ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਜੀਵਨ-ਜਾਚ ਘਰ-ਪਰਿਵਾਰ ਘਰੇ ਬਣਾਓ, ਸਭ ...

    ਘਰੇ ਬਣਾਓ, ਸਭ ਨੂੰ ਖੁਆਓ | ਗੁਲਾਬ ਦੀ ਖੀਰ

    Rose pudding

    ਘਰੇ ਬਣਾਓ, ਸਭ ਨੂੰ ਖੁਆਓ | ਗੁਲਾਬ ਦੀ ਖੀਰ

    ਸਮੱਗਰੀ:

    4 ਕੱਪ ਦੁੱਧ, ਇੱਕ ਕੱਪ ਚੌਲ, ਇੱਕ ਛੋਟਾ ਚਮਚ ਇਲਾਇਚੀ ਪਾਊਡਰ, ਇੱਕ ਕੱਪ ਖੰਡ, 10 ਪਿਸਤਾ, 10 ਕਿਸ਼ਮਿਸ਼, ਇੱਕ ਚਮਚ ਗੁਲਾਬ ਜਲ, 1 ਵੱਡਾ ਚਮਚ ਗੁਲਕੰਦ, 10-12 ਗੁਲਾਬ ਦੀਆਂ ਪੱਤੀਆਂ।

    Rose pudding

    ਤਰੀਕਾ:

    ਦੁੱਧ ਨੂੰ ਡੂੰਘੇ ਥੱਲੇ ਵਾਲੇ ਭਾਂਡੇ ‘ਚ ਪਾ ਕੇ ਮੱਧਮ ਅੱਗ ‘ਤੇ ਰੱਖੋ ਜਦੋਂ ਇਹ ਉੱਬਲਣ ਲੱਗੇ ਉਦੋਂ ਇਸ ਵਿਚ ਖੰਡ ਤੇ ਚੌਲ ਮਿਕਸ ਕਰੋ ਉੱਪਰੋਂ ਇਲਾਇਚੀ ਪਾਊਡਰ ਪਾ ਕੇ ਦੁੱਧ ਨੂੰ 10 ਮਿੰਟ ਹੋਰ ਪਕਾਓ, ਇਸ ਦੌਰਾਨ ਹਿਲਾਉਂਦੇ ਰਹੋ ਮਿਸ਼ਰਣ ਨੂੰ ਉਦੋਂ ਤੱਕ ਪਕਾਓ। ਜਦੋਂ ਤੱਕ ਚੌਲ ਟੁੱਟ ਕੇ ਪੂਰੀ ਤਰ੍ਹਾਂ ਪੱਕ ਨਾ ਜਾਣ ਹੁਣ ਖੀਰ ਨੂੰ ਅੱਗ ਤੋਂ ਉਤਾਰੋ, ਫਿਰ ਇਸਨੂੰ ਠੰਢਾ ਕਰਕੇ ਫਰਿੱਜ ‘ਚ ਰੱਖ ਦਿਓ ਸਰਵ ਕਰਨ ਤੋਂ ਪਹਿਲਾਂ ਇਸ ‘ਚ ਗੁਲਾਬ ਦੀਆਂ ਪੱਤੀਆਂ, ਗੁਲਾਬ ਜਲ ਅਤੇ ਗੁਲਕੰਦ ਮਿਕਸ ਕਰੋ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.