ਏਅਰ ਇੰਡੀਆ ਨੇ 5ਜੀ ਮੁੱਦੇ ’ਤੇ ਅਮਰੀਕਾ ਲਈ ਉਡਾਣਾਂ ਵਿੱਚ ਕੀਤੀ ਕਟੌਤੀ
ਏਅਰ ਇੰਡੀਆ ਨੇ 5ਜੀ ਮੁੱਦੇ ’ਤੇ ਅਮਰੀਕਾ ਲਈ ਉਡਾਣਾਂ ਵਿੱਚ ਕੀਤੀ ਕਟੌਤੀ
ਨਵੀਂ ਦਿੱਲੀ। ਏਅਰ ਇੰਡੀਆ ਸਮੇਤ ਕਈ ਅੰਤਰਰਾਸ਼ਟਰੀ ਏਅਰਲਾਈਨਾਂ ਨੇ 5ਜੀ (5G Issue) ਮੋਬਾਈਲ ਫੋਨ ਸੇਵਾ ਅਤੇ ਗੁੰਝਲਦਾਰ ਹਵਾਬਾਜ਼ੀ ਤਕਨੀਕਾਂ ਵਿਚਕਾਰ ਦਖਲਅੰਦਾਜ਼ੀ ਨੂੰ ਲੈ ਕੇ ਅਨਿਸ਼ਚਿਤਤਾ ਕਾਰਨ ਬੁੱਧਵਾਰ ਤੋਂ ਅਮਰੀਕਾ ਲਈ ਉਡਾਣਾਂ ਵਿੱਚ...
ਗਲੋਬਲ ਸੰਕੇਤ, ਤਿਮਾਹੀ ਨਤੀਜੇ ਅਤੇ ਪ੍ਰੀ-ਬਜਟ ਉਮੀਦਾਂ ਕਰਨਗੇ ਸਟਾਕ ਮਾਰਕੀਟ ਦੀ ਚਾਲ ਦਾ ਫੈਸਲਾ
ਗਲੋਬਲ ਸੰਕੇਤ, ਤਿਮਾਹੀ ਨਤੀਜੇ ਅਤੇ ਪ੍ਰੀ-ਬਜਟ ਉਮੀਦਾਂ ਕਰਨਗੇ ਸਟਾਕ ਮਾਰਕੀਟ ਦੀ ਚਾਲ ਦਾ ਫੈਸਲਾ
ਮੁੰਬਈ। ਸਟਾਕ ਮਾਰਕੀਟ (Stock Market) ’ਤੇ ਅਗਲੇ ਹਫ਼ਤੇ ਗਲੋਬਲ ਸੰਕੇਤ, ਜੋ ਕਿ ਦੇਸ਼ ਵਿੱਚ ਓਮੀਕ੍ਰੋਨ ਦੀ ਲਾਗ ਦਾ ਮੁਕਾਬਲਤਨ ਘੱਟ ਡਰਾਉਣੀ ਸਥਿਤੀ ਦੇ ਕਾਰਨ, ਤੇਜ਼ੀ ਨਾਲ ਟੀਕਾਕਰਨ ਅਤੇ ਮਜ਼ਬੂਤ ਆਰਥਿਕ ਸੰਕੇਤਾ...
ਸੋਨਾ-ਚਾਂਦੀ ਦੀਆਂ ਕੀਮਤਾਂ ’ਚ ਹੋਇਆ ਵਾਧਾ, ਜਾਣੋ ਕੀਮਤਾਂ
ਸੋਨਾ 47,005 ਰੁਪਏ ਤੇ ਚਾਂਦੀ 61,005 ਰੁਪਏ
(ਏਜੰਸੀ) ਮੁੰਬਈ। ਭਾਰਤੀ ਸ਼ਰਾਫਾ ਬਾਜ਼ਾਰ ’ਚ ਸੋਨਾ-ਚਾਂਦੀ ਦੀਆਂ ਕੀਮਤਾਂ ’ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸੋਨੇ ਦੀਆਂ ਕੀਮਤਾਂ ’ਚ ਸ਼ੁੱਕਰਵਾਰ ਨੂੰ ਵਾਧਾ ਹੋਇਆ ਹੈ ਨਾਲ ਹੀ ਚਾਂਦੀ ਦੇ ਭਾਅ ਵਧੇ ਹਨ। ਦਿੱਲੀ ਸ਼ਰਾਫਾ ਬਜ਼ਾਰ ’ਚ ਸੋਨੇ ਦੀ ਕੀਮਤ 93 ਰੁਪਏ ਦਰਜ ...
