SBI Credit Card ਸਮੇਤ ਕਈ ਨਵੇਂ ਵਿੱਤੀ ਬਦਲਾਅ
ਸਾਲ 2024 ਦੇ ਮਾਰਚ ਮਹੀਨੇ ’ਚ ਕਈ ਨਿਯਮ ਬਦਲ ਗਏ ਹਨ। ਪੇਟੀਐਮ ਪੇਮੈਂਟਸ ਬੈਂਕ ਤੋਂ ਲੈ ਕੇ ਐਸਬੀਆਈ (SBI Credit Card) ਤੱਕ, ਕਈ ਨਵੇਂ ਵਿੱਤੀ ਬਦਲਾਅ ਇੱਕ ਮਾਰਚ, 2024 ਤੋਂ ਪੂਰੇ ਦੇਸ਼ ’ਚ ਲਾਗੂ ਹੋ ਗਏ ਹਨ। ਵਿੱਤੀ ਨਿਯਮਾਂ ’ਚ ਬਦਲਾਅ ਨਾਲ ਲਗਭਗ ਸਾਰੇ ਬੈਂਕਿੰਗ ਗਾਹਕਾਂ ਦੇ ਟੈਕਸ ਅਤੇ ਹੋਰ ਜ਼ਰੂਰੀ ਫਾਇਨੈਂ...
CNG Price: ਸੀਐਨਜੀ ਗੱਡੀ ਵਾਲਿਆਂ ਲਈ ਚਿੰਤਾ ਵਾਲੀ ਖ਼ਬਰ, ਕੀ ਮਹਿੰਗੀ ਹੋ ਸਕਦੀ ਐ ਸੀਐਨਜੀ?
CNG Price: ਜੇਕਰ ਤੁਹਾਨੂੰ ਆਉਣ ਵਾਲੇ ਦਿਨਾਂ ’ਚ ਸੀਐਨਜੀ ਮਹਿੰਗੀ ਹੋਣ ਦੀ ਖਬਰ ਮਿਲਦੀ ਹੈ ਤਾਂ ਹੈਰਾਨ ਹੋਣ ਦੇ ਨਾਲ-ਨਾਲ ਇਸ ਦਾ ਕਾਰਨ ਵੀ ਜਾਣੋ। ਕੇਂਦਰ ਸਰਕਾਰ ਨੇ ਸ਼ਹਿਰੀ ਰਿਟੇਲ ਵਿਕਰੇਤਾਵਾਂ ਨੂੰ ਸਸਤੀ ਘਰੇਲੂ ਸੀਐਨਜੀ ਦੀ ਸਪਲਾਈ 20 ਫੀਸਦੀ ਤੱਕ ਘਟਾ ਦਿੱਤੀ ਹੈ। ਇਸ ਤੋਂ ਬਾਅਦ ਘਰੇਲੂ ਪੱਧਰ ’ਤੇ ਪੈਦਾ ਹ...
ਪੀ ਏ ਯੂ ਵੱਲੋਂ ਤਿਆਰ ਕੀਤੇ ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਮਾਡਲ ਨੂੰ ਕੇਂਦਰੀ ਮੰਤਰਾਲੇ ਨੇ ਪ੍ਰਵਾਨਗੀ ਦਿੱਤੀ
15 ਬਾਇਓ ਗੈਸ ਪਲਾਂਟ ਪੰਜਾਬ ਚਾਰ ਪਲਾਂਟ ਹਰਿਆਣਾ ਵਿੱਚ ਲਾਏ ਜਾ ਚੁੱਕੇ
(ਰਘਬੀਰ ਸਿੰਘ) ਲੁਧਿਆਣਾ। ਪੀ ਏ ਯੂ ਦੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਨੇ ਲਗਭਗ ਛੇ ਸਾਲ ਪਹਿਲਾਂ ਬਾਇਓਗੈਸ ਦੇ ਖੇਤਰ ਵਿੱਚ ਝੋਨੇ ਦੀ ਪਰਾਲੀ ਦੇ ਐਨਾਰੋਬਿਕ ਪਾਚਣ ਲਈ ਸੁੱਕਾ ਫਰਮੈਂਟੇਸਨ ਬਾਇਓਗੈਸ ਪਲਾਂਟ ਮਾਡਲ (Biogas Plan...
