ਮਾਈਕ੍ਰੋਸਾਫ਼ਟ ਨੇ ਸੰਸਾਰ ਆਰਥਿਕ ਮੰਦੀ ਕਾਰਨ ਲਿਆ ਵੱਡਾ ਫੈਸਲਾ
11000 ਕਰਮਚਾਰੀਆਂ ਦੀ ਕਰੇਗਾ ਛਾਂਟੀ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੀ ਸਿਰਕੱਢ ਸਾਫ਼ਟਵੇਅਰ ਕੰਪਨੀ ਮਾਈਕ੍ਰੋਸਾਫ਼ਟ (Microsoft) ਸੰਸਾਰ ਆਰਥਿਕ ਮੰਦੀ ਦੇ ਡਰ ਦੇ ਮੱਦੇਨਜ਼ਰ ਆਪਣੇ ਕਰੀਬ 11 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰੇਗਾ। ਸਕਾਈ ਨਿਊਜ਼ ਨੇ ਇਹ ਖ਼ਬਰ ਦਿੱਤੀ ਹੈ। ਮੰਗਲਵਾਰ ਨੂੰ ਜਾਰੀ ਰਿਪੋਰਟ ’ਚ ਕਿਹਾ ਗਿਆ ...
ਹੁਣ IT ਦੀਆਂ ਨਜ਼ਰਾਂ ਸੋਸ਼ਲ ਮੀਡੀਆ ’ਤੇ ਸਮਾਨ ਵੇਚਣ ਵਾਲਿਆਂ ’ਤੇ, ਫੜੀ 10 ਹਜ਼ਾਰ ਕਰੋੜ ਦੀ ਟੈਕਸ ਚੋਰੀ
ਨਵੀਂ ਦਿੱਲੀ। ਹੁਣ ਇਨਕਮ ਟੈਕਸ ਵਿਭਾਗ ਦੀਆਂ ਨਜ਼ਰਾਂ ਸੋਸ਼ਲ ਮੀਡੀਆ (Social Media) ’ਤੇ ਸਮਾਨ ਵੇਚਣ ਵਾਲਿਆਂ ’ਤੇ ਲੱਗੀਆਂ ਹੋਈਆਂ ਹਨ। ਸੋਸ਼ਲ ਮੀਡੀਆ ਦੇ ਜ਼ਰੀਏ ਸਮਾਨ ਵੇਚ ਕੇ ਮੋਟਾ ਮੁਨਾਫ਼ਾ ਕਮਾਉਣ ਵਾਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਲਈ ਇਨਕਮ ਟੈਕਸ ਵਿਭਾਗ ਇਨ੍ਹਾਂ ਨੂੰ ਨੋਟਿਸ ਭੇਜਣ ਲੱਗਿਆ ਹੈ।
...
Sweet Home : ਕੀ ਤੁਸੀਂ ਵੀ ਚਾਹੁੰਦੇ ਹੋ ਆਪਣਾ ਸੁਪਨਿਆਂ ਦਾ ਘਰ, ਤਾਂ ਇੰਜ ਬਣਾਓ ਰਣਨੀਤੀ…
ਘੱਟ ਵਸੀਲਿਆਂ ’ਚ ਇੰਜ ਬਣਾਓ ਘਰ ਬਣਾਉਣ ਦੀ ਰਣਨੀਤੀ | Sweet Home
ਘਰ (Sweet Home) ਖਰੀਦਣਾ ਇੱਕ ਬਹੁਤ ਵੱਡਾ ਨਿਵੇਸ਼ ਹੈ, ਖਾਸ ਤੌਰ ’ਤੇ ਉਨ੍ਹਾਂ ਲਈ ਜਿਨ੍ਹਾਂ ਦੀ ਆਮਦਨ ਸੀਮਤ ਹੈ। ਜ਼ਿਆਦਾਤਰ ਨੌਜਵਾਨਾਂ ਦੀ ਤਨਖਾਹ 15 ਹਜ਼ਾਰ ਰੁਪਏ ਪ੍ਰਤੀ ਮਹੀਨੇ ਤੋਂ ਸ਼ੁਰੂ ਹੋ ਕੇ ਲਗਭਗ ਕਈ ਸਾਲਾਂ ’ਚ 25 ਤੋਂ 30 ਹਜ਼ਾਰ ਰ...
