਂ ਹਨ। 1 ਨਵੰਬਰ 2023 ਤੋਂ 19 ਕਿਲੋ ਦਾ ਐਲਪੀਜੀ ਗੈਸ ਸਿਲੰਡਰ 100 ਰੁਪਏ ਤੋਂ ਜ਼ਿਆਦਾ ਮਹਿੰਗਾ ਹੋ ਗਿਆ ਹੈ। ਹਾਲਾਂਕਿ 14.2 ਕਿਲੋਗ੍ਰਾ...
ਪੈਟਰੋਲ ਤੇ ਡੀਜ਼ਲ ਦੇ ਭਾਅ ਲਗਾਤਾਰ ਚੌਥੇ ਦਿਨ ਵਧੇ
ਪੈਟਰੋਲ ਤੇ ਡੀਜ਼ਲ ਦੇ ਭਾਅ ਲਗਾਤਾਰ ਚੌਥੇ ਦਿਨ ਵਧੇ
ਨਵੀਂ ਦਿੱਲੀ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ਨਿੱਚਰਵਾਰ ਨੂੰ ਲਗਾਤਾਰ ਚੌਥੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿੱਚ, ਦੋਹਾਂ ਬਾਲਣਾਂ ਦੀਆਂ ਕੀਮਤਾਂ ਵਿੱਚ ਅੱਜ 24 ਤੋਂ 27 ਪੈਸੇ ਪ੍ਰਤੀ ਲੀਟ...
ਪੀ ਏ ਯੂ ਵੱਲੋਂ ਤਿਆਰ ਕੀਤੇ ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਮਾਡਲ ਨੂੰ ਕੇਂਦਰੀ ਮੰਤਰਾਲੇ ਨੇ ਪ੍ਰਵਾਨਗੀ ਦਿੱਤੀ
15 ਬਾਇਓ ਗੈਸ ਪਲਾਂਟ ਪੰਜਾਬ ਚਾਰ ਪਲਾਂਟ ਹਰਿਆਣਾ ਵਿੱਚ ਲਾਏ ਜਾ ਚੁੱਕੇ
(ਰਘਬੀਰ ਸਿੰਘ) ਲੁਧਿਆਣਾ। ਪੀ ਏ ਯੂ ਦੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਨੇ ਲਗਭਗ ਛੇ ਸਾਲ ਪਹਿਲਾਂ ਬਾਇਓਗੈਸ ਦੇ ਖੇਤਰ ਵਿੱਚ ਝੋਨੇ ਦੀ ਪਰਾਲੀ ਦੇ ਐਨਾਰੋਬਿਕ ਪਾਚਣ ਲਈ ਸੁੱਕਾ ਫਰਮੈਂਟੇਸਨ ਬਾਇਓਗੈਸ ਪਲਾਂਟ ਮਾਡਲ (Biogas Plan...
ਪੈਟਰੋਲ ਡੀਜਲ ਦੇ ਭਾਅ ਨਵੀਂ ਉਚਾਈ ‘ਤੇ
ਪੈਟਰੋਲ ਡੀਜਲ ਦੇ ਭਾਅ ਨਵੀਂ ਉਚਾਈ 'ਤੇ
ਨਵੀਂ ਦਿੱਲੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਐਤਵਾਰ ਨੂੰ ਫਿਰ ਨਵੇਂ ਰਿਕਾਰਡ ਪੱਧਰਾਂ ਉੱਤੇ ਚੜ੍ਹ ਗਈਆਂ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਪੈਟਰੋਲ 24 ਪੈਸੇ ਅਤੇ ਡੀਜ਼ਲ 29 ਪੈਸੇ ਮਹਿੰਗਾ ਹੋਇਆ ਹੈ। ਪੈਟਰੋਲ ਮੁੰਬਈ ਵਿਚ 99 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚ...
ਵਿਦੇਸ਼ੀ ਮੁਦਰਾ ਭੰਡਾਰ ’ਚ ਭਾਰੀ ਗਿਰਾਵਟ, 5.24 ਅਰਬ ਡਾਲਰ ਡਿੱਗ ਕੇ 617.23 ਅਰਬ ਡਾਲਰ ’ਤੇ
ਮੁੰਬਈ (ਏਜੰਸੀ)। ਵਿਦੇਸ਼ੀ ਮੁਦਰਾ ਪਰਿਸੰਪਤੀ, ਸਵਰਣ, ਵਿਸ਼ੇਸ਼ ਆਹਰਣ ਅਧਿਕਾਰ ਅਤੇ ਕੌਮਾਂਤਰੀ ਕਰੰਸੀ ਫੰਡ (ਆਈਐੱਮਐੱਫ਼) ਦੇ ਕੋਲ ਰਿਜ਼ਰਵ ਫੰਡ ’ਚ ਗਿਰਾਵਟ ਆਉਣ ਨਾਲ 09 ਫਰਵਰੀ ਨੂੰ ਸਮਾਪਤ ਹਫ਼ਤੇ ’ਚ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 5.24 ਅਰਬ ਡਾਲਰ ਘਟ ਕੇ 617.23 ਅਰਬ ਡਾਲਰ ਰਹਿ ਗਿਆ। ਉੱਥੇ ਹੀ ਇਸ ਦੇ ਪਿਛਲੇ ਹ...