ਬਿਜਲੀ ਦੀ ਮੰਗ ਵਧੀ, ਪਾਵਰਕੌਮ ਵੱਲੋਂ ਥਰਮਲਾਂ ਦੇ ਚਾਰ ਯੂਨਿਟ ਚਾਲੂ
ਸਰਕਾਰੀ ਥਮਰਲਾਂ ਦੇ ਤਿੰਨ ਯੂਨਿਟ ਅਤੇ ਪ੍ਰਾਈਵੇਟ ਥਮਰਲ ਦਾ ਇੱਕ ਯੂਨਿਟ ਭਖਾਇਆ
ਮੌਜੂਦਾ ਸਮੇਂ 9 ਯੂਨਿਟ ਕਰ ਰਹੇ ਨੇ ਬਿਜਲੀ ਉਤਪਦਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਬਿਜਲੀ ਦੀ ਮੰਗ ਵੱਧਣ ਦੇ ਨਾਲ ਹੀ (Powercom) ਪਾਵਰਕੌਮ ਵੱਲੋਂ ਥਰਮਲਾਂ ਦੇ ਚਾਰ ਯੂਨਿਟਾਂ ਨੂੰ ਚਾਲੂ ਕਰ ਦਿੱਤਾ ਹੈ। ...
ਮੋਹਾਲੀ ਵਿਖੇ ਖੁੱਲ੍ਹਿਆ ਫਾਇਰ ਸਰਵਿਸ ਟ੍ਰੇਨਿੰਗ ਇੰਸਟੀਚਿਊਟ ਅਤੇ ਫਾਇਰ ਸਟੇਸ਼ਨ
ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ ਇਮਾਰਤ
ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਲਗਾਤਾਰ ਪੂਰੇ ਕਰ ਰਹੀ ਹੈ ਤੇ ਵੱਡੀ ਗਿਣਤੀ ਵਿਕਾਸ ਪ੍ਰੋਜੈਕਟ ਲਗਾਤਾਰ ਲੋਕ ਅਰਪਿਤ ਕੀਤੇ ਜਾ ਰਹੇ ਹਨ। (Mohali News) ਸੂਬੇ ਦੇ ਲੋਕਾਂ ਦੀ ਵੱਖੋ-ਵੱਖ ਪੱਖਾਂ ਤੋਂ ਸੁਰੱਖਿਆ...
Petrol Diesel Price: ਅਪਡੇਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ…
Petrol Diesel Price: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਦੇ ਬਾਵਜੂਦ ਪੈਟਰੋਲ ਤੇ ਡੀਜਲ ਦੀਆਂ ਘਰੇਲੂ ਕੀਮਤਾਂ ਅੱਜ ਸਥਿਰ ਰਹੀਆਂ, ਜਿਸ ਕਾਰਨ ਦਿੱਲੀ ’ਚ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਤੇ ਡੀਜਲ ਦੀ ਕੀਮਤ 87.62 ਰੁਪਏ ਪ੍ਰਤੀ ...
ਸਮੁੱਚੀ ਭਰਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਚਾੜ੍ਹਿਆ ਜਾਵੇਗਾ ਨੇਪਰੇ : ਭਗਵੰਤ ਮਾਨ
ਨੌਜਵਾਨਾਂ ਨੂੰ ਛੇਤੀ ਹੀ ਸਰਕਾਰੀ ਅਤੇ ਨਿੱਜੀ ਖੇਤਰਾਂ ਵਿੱਚ ਰੁਜ਼ਗਾਰ ਦੇ ਹੋਰ ਮੌਕੇ ਸਿਰਜਣ ਦਾ ਭਰੋਸਾ
ਅਸ਼ਵਨੀ ਚਾਵਲਾ
ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ‘ਆਪ’ ਸਰਕਾਰ ਦੇ 50 ਦਿਨ ਪੂਰੇ ਹੋਣ ’ਤੇ ਵੱਡੀ ਪੱਧਰ ’ਤੇ ਭਰਤੀ ਮੁਹਿੰਮ ਚਲਾਉਣ ਦਾ ਐਲਾਨ ਕਰਦੇ ਹੋਏ ਯੋਗ ਉਮੀਦਵਾਰਾਂ ਨੂੰ ਉਨ੍ਹ...
