ਸ਼ੇਅਰ ਬਜ਼ਾਰ ਪੰਜ ਹਫ਼ਤਿਆਂ ਦੇ ਹੇਠਲੇ ਪੱਧਰ ‘ਤੇ
ਮੁੰਬਈ: ਰਿਜ਼ਰਵ ਬੈਂਕ ਵੱਲੋਂ ਦੀਵਾਲੀਅਪਣ ਪ੍ਰਕਿਰਿਆ ਤਹਿਤ ਆਉਣ ਵਾਲੇ ਕਰਜ਼ਿਆਂ ਲਈ ਜ਼ਿਆਦਾ ਰਾਸ਼ੀ ਦੀ ਤਜਵੀਜ਼ ਦਾ ਨਿਰਦੇਸ਼ ਜਾਰੀ ਕੀਤੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਬੈਂਕਿੰਗ ਸਮੇਤ ਲਗਭਗ ਸਾਰੇ ਗਰੁੰਪਾਂ ਦੀਆਂ ਕੰਪਨੀਆਂ ਵਿੱਚ ਵਿਕਵਾਲੀ ਵਿੱਚ ਅੱਜ ਘਰੇਲੂ ਸ਼ੇਅਰ ਬਜ਼ਾਰ ਕਰੀਬ ਪੰਜ ਹਫ਼ਤਿਆਂ ਦੇ ਹੇਠਲੇ ਪੱਧਰ 'ਤੇ ਆ ਗ...
ਸੋਨਾ 60 ਰੁਪਏ ਮਜ਼ਬੂਤ, ਚਾਂਦੀ 50 ਰੁਪਏ ਟੁੱਟੀ
ਨਵੀਂ ਦਿੱਲੀ: ਕੀਮਤੀ ਧਾਤ ਨੂੰ ਤੇਜ਼ ਵਾਪਸੀ ਨਾਲ ਸਥਾਨਕ ਗਾਹਕੀ ਅੱਜ ਗਲੋਬਲ ਸਰਾਫਾ ਬਾਜ਼ਾਰ ਵਿਚ ਸੋਨਾ 60 ਰੁਪਏ ਚੜ੍ਹ ਕੇ 29,160 ਰੁਪਏ ਫੀ ਦਸ ਗ੍ਰਾਮ 'ਤੇ ਪਹੁੰਚ ਗਿਆ। ਹਾਲਾਂਕਿ, ਉਦਯੋਗਿਕ ਮੰਗ ਘਟਣ ਨਾਲ ਚਾਂਦੂੰ 50 ਰੁਪਏ ਡਿੱਗ 38,900 ਰੁਪਏ ਪ੍ਰਤੀ ਕਿਲੋ 'ਤੇ ਆ ਗਈ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਪਿਛਲੇ ਦ...
ਚੋਣਵੇ ਖੁਰਾਕੀ ਤੇਲਾਂ, ਦਾਲਾਂ ਵਿੱਚ ਨਰਮੀ, ਛੋਲੇ, ਕਣਕ, ਖੰਡ ਮੰਦੀ
ਨਵੀਂ ਦਿੱਲੀ: ਕੌਮਾਂਤਰੀ ਪੱਧਰ 'ਤੇ ਬੀਤੇ ਹਫ਼ਤੇ ਖੁਰਾਕੀ ਤੇਲਾਂ ਵਿੱਚ ਮਿਲਿਆ ਜੁਲਿਆ ਰੁਖ ਰਹਿਣ ਦਰਮਿਆਨ ਘਰੇਲੂ ਪੱਧਰ 'ਤੇ ਆਮ ਕਾਰੋਬਾਰ ਰਹਿਣ ਨਾਲ ਦਿੱਲੀ ਥੋਕ ਜਿਣਸ ਬਜ਼ਾਰ ਵਿੱਚ ਜ਼ਿਆਦਾਤਰ ਖੁਰਾਕੀ ਤੇਲਾਂ ਵਿੱਚ ਨਰਮੀ ਰਹੀ। ਇਸ ਤੋਂ ਇਲਾਵਾ ਛੋਲੇ, ਕਣਕ ਅਤੇ ਜ਼ਿਆਦਾ ਦਾਲਾਂ ਦੇ ਨਾਲ ਹੀ ਖੰਡ ਅਤੇ ਗੁੜ ਵੀ ਨਰਮ ...