ਸੀਤਾਰਮਨ ਸੱਤਵੀਂ ਵਾਰ ਆਮ ਬਜਟ ਪੇਸ਼ ਕਰਕੇ ਬਣਾ ਰਹੇ ਨੇ ਰਿਕਾਰਡ, ਦੇਖੋ Live…
ਆਰਥਿਕ ਵਿਕਾਸ ਦਰ 6.5-7.0% ਰਹਿਣ ਅਤੇ ਮਹਿੰਗਾਈ ਘਟਣ ਦੀ ਸੰਭਾਵਨਾ | Budget 2024 Live
ਖੇਤੀਬਾੜੀ ’ਚ ਇੱਕ ਰੁਪਏ ਦੇ ਨਿਵੇਸ਼ ’ਤੇ 13.85 ਰੁਪਏ ਦਾ ਲਾਭ
ਨਵੀਂ ਦਿੱਲੀ (ਏਜੰਸੀ)। Budget 2024 Live : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ ਨੂੰ ਸੰਸਦ ’ਚ ਮੌਜ਼ੂਦਾ ਵਿੱਤੀ ਸਾਲ 2024-25 ਦਾ ਆਮ...
New SIM Card Rules: 1 ਦਸੰਬਰ ਤੋਂ ਬਦਲਣਗੇ ਸਿਮ ਖਰੀਦਣ ਦੇ ਨਿਯਮ, ਜਾਣੋ…
ਪਾਲਣਾ ਨਾ ਕਰਨ 'ਤੇ 10 ਲੱਖ ਰੁਪਏ ਦਾ ਜੁਰਮਾਨਾ
New SIM Card Rules : ਅਸੀਂ ਸਾਰੇ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਾਂ ਅਤੇ ਜ਼ਿੰਦਗੀ ਅਜਿਹੀ ਹੈ ਕਿ ਅਸੀਂ ਮੋਬਾਈਲ ਫੋਨ ਤੋਂ ਬਿਨਾਂ ਨਹੀਂ ਰਹਿ ਸਕਦੇ। ਇਸ ਤਰ੍ਹਾਂ, ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਨੂੰ ਸਿਮ ਕਾਰਡ ਨਿ...
Suit Beautiful Design: ਟਵਿਨ ਸਿਸਟਰਜ ਡਿਜ਼ਾਇਨਰ ਸਟੂਡੀਓ ਦਾ ਸ਼ੁੱਭ ਉਦਘਾਟਨ, ਸੁੰਦਰ ਡਿਜ਼ਾਇਨ ’ਚ ਸੂਟਾਂ ਦੀ ਵੱਡੀ ਰੇਂਜ ਉਪਲੱਬਧ
ਕੈਨੇਡਾ ਅਤੇ ਭਾਰਤ ਤੋਂ ਦੇਸ਼-ਵਿਦੇਸ਼ ’ਚ ਦਿੱਤੀਆਂ ਜਾਣਗੀਆਂ ਸੇਵਾਵਾਂ | Suit Beautiful Design
Suit Beautiful Design: (ਸੁਖਨਾਮ) ਬਠਿੰਡਾ। ਸੁੰਦਰ ਡਿਜ਼ਾਇਨਾਂ ਨਾਲ ਫੈਸ਼ਨ ਨੂੰ ਨਵੀਂ ਪਛਾਣ ਦੇਣ ਲਈ ਟਵਿਨ ਸਿਸਟਰਜ਼ ਡਿਜ਼ਾਇਨਰ ਸਟੂਡੀਓ ਦਾ ਸ਼ੁੱਭ ਮਹੂਰਤ ਅੱਜ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ...