ਸੋਨਾ-ਚਾਂਦੀ ਦੇ ਭਾਅ ਵਧੇ, ਸੋਨਾ 48 ਤੇ ਚਾਂਦੀ 61 ਹਜ਼ਾਰ ਦੇ ਕਰੀਬ
ਸੋਨਾ-ਚਾਂਦੀ ਦੇ ਭਾਅ ਵਧੇ, ਸੋਨਾ 48 ਤੇ ਚਾਂਦੀ 61 ਹਜ਼ਾਰ ਦੇ ਕਰੀਬ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੋਨਾ-ਚਾਂਦੀ ਦੀਆਂ ਕੀਮਤਾਂ ’ਚ ਅੱਜ ਵਾਧਾ ਦੇਖਣ ਨੂੰ ਮਿਲਿਆ। ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਦੀ ਵੈਬਸਾਈਟ ਅਨੁਸਾਰ ਅੱਜ ਸ਼ਰਾਫਾ ਬਜ਼ਾਰ ’ਚ ਸੋਨਾ 204 ਰੁਪਏ ਮਹਿੰਗ ਹੋ ਕੇ 47,722 ਰੁਪਏ ਪ੍ਰਤ...
ਪੈਟੀਐਮ ਦਾ ਟੈਪ ਟੂ ਪੇ ਫੀਚਰ ਲਾਂਚ, ਹੁਣ ਇੰਟਰਨੈਟ ਤੋਂ ਬਗੈਰ ਵੀ ਕਰੋ ਸਕੋਗੇ ਪੇਮੈਂਟ
ਫੋਨ ਲਾਕ ਹੋਣ ’ਤੇ ਵੀ ਹੋ ਜਾਵੇਗੀ ਪੇਮੈਂਟ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੈਟੀਐਮ ਨੇ ਟੈਪ ਟੂ ਪੈ ਸਰਵਿਸ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਯੂਜਰਸ ਰਿਟੇਲ ਦੁਕਾਨਾਂ ’ਤੇ ਮੋਬਾਇਲ ਇੰਟਰਨੈਟ ਦੇ ਬਿਨਾ ਵੀ ਆਪਣੇ ਵਰਚੁਅਲ ਕਾਰਡਸ ਨਾਲ ਪੇਮੈਂਟ ਕਰ ਸਕਦੇ ਹਨ। ਇਸ ਨਾਲ ਯੂਜਰਸ POS ਮਸ਼ੀਨ ’ਤੇ ਆਪਣੇ ਫੋਨ ਨੂੰ ਟ...
ਕ੍ਰਿਪਟੋ ਐਕਸਚੇਂਜ ਚਲਾਉਣ ਵਾਲੀਆਂ ਕੰਪਨੀਆਂ ’ਤੇ ਵਧਿਆ ਨਿਗਰਾਨੀ ਦਾ ਖਤਰਾ
ਕ੍ਰਿਪਟੋ ਐਕਸਚੇਂਜ ਚਲਾਉਣ ਵਾਲੀਆਂ ਕੰਪਨੀਆਂ ’ਤੇ ਵਧਿਆ ਨਿਗਰਾਨੀ ਦਾ ਖਤਰਾ
ਨਵੀਂ ਦਿੱਲੀ (ਏਜੰਸੀ)। ਮਾਲ ਐਂਡ ਸਰਵਿਸਿਜ਼ ਟੈਕਸ (GST) ਅਧਿਕਾਰੀਆਂ ਵੱਲੋਂ ਮੁੰਬਈ ਸਥਿਤ ਕ੍ਰਿਪਟੋ ਕਰੰਸੀ ਐਕਸਚੇਂਜ ਵਜ਼ੀਰ ਐਕਸ 'ਤੇ ਟੈਕਸ ਚੋਰੀ ਨੂੰ ਲੈ ਕੈ ਕੀਤੀ ਗਈ ਕਾਰਵਾਈ ਤੋਂ ਬਾਅਦ ਹੁਣ ਦੇਸ਼ ਵਿੱਚ ਹੋਰਨਾਂ ਕ੍ਰਿਪਟੋ ਐਕਸ...
ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ ਕਟੌਤੀ
ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ ਕਟੌਤੀ
ਨਵੀਂ ਦਿੱਲੀ। ਨਵੇਂ ਸਾਲ ਦੇ ਪਹਿਲੇ ਦਿਨ ਵਪਾਰਕ ਸਿਲੰਡਰ ਦੇ ਖਪਤਕਾਰਾਂ ਨੂੰ ਰਾਹਤ ਮਿਲੀ ਹੈ। ਇੰਡੀਅਨ ਆਇਲ ਨੇ 1 ਜਨਵਰੀ, 2022 ਨੂੰ ਦਿੱਲੀ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾ ਵਿੱਚ 102 ਰੁਪਏ ਦੀ ਕਟੌਤੀ ਕੀਤੀ ਹੈ। ਹੁਣ 19 ਕਿਲੋਗ੍ਰਾਮ ਵਾਲੇ ਗੈਸ ਸਿਲੰ...
ਨਵੇਂ ਸਾਲ 2022 ’ਤੇ ਬਦਲ ਰਹੇ ਹਨ ਨਿਯਮ : ਸਿੱਧਾ ਤੁਹਾਡੀ ਜੇਬ ’ਤੇ ਪਵੇਗੀ ਬੋਝ
ਏਟੀਐਮ ’ਚੋਂ ਨਗਦੀ ਕਢਵਾਉਣ ਤੋਂ ਲੈ ਕੇ ਚੱਪਲਾਂ ਖਰੀਦਣ ਤੱਕ, ਬਹੁਤ ਸਾਰੀਆਂ ਚੀਜ਼ਾਂ ’ਚ ਹੋ ਰਿਹਾ ਬਦਲਾਅ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਜਨਵਰੀ, 2022 ਦੀ ਪਹਿਲੀ ਤਰੀਕ ਤੋਂ ਕਈ ਬਦਲਾਅ ਹੋ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ATM ਤੋਂ ਨਗਦੀ ਕਢਵਾਉਣ ਲਈ ਤੁਹਾਨੂੰ ਹੁਣ ਵੱਧ ਚਾਰਜ ...
ਪ੍ਰੀ ਬਜਟ ਮੀਟਿੰਗ ਵਿੱਚ ਸੁਝਾਵਾਂ ਲਈ ਸੱਦੇ ਗਏ ਸੂਬਿਆਂ ਦੇ ਵਿੱਤ ਮੰਤਰੀ
ਮੁੱਖ ਮੰਤਰੀ ਮਨੋਹਰ ਲਾਲ ਨੇ ਨਿਰਮਲਾ ਸੀਤਾਰਮਨ ਸਾਹਮਣੇ ਰੱਖੀਆਂ ਹਰਿਆਣਾ ਦੀਆਂ ਮੰਗਾਂ
ਚੰਡੀਗੜ੍ਹ (ਅਨਿਲ ਕੱਕੜ)। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੋਰੋਨਾ ਦੇ ਬਾਵਜੂਦ ਹਰਿਆਣਾ ਸਰਕਾਰ ਨੇ ਆਪਣੇ ਵਿੱਤੀ ਪ੍ਰਬੰਧਨ ਨੂੰ ਵਧੀਆ ਢੰਗ ਨਾਲ ਬਰਕਰਾਰ ਰੱਖਿਆ ਹੈ। ਸੂਬਾ ਸਰਕਾਰ ਨੇ ਆਰਥਿਕ ਪ੍ਰਬੰਧਨ ਦੇ ਦ੍ਰਿਸ਼ਟ...
ਝਾਰਖੰਡ ’ਚ 25 ਰੁਪਏ ਸਸਤਾ ਮਿਲੇਗਾ ਪੈਟਰੋਲ
ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ ਲਾਭ, 26 ਜਨਵਰੀ 2022 ਤੋਂ ਹੋਵੇਗਾ ਫਾਇਦਾ
ਰਾਂਚੀ (ਏਜੰਸੀ)। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇਸ ਨਾਲ ਗਰੀਬ ਤੇ ਮੱਧਮ ਵਰਗ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਲਈ ਸਰ...