ਰੋਡੇ ਫਾਟਕਾਂ ‘ਤੇ ਲੋਕਾਂ ਨੂੰ ਖ਼ਬਰਦਾਰ ਕਰੇਗੀ ਇਸਰੋ ਪ੍ਰਣਾਲੀ
ਰੇਲਵੇ ਲਾਏਗਾ ਇੰਟੀਗ੍ਰੇਟਿਡ ਸਰਕਿਟ (ਆਈਸੀ) ਚਿੱਪ ਲਾਏਗਾ
ਨਵੀਂ ਦਿੱਲੀ: ਇਸਰੋ ਨੇ ਉਪਗ੍ਰਹਿ ਅਧਾਰਿਤ ਚਿਪ ਪ੍ਰਣਾਲੀ ਵਿਕਸਿਤ ਕੀਤੀ ਹੈ ਜੋ ਹੁਣ ਸੜਕ ਮਾਰਗ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ ਨੂੰ ਰੋਡੇ ਰੇਲ ਫਾਟਕਾਂ 'ਤੇ ਜਾਣੂੰ ਕਰਵਾਏਗੀ ਕਿ ਰੇਲਗੱਡੀ ਆ ਰਹੀ ਹੈ। ਇਸ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਉਸ ਸਮ...
ਲਾਕਰ ਵਿੱਚ ਰੱਖਿਆ ਕੀਮਤੀ ਸਮਾਨ ਚੋਰੀ ਹੋਇਆ ਤਾਂ ਬੈਂਕ ਨਹੀਂ ਹੋਣਗੇ ਜਿੰਮੇਵਾਰ
ਰਿਜ਼ਰਵ ਬੈਂਕ ਆਫ਼ ਇੰਡੀਆ ਅਤੇ ਜਨਤਕ ਖੇਤਰਾਂ ਦੇ 19 ਬੈਂਕਾਂ ਨੇ ਕੀਤਾ ਖੁਲਾਸਾ
ਨਵੀਂ ਦਿੱਲੀ: ਜੇਕਰ ਤੁਹਾਡੀ ਕੋਈ ਕੀਮਤ ਸਮਾਨ ਜਾਂ ਗਹਿਣੇ ਕਿਸੇ ਬੈਂਕ ਦੇ ਲਾਕਰ ਵਿੱਚ ਰੱਖੇ ਹਨ ਤਾਂ ਚੋਰੀ ਹੋ ਜਾਣ 'ਤੇ ਬੈਂਕਾਂ ਤੋਂ ਉਸ ਦੇ ਨੁਕਸਾਨ ਦੀ ਪੂਰੀ ਦੀ ਉਮੀਦ ਨਾ ਰੱਖੋ। ਰਿਜ਼ਰਵ ਬੈਂਕ ਆਫ਼ ਇੰਡੀਆ ਅਤੇ ਜਨਤਕ ਖੇਤਰਾਂ ...
ਵਿੱਤੀ ਮਾਮਲੇ : ਬੈਂਕ ਦੇ ਸਕਦੇ ਹਨ ਕਰਜ਼ੇ ਦਾ ਤੋਹਫਾ
ਵਿੱਤੀ ਮਾਮਲੇ : ਬੈਂਕ ਦੇ ਸਕਦੇ ਹਨ ਕਰਜ਼ੇ ਦਾ ਤੋਹਫਾ
ਮੁੰਬਈ, ਨੋਟਬੰਦੀ ਤੋਂ ਬਾਅਦ ਬੈਂਕਾਂ ਦੀ ਜਮਾਂ 'ਚ ਜ਼ੋਰਦਾਰ ਵਾਧਾ ਹੋਇਆ ਹੈ ਇਸ ਦੇ ਮੱਦੇਨਜ਼ਰ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਐਤਵਾਰ ਨੂੰ ਆਪਣੀਆਂ ਮਿਆਦ ਦੀਆਂ ਬੇਂਚਮਾਰਕ ਕਰਜ਼ ਦਰਾਂ 'ਚ 0.9 ਫੀਸਦੀ ਕਟੌਤੀ ਦਾ ਐਲਾਨ ਕੀਤਾ ਨਵੀਆਂ ਦਰਾ...
ਗਡਕਰੀ ਨੇ ਬਿਲਡਰਾਂ ਨੂੰ ਨਿਰਮਾਣ ਲਾਗਤ ਘਟਾਉਣ ਲਈ ਕਿਹਾ
ਨਵੀਂ ਦਿੱਲੀ (ਏਜੰਸੀ) ਰੀਅਲ ਅਸਟੇਟ ਖੇਤਰ 'ਚ ਜਾਰੀ ਭਾਰੀ ਮੰਦੀ ਦਰਮਿਆਨ ਕੇਂਦਰੀ ਮੰਤਰੀ ਨੀਤਿਨ ਗਡਕਰੀ ਨੇ ਬਿਲਡਰਾਂ ਨੂੰ ਨਿਰਮਾਣ ਲਾਗਤ ਘਟਾਉਣ ਅਤੇ ਵਿਆਜ ਖ਼ਰਚ ਘੱਟ ਕਰਨ ਲਈ ਡਾਲਰ 'ਚ ਕਰਜ ਲੈਣ ਦੀ ਸਲਾਹ ਦਿੱਤੀ ਹੈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਗਡਕਰੀ ਇੱਥੇ ਬਿਲਡਰਾਂ ਦੀ ਸੰਸਥਾ ਨਰੇਡਕੋ ਦੇ ਸੰਮੇਲਨ ਨ...