ਜੰਮੂ ’ਚ ਬੱਸ ਡੂੰਘੀ ਖਾਈ ’ਚ ਡਿੱਗੀ, 8 ਮੌਤਾਂ ਤੇ 30 ਜ਼ਖਮੀ

Jammu News
ਜੰਮੂ ’ਚ ਬੱਸ ਡੂੰਘੀ ਖਾਈ ’ਚ ਡਿੱਗੀ, 8 ਮੌਤਾਂ ਤੇ 30 ਜ਼ਖਮੀ

(ਏਜੰਸੀ) ਜੰਮੂ। ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਸ਼ਿਵ ਖੋਰੀ ਦਰਸ਼ਨ ਲਈ ਤੀਰਥ ਯਾਤਰੀਆਂ ਨੂੰ ਲੇ ਕੇ ਜਾ ਰਹੀ ਬੱਸ ਵੀਰਵਾਰ ਨੂੰ ਸ਼ਹਿਰ ਦੇ ਬਾਹਰੀ ਇਲਾਕੇ ਅਖਨੂਰ ’ਚ ਕਾਲੀਧਾਰ ਕੋਲ ਡੂੰਘੀ ਖਾਈ ’ਚ ਜਾ ਡਿੱਗੀ, ਜਿਸ ’ਚ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਜਣੇ ਜ਼ਖਮੀ ਹੋ ਗਏ। Jammu News

ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੇ ਅਗਨੀਵੀਰ ਸ਼ਹੀਦ ਅਜੇ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਪੁਲਿਸ ਸੂਤਰਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਨੰਬਰ ਵਾਲੀ ਇਕ ਬੱਸ ਅੱਜ ਜੰਮੂ ਤੋਂ ਸ਼ਿਵ ਖੋਰੀ ਤੀਰਥਸਥਾਨ ਵੱਲ ਜਾ ਰਹੀ ਸੀ ਇਹ ਜੰਮੂ-ਪੁੰਛ ਕੌਮੀ ਰਾਜਮਾਰਗ ’ਤੇ ਚੌਕੀ ਚੌਰਾ-ਕਾਲੀਧਾਰ ਕੋਲ ਅਖਨੂਰ ਇਲਾਕੇ ’ਚ ਹਾਦਸੇ ਦਾ ਸ਼ਿਕਾਰ ਹੋ ਗਈ ਉਨ੍ਹਾਂ ਦੱਸਿਆ ਕਿ ਡਰਾਈਵਰ ਮੋੜ ’ਤੇ ਕੰਟਰੋਲ ਨਹੀਂ ਕਰ ਸਕਿਆ ਅਤੇ ਬੱਸ ਖਾਈ ’ਚ ਜਾ ਡਿੱਗੀ। Jammu News

LEAVE A REPLY

Please enter your comment!
Please enter your name here