ਸਟੈਂਪ ਪੇਪਰ ਦੀ ਕਲਰ ਕੋਡਿੰਗ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ
ਇੰਡਸਟਰੀ ਦੀ ਖੱਜਲ-ਖੁਆਰੀ ਦੂਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਨਿਵੇਕਲਾ ਉਪਰਾਲਾ
ਇੰਡਸਟਰੀ ਲਈ ਹਰੇ ਰੰਗ ਦੇ ਸਟੈਂਪ ਪੇਪਰ ਦਾ ਨੋਟੀਫਿਕੇਸ਼ਨ ਕੀਤਾ ਜਾਰੀ
(ਅਸ਼ਵਨੀ ਚਾਵਲਾ) ਚੰਡੀਗੜ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸੂਬੇ ਵਿੱਚ ਆਪਣੇ ਯੂਨਿਟ ਸਥਾਪਤ ਕਰਨ ਲਈ ਉੱਦਮੀਆਂ ਦੀ ਸਹੂਲਤ ਲਈ ਹਰੇ ਰੰ...
EPS Pension News : EPS ਪੈਨਸ਼ਨ ਧਾਰਕਾਂ ਨੂੰ ਸਰਕਾਰ ਵੱਲੋਂ ਖੁਸ਼ਖਬਰੀ, ਜਾਣੋ ਕੀ ਕਿਹਾ…
ਸੇਵਾਮੁਕਤ ਕਰਮਚਾਰੀਆਂ ਨੂੰ ਮਿਲੇਗਾ ਪੈਨਸ਼ਨ ਦਾ ਲਾਭ | EPS Pension News
ਸ਼ਿਵਾਲਿਕ ਵਿਕਾਸ ਮੰਚ ਦੇ ਸੂਬਾ ਪ੍ਰਧਾਨ ਐਡਵੋਕੇਟ ਵਿਜੇ, ਬੀਸੀਡਬਲਿਊ ਸੂਰਜਪੁਰ ਸੀਮਿੰਟ ਫੈਕਟਰੀ ਦੇ ਸਾਬਕਾ ਚੇਅਰਮੈਨ ਤੇ ਹਰਿਆਣਾ ਸਰਕਾਰ ਵੱਲੋਂ ਕਰੀਬ 10 ਸਾਲ ਪਹਿਲਾਂ ਸਰਕਾਰ ਵੱਲੋਂ ਬੰਦ ਕੀਤੇ ਗਏ ਬੁਢਾਪਾ ਸਨਮਾਨ ਭੱਤੇ ਦੀ ਬਹਾਲੀ...
Invest Punjab : ਮੁੱਖ ਮੰਤਰੀ ਭਗਵੰਤ ਮਾਨ ਨੇ ਮੁਬੰਈ ’ਚ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ
ਪੰਜਾਬ ਵਿੱਚ ਕਾਰੋਬਾਰ ਦੇ ਵਿਸਥਾਰ 'ਤੇ ਚਰਚਾ
ਮੁੰਬਈ। Invest Punjab : ਮੁੱਖ ਮੰਤਰੀ ਭਗਵੰਤ ਮਾਨ ਅੱਜ ਮਿਸ਼ਨ ਇਨਵੈਸਟਮੈਂਟ ਤਹਿਤ ਮੁੰਬਈ ਵਿਖੇ ਵੱਡੇ ਕਾਰੋਬਾਰੀਆਂ ਅਤੇ ਫਿਲਮੀ ਹਸਤੀਆਂ ਨਾਲ ਮੀਟਿੰਗ ਕੀਤੀ। ਮਾਨ ਸਰਕਾਰ ਦਾ ਮੁੱਖ ਟੀਚਾ ਸੂਬੇ ਵਿੱਚ ਨਿਵੇਸ਼ ਨੂੰ ਪ੍ਰਫੁੱਲਤ ਕਰਨਾ ਹੈ। ਪਹਿਲੇ ਪੜਾਅ ਵਿੱਚ ਉਨ...
Petrol-Diesel Price: ਕੀ ਅਪਡੇਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣੋ ਕੀ ਹੈ ਤਾਜ਼ਾ ਰੇਟ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) Petrol-Diesel Priceਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧੇ ਦੇ ਬਾਵਜੂਦ ਅੱਜ ਘਰੇਲੂ ਪੱਧਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਿਉਂ ਦੀਆਂ ਤਿਉਂ ਹੀ ਰਹੀਆਂ, ਜਿਸ ਕਾਰਨ ਦਿੱਲੀ 'ਚ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.62 ਰੁ...