Stock Market: ਸ਼ੁਰੂਆਤੀ ਤੇਜ਼ੀ ਗੁਆਉਣ ਤੋਂ ਬਾਅਦ ਡਿੱਗਿਆ ਸ਼ੇਅਰ ਬਾਜ਼ਾਰ
Share Market: ਮੁੰਬਈ (ਏਜੰਸੀ)। ਵਿਸ਼ਵ ਬਾਜ਼ਾਰ ਦੇ ਸਕਾਰਾਤਮਕ ਰੁਖ ਦੇ ਬਾਵਜ਼ੂਦ ਅੱਜ ਸਥਾਨਕ ਪੱਧਰ ’ਤੇ ਊਰਜਾ, ਦੂਰਸੰਚਾਰ, ਯੂਟਿਲਟੀਜ਼ ਅਤੇ ਤੇਲ ਅਤੇ ਗੈਸ ਸਮੇਤ ਅੱਠ ਸਮੂਹਾਂ ’ਚ ਵਿੱਕਰੀ ਦੇ ਦਬਾਅ ਕਾਰਨ ਸ਼ੇਅਰ ਬਾਜ਼ਾਰ ਨੇ ਸ਼ੁਰੂਆਤੀ ਤੇਜ਼ੀ ਗੁਆ ਦਿੱਤੀ ਅਤੇ ਲਗਾਤਾਰ ਤੀਜੇ ਦਿਨ ਬੰਦ ਹੋ ਗਿਆ। BSE ਦਾ 30 ਸ਼ੇਅਰਾਂ...
DAP Fertilizer: ਡੀ.ਏ.ਪੀ ਖਾਦ ਦੀ ਨਿਰਵਿਘਨ ਸਪਲਾਈ ਲਈ ਖੇਤੀਬਾੜੀ ਵਿਭਾਗ ਚੌਕਸ, ਖਾਦ ਡੀਲਰਾਂ ਦੀ ਕੀਤੀ ਚੈਕਿੰਗ
ਖਾਦ ਵਿਕਰੇਤਾ ਜ਼ਿਆਦਾ ਰੇਟ ਜਾਂ ਕੋਈ ਵਸਤੂ ਖ਼ਰੀਦਣ ਲਈ ਪਾਉਂਦਾ ਹੈ ਜ਼ੋਰ ਤਾਂ ਕਰੋ ਖੇਤੀਬਾੜੀ ਵਿਭਾਗ ਨੂੰ ਸ਼ਿਕਾਇਤ : ਡਾ. ਜਸਵਿੰਦਰ ਸਿੰਘ | DAP Fertilizer
DAP Fertilizer: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਵੱਲੋਂ ਆਪਣੀ ਟੀਮ ਸਮੇਤ ਕਿਸਾਨਾਂ ਨੂੰ ਡੀ.ਏ.ਪੀ ਖਾਦ...
10 Rupees Coin : ਕੀ 10 ਲਾਈਨਾਂ ਵਾਲਾ ਸਿੱਕਾ ਅਸਲੀ ਹੈ? ਕਿਉਂ ਲੋਕ ਲੈਣ ਤੋਂ ਕਤਰਾ ਰਹੇ ਨੇ ਕੰਨੀ, ਆਰਬੀਆਈ ਨੇ ਖੁਦ ਦੱਸਿਆ ਸੱਚ
10 Rupees Coin : ਪਿਛਲੇ ਕਈ ਦਿਨਾਂ ਤੋਂ 10 ਰੁਪਏ ਦੇ ਸਿੱਕੇ ਨੂੰ ਲੈ ਕੇ ਲੋਕਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ, ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ (RBI) ਸਮੇਂ-ਸਮੇਂ ’ਤੇ ਇਸ ਬਾਰੇ ਸੁਚੇਤ ਕਰਦੇ ਰਹਿੰਦੇ ਹਨ ਪਰ ਅੱਜ ਵੀ ਇਸ ਭੰਬਲਭੂਸੇ ਕਾਰਨ 10 ਰੁਪਏ ਦੇ ਸਿੱਕੇ ਬਾਜ਼ਾਰ ਵਿਚ ਕਈ ਥਾਵਾਂ ’ਤੇ ਵੇਚੇ ਜਾ ਰਹ...